Thaisae Hee Thum Thaahi Pashhaanahu Bhagath Heen Jo Praanee ||2||
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥

This shabad jaa mai bhajnu raam ko naahee is by Guru Teg Bahadur in Raag Bilaaval on Ang 831 of Sri Guru Granth Sahib.

ਬਿਲਾਵਲੁ ਮਹਲਾ

Bilaaval Mehalaa 9 ||

Bilaaval, Ninth Mehl:

ਬਿਲਾਵਲੁ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੮੩੧


ਜਾ ਮੈ ਭਜਨੁ ਰਾਮ ਕੋ ਨਾਹੀ

Jaa Mai Bhajan Raam Ko Naahee ||

There is no meditation on the Lord within him.

ਬਿਲਾਵਲੁ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੨
Raag Bilaaval Guru Teg Bahadur


ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ

Thih Nar Janam Akaarathh Khoeiaa Yeh Raakhahu Man Maahee ||1|| Rehaao ||

That man wastes his life uselessly - keep this in mind. ||1||Pause||

ਬਿਲਾਵਲੁ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੩
Raag Bilaaval Guru Teg Bahadur


ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ

Theerathh Karai Brath Fun Raakhai Neh Manooaa Bas Jaa Ko ||

He bathes at sacred shrines of pilgrimage, and adheres to fasts, but he has no control over his mind.

ਬਿਲਾਵਲੁ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੩
Raag Bilaaval Guru Teg Bahadur


ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥

Nihafal Dhharam Thaahi Thum Maanahu Saach Kehath Mai Yaa Ko ||1||

Know that such religion is useless to him. I speak the Truth for his sake. ||1||

ਬਿਲਾਵਲੁ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੪
Raag Bilaaval Guru Teg Bahadur


ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ

Jaisae Paahan Jal Mehi Raakhiou Bhaedhai Naahi Thih Paanee ||

It's like a stone, kept immersed in water; still, the water does not penetrate it.

ਬਿਲਾਵਲੁ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੫
Raag Bilaaval Guru Teg Bahadur


ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥

Thaisae Hee Thum Thaahi Pashhaanahu Bhagath Heen Jo Praanee ||2||

So, understand it: that mortal being who lacks devotional worship is just like that. ||2||

ਬਿਲਾਵਲੁ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੫
Raag Bilaaval Guru Teg Bahadur


ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ

Kal Mai Mukath Naam Thae Paavath Gur Yeh Bhaedh Bathaavai ||

In this Dark Age of Kali Yuga, liberation comes from the Naam. The Guru has revealed this secret.

ਬਿਲਾਵਲੁ (ਮਃ ੯) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੬
Raag Bilaaval Guru Teg Bahadur


ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥

Kahu Naanak Soee Nar Garooaa Jo Prabh Kae Gun Gaavai ||3||3||

Says Nanak, he alone is a great man, who sings the Praises of God. ||3||3||

ਬਿਲਾਵਲੁ (ਮਃ ੯) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੧ ਪੰ. ੬
Raag Bilaaval Guru Teg Bahadur