Amar Ajonee Jaath N Jaalaa ||
ਅਮਰੁ ਅਜੋਨੀ ਜਾਤਿ ਨ ਜਾਲਾ ॥

This shabad eykam eyknkaaru niraalaa is by Guru Nanak Dev in Raag Bilaaval on Ang 838 of Sri Guru Granth Sahib.

ਬਿਲਾਵਲੁ ਮਹਲਾ ਥਿਤੀ ਘਰੁ ੧੦ ਜਤਿ

Bilaaval Mehalaa 1 Thhithee Ghar 10 Jathi

Bilaaval, First Mehl, T'hitee ~ The Lunar Days, Tenth House, To The Drum-Beat Jat:

ਬਿਲਾਵਲੁ ਥਿਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ ਥਿਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੮੩੮


ਏਕਮ ਏਕੰਕਾਰੁ ਨਿਰਾਲਾ

Eaekam Eaekankaar Niraalaa ||

The First Day: The One Universal Creator is unique,

ਬਿਲਾਵਲੁ ਥਿਤੀ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੯
Raag Bilaaval Guru Nanak Dev


ਅਮਰੁ ਅਜੋਨੀ ਜਾਤਿ ਜਾਲਾ

Amar Ajonee Jaath N Jaalaa ||

Immortal, unborn, beyond social class or involvement.

ਬਿਲਾਵਲੁ ਥਿਤੀ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੯
Raag Bilaaval Guru Nanak Dev


ਅਗਮ ਅਗੋਚਰੁ ਰੂਪੁ ਰੇਖਿਆ

Agam Agochar Roop N Raekhiaa ||

He is inaccessible and unfathomable, with no form or feature.

ਬਿਲਾਵਲੁ ਥਿਤੀ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੯
Raag Bilaaval Guru Nanak Dev


ਖੋਜਤ ਖੋਜਤ ਘਟਿ ਘਟਿ ਦੇਖਿਆ

Khojath Khojath Ghatt Ghatt Dhaekhiaa ||

Searching, searching, I have seen Him in each and every heart.

ਬਿਲਾਵਲੁ ਥਿਤੀ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੮ ਪੰ. ੧੯
Raag Bilaaval Guru Nanak Dev


ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ

Jo Dhaekh Dhikhaavai This Ko Bal Jaaee ||

I am a sacrifice to one who sees, and inspires others to see Him.

ਬਿਲਾਵਲੁ ਥਿਤੀ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧
Raag Bilaaval Guru Nanak Dev


ਗੁਰ ਪਰਸਾਦਿ ਪਰਮ ਪਦੁ ਪਾਈ ॥੧॥

Gur Parasaadh Param Padh Paaee ||1||

By Guru's Grace, I have obtained the supreme status. ||1||

ਬਿਲਾਵਲੁ ਥਿਤੀ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧
Raag Bilaaval Guru Nanak Dev


ਕਿਆ ਜਪੁ ਜਾਪਉ ਬਿਨੁ ਜਗਦੀਸੈ

Kiaa Jap Jaapo Bin Jagadheesai ||

Whose Name should I chant, and meditate on, except the Lord of the Universe?

ਬਿਲਾਵਲੁ ਥਿਤੀ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੨
Raag Bilaaval Guru Nanak Dev


ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ

Gur Kai Sabadh Mehal Ghar Dheesai ||1|| Rehaao ||

Through the Word of the Guru's Shabad, the Mansion of the Lord's Presence is revealed within the home of one's own heart. ||1||Pause||

ਬਿਲਾਵਲੁ ਥਿਤੀ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੨
Raag Bilaaval Guru Nanak Dev


ਦੂਜੈ ਭਾਇ ਲਗੇ ਪਛੁਤਾਣੇ

Dhoojai Bhaae Lagae Pashhuthaanae ||

The Second Day: Those who are in love with another, come to regret and repent.

