Rehai Atheeth Jaanai Sabh This Kaa ||
ਰਹੈ ਅਤੀਤੁ ਜਾਣੈ ਸਭੁ ਤਿਸ ਕਾ ॥

This shabad man kaa kahiaa mansaa karai is by Guru Nanak Dev in Raag Bilaaval on Ang 832 of Sri Guru Granth Sahib.

ਬਿਲਾਵਲੁ ਮਹਲਾ

Bilaaval Mehalaa 1 ||

Bilaaval, First Mehl:

ਬਿਲਾਵਲੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩੨


ਮਨ ਕਾ ਕਹਿਆ ਮਨਸਾ ਕਰੈ

Man Kaa Kehiaa Manasaa Karai ||

The human acts according to the wishes of the mind.

ਬਿਲਾਵਲੁ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧
Raag Bilaaval Guru Nanak Dev


ਇਹੁ ਮਨੁ ਪੁੰਨੁ ਪਾਪੁ ਉਚਰੈ

Eihu Man Punn Paap Oucharai ||

This mind feeds on virtue and vice.

ਬਿਲਾਵਲੁ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧
Raag Bilaaval Guru Nanak Dev


ਮਾਇਆ ਮਦਿ ਮਾਤੇ ਤ੍ਰਿਪਤਿ ਆਵੈ

Maaeiaa Madh Maathae Thripath N Aavai ||

Intoxicated with the wine of Maya, satisfaction never comes.

ਬਿਲਾਵਲੁ (ਮਃ ੧) ਅਸਟ. (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੨
Raag Bilaaval Guru Nanak Dev


ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥੧॥

Thripath Mukath Man Saachaa Bhaavai ||1||

Satisfaction and liberation come, only to one whose mind is pleasing to the True Lord. ||1||

ਬਿਲਾਵਲੁ (ਮਃ ੧) ਅਸਟ. (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੨
Raag Bilaaval Guru Nanak Dev


ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ

Than Dhhan Kalath Sabh Dhaekh Abhimaanaa ||

Gazing upon his body, wealth, wife and all his possessions, he is proud.

ਬਿਲਾਵਲੁ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੨
Raag Bilaaval Guru Nanak Dev


ਬਿਨੁ ਨਾਵੈ ਕਿਛੁ ਸੰਗਿ ਜਾਨਾ ॥੧॥ ਰਹਾਉ

Bin Naavai Kishh Sang N Jaanaa ||1|| Rehaao ||

But without the Name of the Lord, nothing shall go along with him. ||1||Pause||

ਬਿਲਾਵਲੁ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੩
Raag Bilaaval Guru Nanak Dev


ਕੀਚਹਿ ਰਸ ਭੋਗ ਖੁਸੀਆ ਮਨ ਕੇਰੀ

Keechehi Ras Bhog Khuseeaa Man Kaeree ||

He enjoys tastes, pleasures and joys in his mind.

ਬਿਲਾਵਲੁ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੩
Raag Bilaaval Guru Nanak Dev


ਧਨੁ ਲੋਕਾਂ ਤਨੁ ਭਸਮੈ ਢੇਰੀ

Dhhan Lokaan Than Bhasamai Dtaeree ||

But his wealth will pass on to other people, and his body will be reduced to ashes.

ਬਿਲਾਵਲੁ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੪
Raag Bilaaval Guru Nanak Dev


ਖਾਕੂ ਖਾਕੁ ਰਲੈ ਸਭੁ ਫੈਲੁ

Khaakoo Khaak Ralai Sabh Fail ||

The entire expanse, like dust, shall mix with dust.

ਬਿਲਾਵਲੁ (ਮਃ ੧) ਅਸਟ. (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੪
Raag Bilaaval Guru Nanak Dev


ਬਿਨੁ ਸਬਦੈ ਨਹੀ ਉਤਰੈ ਮੈਲੁ ॥੨॥

Bin Sabadhai Nehee Outharai Mail ||2||

Without the Word of the Shabad, his filth is not removed. ||2||

ਬਿਲਾਵਲੁ (ਮਃ ੧) ਅਸਟ. (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੪
Raag Bilaaval Guru Nanak Dev


ਗੀਤ ਰਾਗ ਘਨ ਤਾਲ ਸਿ ਕੂਰੇ

Geeth Raag Ghan Thaal S Koorae ||

The various songs, tunes and rhythms are false.