ਬਿਲਾਵਲੁ ਥਿਤੀ (ਮਃ ੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੨
Raag Bilaaval Guru Nanak Dev


ਜਮ ਦਰਿ ਬਾਧੇ ਆਵਣ ਜਾਣੇ

Jam Dhar Baadhhae Aavan Jaanae ||

The are tied up at Death's door, and continue coming and going.

ਬਿਲਾਵਲੁ ਥਿਤੀ (ਮਃ ੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੩
Raag Bilaaval Guru Nanak Dev


ਕਿਆ ਲੈ ਆਵਹਿ ਕਿਆ ਲੇ ਜਾਹਿ

Kiaa Lai Aavehi Kiaa Lae Jaahi ||

What have they brought, and what will they take with them when they go?

ਬਿਲਾਵਲੁ ਥਿਤੀ (ਮਃ ੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੩
Raag Bilaaval Guru Nanak Dev


ਸਿਰਿ ਜਮਕਾਲੁ ਸਿ ਚੋਟਾ ਖਾਹਿ

Sir Jamakaal S Chottaa Khaahi ||

The Messenger of Death looms over their heads, and they endure his beating.

ਬਿਲਾਵਲੁ ਥਿਤੀ (ਮਃ ੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੩
Raag Bilaaval Guru Nanak Dev


ਬਿਨੁ ਗੁਰ ਸਬਦ ਛੂਟਸਿ ਕੋਇ

Bin Gur Sabadh N Shhoottas Koe ||

Without the Word of the Guru's Shabad, no one finds release.

ਬਿਲਾਵਲੁ ਥਿਤੀ (ਮਃ ੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੪
Raag Bilaaval Guru Nanak Dev


ਪਾਖੰਡਿ ਕੀਨ੍ਹ੍ਹੈ ਮੁਕਤਿ ਹੋਇ ॥੨॥

Paakhandd Keenhai Mukath N Hoe ||2||

Practicing hypocrisy, no one finds liberation. ||2||

ਬਿਲਾਵਲੁ ਥਿਤੀ (ਮਃ ੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੪
Raag Bilaaval Guru Nanak Dev


ਆਪੇ ਸਚੁ ਕੀਆ ਕਰ ਜੋੜਿ

Aapae Sach Keeaa Kar Jorr ||

The True Lord Himself created the universe, joining the elements together.

ਬਿਲਾਵਲੁ ਥਿਤੀ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੪
Raag Bilaaval Guru Nanak Dev


ਅੰਡਜ ਫੋੜਿ ਜੋੜਿ ਵਿਛੋੜਿ

Anddaj Forr Jorr Vishhorr ||

Breaking the cosmic egg, He united, and separated.

ਬਿਲਾਵਲੁ ਥਿਤੀ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੫
Raag Bilaaval Guru Nanak Dev


ਧਰਤਿ ਅਕਾਸੁ ਕੀਏ ਬੈਸਣ ਕਉ ਥਾਉ

Dhharath Akaas Keeeae Baisan Ko Thhaao ||

He made the earth and the sky into places to live.

ਬਿਲਾਵਲੁ ਥਿਤੀ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੫
Raag Bilaaval Guru Nanak Dev


ਰਾਤਿ ਦਿਨੰਤੁ ਕੀਏ ਭਉ ਭਾਉ

Raath Dhinanth Keeeae Bho Bhaao ||

He created day and night, fear and love.

ਬਿਲਾਵਲੁ ਥਿਤੀ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੫
Raag Bilaaval Guru Nanak Dev


ਜਿਨਿ ਕੀਏ ਕਰਿ ਵੇਖਣਹਾਰਾ

Jin Keeeae Kar Vaekhanehaaraa ||

The One who created the Creation, also watches over it.

ਬਿਲਾਵਲੁ ਥਿਤੀ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੫
Raag Bilaaval Guru Nanak Dev


ਅਵਰੁ ਦੂਜਾ ਸਿਰਜਣਹਾਰਾ ॥੩॥

Avar N Dhoojaa Sirajanehaaraa ||3||

There is no other Creator Lord. ||3||

ਬਿਲਾਵਲੁ ਥਿਤੀ (ਮਃ ੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੬
Raag Bilaaval Guru Nanak Dev


ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ

Thritheeaa Brehamaa Bisan Mehaesaa ||

The Third Day: He created Brahma, Vishnu and Shiva,

ਬਿਲਾਵਲੁ ਥਿਤੀ (ਮਃ ੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੬
Raag Bilaaval Guru Nanak Dev


ਦੇਵੀ ਦੇਵ ਉਪਾਏ ਵੇਸਾ

Dhaevee Dhaev Oupaaeae Vaesaa ||

The gods, goddesses and various manifestations.

ਬਿਲਾਵਲੁ ਥਿਤੀ (ਮਃ ੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੬
Raag Bilaaval Guru Nanak Dev


ਜੋਤੀ ਜਾਤੀ ਗਣਤ ਆਵੈ

Jothee Jaathee Ganath N Aavai ||

The lights and forms cannot be counted.

ਬਿਲਾਵਲੁ ਥਿਤੀ (ਮਃ ੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੭
Raag Bilaaval Guru Nanak Dev


ਜਿਨਿ ਸਾਜੀ ਸੋ ਕੀਮਤਿ ਪਾਵੈ

Jin Saajee So Keemath Paavai ||

The One who fashioned them, knows their value.

ਬਿਲਾਵਲੁ ਥਿਤੀ (ਮਃ ੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੭
Raag Bilaaval Guru Nanak Dev


ਕੀਮਤਿ ਪਾਇ ਰਹਿਆ ਭਰਪੂਰਿ

Keemath Paae Rehiaa Bharapoor ||

He evaluates them, and totally pervades them.

ਬਿਲਾਵਲੁ ਥਿਤੀ (ਮਃ ੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੭
Raag Bilaaval Guru Nanak Dev


ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥

Kis Naerrai Kis Aakhaa Dhoor ||4||

Who is close, and who is far away? ||4||

ਬਿਲਾਵਲੁ ਥਿਤੀ (ਮਃ ੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੮
Raag Bilaaval Guru Nanak Dev


ਚਉਥਿ ਉਪਾਏ ਚਾਰੇ ਬੇਦਾ

Chouthh Oupaaeae Chaarae Baedhaa ||

The Fourth Day: He created the four Vedas,

ਬਿਲਾਵਲੁ ਥਿਤੀ (ਮਃ ੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੮
Raag Bilaaval Guru Nanak Dev


ਖਾਣੀ ਚਾਰੇ ਬਾਣੀ ਭੇਦਾ

Khaanee Chaarae Baanee Bhaedhaa ||

The four sources of creation, and distinct forms of speech.

ਬਿਲਾਵਲੁ ਥਿਤੀ (ਮਃ ੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੮
Raag Bilaaval Guru Nanak Dev


ਅਸਟ ਦਸਾ ਖਟੁ ਤੀਨਿ ਉਪਾਏ

Asatt Dhasaa Khatt Theen Oupaaeae ||

He created the eighteen Puraanas, the six Shaastras and the three qualities.

ਬਿਲਾਵਲੁ ਥਿਤੀ (ਮਃ ੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੮
Raag Bilaaval Guru Nanak Dev


ਸੋ ਬੂਝੈ ਜਿਸੁ ਆਪਿ ਬੁਝਾਏ

So Boojhai Jis Aap Bujhaaeae ||

He alone understands, whom the Lord causes to understand.

ਬਿਲਾਵਲੁ ਥਿਤੀ (ਮਃ ੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੯
Raag Bilaaval Guru Nanak Dev


ਤੀਨਿ ਸਮਾਵੈ ਚਉਥੈ ਵਾਸਾ

Theen Samaavai Chouthhai Vaasaa ||

One who overcomes the three qualities, dwells in the fourth state.