ਬਿਲਾਵਲੁ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੫
Raag Bilaaval Guru Nanak Dev


ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ

Thrihu Gun Oupajai Binasai Dhoorae ||

Trapped by the three qualities, people come and go, far from the Lord.

ਬਿਲਾਵਲੁ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੫
Raag Bilaaval Guru Nanak Dev


ਦੂਜੀ ਦੁਰਮਤਿ ਦਰਦੁ ਜਾਇ

Dhoojee Dhuramath Dharadh N Jaae ||

In duality, the pain of their evil-mindedness does not leave them.

ਬਿਲਾਵਲੁ (ਮਃ ੧) ਅਸਟ. (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੫
Raag Bilaaval Guru Nanak Dev


ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥੩॥

Shhoottai Guramukh Dhaaroo Gun Gaae ||3||

But the Gurmukh is emancipated by taking the medicine, and singing the Glorious Praises of the Lord. ||3||

ਬਿਲਾਵਲੁ (ਮਃ ੧) ਅਸਟ. (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੫
Raag Bilaaval Guru Nanak Dev


ਧੋਤੀ ਊਜਲ ਤਿਲਕੁ ਗਲਿ ਮਾਲਾ

Dhhothee Oojal Thilak Gal Maalaa ||

He may wear a clean loin-cloth, apply the ceremonial mark to his forehead, and wear a mala around his neck;

ਬਿਲਾਵਲੁ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੬
Raag Bilaaval Guru Nanak Dev


ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ

Anthar Krodhh Parrehi Naatt Saalaa ||

But if there is anger within him, he is merely reading his part, like an actor in a play.

ਬਿਲਾਵਲੁ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੬
Raag Bilaaval Guru Nanak Dev


ਨਾਮੁ ਵਿਸਾਰਿ ਮਾਇਆ ਮਦੁ ਪੀਆ

Naam Visaar Maaeiaa Madh Peeaa ||

Forgetting the Naam, the Name of the Lord, he drinks in the wine of Maya.

ਬਿਲਾਵਲੁ (ਮਃ ੧) ਅਸਟ. (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੭
Raag Bilaaval Guru Nanak Dev


ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥੪॥

Bin Gur Bhagath Naahee Sukh Thheeaa ||4||

Without devotional worship to the Guru, there is no peace. ||4||

ਬਿਲਾਵਲੁ (ਮਃ ੧) ਅਸਟ. (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੭
Raag Bilaaval Guru Nanak Dev


ਸੂਕਰ ਸੁਆਨ ਗਰਧਭ ਮੰਜਾਰਾ

Sookar Suaan Garadhhabh Manjaaraa ||

The human is a pig, a dog, a donkey, a cat,

ਬਿਲਾਵਲੁ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੭
Raag Bilaaval Guru Nanak Dev


ਪਸੂ ਮਲੇਛ ਨੀਚ ਚੰਡਾਲਾ

Pasoo Malaeshh Neech Chanddaalaa ||

A beast, a filthy, lowly wretch, an outcast,

ਬਿਲਾਵਲੁ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੮
Raag Bilaaval Guru Nanak Dev


ਗੁਰ ਤੇ ਮੁਹੁ ਫੇਰੇ ਤਿਨ੍ਹ੍ਹ ਜੋਨਿ ਭਵਾਈਐ

Gur Thae Muhu Faerae Thinh Jon Bhavaaeeai ||

If he turns his face away from the Guru. He shall wander in reincarnation.

ਬਿਲਾਵਲੁ (ਮਃ ੧) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੮
Raag Bilaaval Guru Nanak Dev


ਬੰਧਨਿ ਬਾਧਿਆ ਆਈਐ ਜਾਈਐ ॥੫॥

Bandhhan Baadhhiaa Aaeeai Jaaeeai ||5||

Bound in bondage, he comes and goes. ||5||

ਬਿਲਾਵਲੁ (ਮਃ ੧) ਅਸਟ. (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੮
Raag Bilaaval Guru Nanak Dev


ਗੁਰ ਸੇਵਾ ਤੇ ਲਹੈ ਪਦਾਰਥੁ

Gur Saevaa Thae Lehai Padhaarathh ||

Serving the Guru, the treasure is found.

ਬਿਲਾਵਲੁ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੯
Raag Bilaaval Guru Nanak Dev


ਹਿਰਦੈ ਨਾਮੁ ਸਦਾ ਕਿਰਤਾਰਥੁ

Hiradhai Naam Sadhaa Kirathaarathh ||

With the Naam in the heart, one always prospers.

ਬਿਲਾਵਲੁ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੯
Raag Bilaaval Guru Nanak Dev


ਸਾਚੀ ਦਰਗਹ ਪੂਛ ਹੋਇ

Saachee Dharageh Pooshh N Hoe ||

And in the Court of the True Lord, you shall not called to account.

ਬਿਲਾਵਲੁ (ਮਃ ੧) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੯
Raag Bilaaval Guru Nanak Dev


ਮਾਨੇ ਹੁਕਮੁ ਸੀਝੈ ਦਰਿ ਸੋਇ ॥੬॥

Maanae Hukam Seejhai Dhar Soe ||6||

One who obeys the Hukam of the Lord's Command, is approved at the Lord's Door. ||6||

ਬਿਲਾਵਲੁ (ਮਃ ੧) ਅਸਟ. (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧੦
Raag Bilaaval Guru Nanak Dev


ਸਤਿਗੁਰੁ ਮਿਲੈ ਤਿਸ ਕਉ ਜਾਣੈ

Sathigur Milai Th This Ko Jaanai ||

Meeting the True Guru, one knows the Lord.

ਬਿਲਾਵਲੁ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧੦
Raag Bilaaval Guru Nanak Dev


ਰਹੈ ਰਜਾਈ ਹੁਕਮੁ ਪਛਾਣੈ

Rehai Rajaaee Hukam Pashhaanai ||

Understanding the Hukam of His Command, one acts according to His Will.

ਬਿਲਾਵਲੁ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧੦
Raag Bilaaval Guru Nanak Dev


ਹੁਕਮੁ ਪਛਾਣਿ ਸਚੈ ਦਰਿ ਵਾਸੁ

Hukam Pashhaan Sachai Dhar Vaas ||

Understanding the Hukam of His Command, he dwells in the Court of the True Lord.

ਬਿਲਾਵਲੁ (ਮਃ ੧) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧੦
Raag Bilaaval Guru Nanak Dev


ਕਾਲ ਬਿਕਾਲ ਸਬਦਿ ਭਏ ਨਾਸੁ ॥੭॥

Kaal Bikaal Sabadh Bheae Naas ||7||

Through the Shabad, death and birth are ended. ||7||

ਬਿਲਾਵਲੁ (ਮਃ ੧) ਅਸਟ. (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧੧
Raag Bilaaval Guru Nanak Dev


ਰਹੈ ਅਤੀਤੁ ਜਾਣੈ ਸਭੁ ਤਿਸ ਕਾ

Rehai Atheeth Jaanai Sabh This Kaa ||

He remains detached, knowing that everything belongs to God.

ਬਿਲਾਵਲੁ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧੧
Raag Bilaaval Guru Nanak Dev


ਤਨੁ ਮਨੁ ਅਰਪੈ ਹੈ ਇਹੁ ਜਿਸ ਕਾ

Than Man Arapai Hai Eihu Jis Kaa ||

He dedicates his body and mind unto the One who owns them.

ਬਿਲਾਵਲੁ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧੧
Raag Bilaaval Guru Nanak Dev


ਨਾ ਓਹੁ ਆਵੈ ਨਾ ਓਹੁ ਜਾਇ

Naa Ouhu Aavai Naa Ouhu Jaae ||

He does not come, and he does not go.

ਬਿਲਾਵਲੁ (ਮਃ ੧) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧੨
Raag Bilaaval Guru Nanak Dev


ਨਾਨਕ ਸਾਚੇ ਸਾਚਿ ਸਮਾਇ ॥੮॥੨॥

Naanak Saachae Saach Samaae ||8||2||

O Nanak, absorbed in Truth, he merges in the True Lord. ||8||2||

ਬਿਲਾਵਲੁ (ਮਃ ੧) ਅਸਟ. (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੨ ਪੰ. ੧੨
Raag Bilaaval Guru Nanak Dev