ਬਿਲਾਵਲੁ ਥਿਤੀ (ਮਃ ੧) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੯
Raag Bilaaval Guru Nanak Dev


ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥

Pranavath Naanak Ham Thaa Kae Dhaasaa ||5||

Prays Nanak, I am his slave. ||5||

ਬਿਲਾਵਲੁ ਥਿਤੀ (ਮਃ ੧) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੯
Raag Bilaaval Guru Nanak Dev


ਪੰਚਮੀ ਪੰਚ ਭੂਤ ਬੇਤਾਲਾ

Panchamee Panch Bhooth Baethaalaa ||

The Fifth Day: The five elements are demons.

ਬਿਲਾਵਲੁ ਥਿਤੀ (ਮਃ ੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੦
Raag Bilaaval Guru Nanak Dev


ਆਪਿ ਅਗੋਚਰੁ ਪੁਰਖੁ ਨਿਰਾਲਾ

Aap Agochar Purakh Niraalaa ||

The Lord Himself is unfathomable and detached.

ਬਿਲਾਵਲੁ ਥਿਤੀ (ਮਃ ੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੦
Raag Bilaaval Guru Nanak Dev


ਇਕਿ ਭ੍ਰਮਿ ਭੂਖੇ ਮੋਹ ਪਿਆਸੇ

Eik Bhram Bhookhae Moh Piaasae ||

Some are gripped by doubt, hunger, emotional attachment and desire.

ਬਿਲਾਵਲੁ ਥਿਤੀ (ਮਃ ੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੦
Raag Bilaaval Guru Nanak Dev


ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ

Eik Ras Chaakh Sabadh Thripathaasae ||

Some taste the sublime essence of the Shabad, and are satisfied.

ਬਿਲਾਵਲੁ ਥਿਤੀ (ਮਃ ੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੦
Raag Bilaaval Guru Nanak Dev


ਇਕਿ ਰੰਗਿ ਰਾਤੇ ਇਕਿ ਮਰਿ ਧੂਰਿ

Eik Rang Raathae Eik Mar Dhhoor ||

Some are imbued with the Lord's Love, while some die, and are reduced to dust.

ਬਿਲਾਵਲੁ ਥਿਤੀ (ਮਃ ੧) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੧
Raag Bilaaval Guru Nanak Dev


ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥

Eik Dhar Ghar Saachai Dhaekh Hadhoor ||6||

Some attain the Court and the Mansion of the True Lord, and behold Him, ever-present. ||6||

ਬਿਲਾਵਲੁ ਥਿਤੀ (ਮਃ ੧) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੧
Raag Bilaaval Guru Nanak Dev


ਝੂਠੇ ਕਉ ਨਾਹੀ ਪਤਿ ਨਾਉ

Jhoothae Ko Naahee Path Naao ||

The false one has no honor or fame;

ਬਿਲਾਵਲੁ ਥਿਤੀ (ਮਃ ੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੧
Raag Bilaaval Guru Nanak Dev


ਕਬਹੁ ਸੂਚਾ ਕਾਲਾ ਕਾਉ

Kabahu N Soochaa Kaalaa Kaao ||

Like the black crow, he never becomes pure.

ਬਿਲਾਵਲੁ ਥਿਤੀ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੨
Raag Bilaaval Guru Nanak Dev


ਪਿੰਜਰਿ ਪੰਖੀ ਬੰਧਿਆ ਕੋਇ

Pinjar Pankhee Bandhhiaa Koe ||

He is like the bird, imprisoned in a cage;

ਬਿਲਾਵਲੁ ਥਿਤੀ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੨
Raag Bilaaval Guru Nanak Dev


ਛੇਰੀਂ ਭਰਮੈ ਮੁਕਤਿ ਹੋਇ

Shhaereen Bharamai Mukath N Hoe ||

He paces back and forth behind the bars, but he is not released.

ਬਿਲਾਵਲੁ ਥਿਤੀ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੨
Raag Bilaaval Guru Nanak Dev


ਤਉ ਛੂਟੈ ਜਾ ਖਸਮੁ ਛਡਾਏ

Tho Shhoottai Jaa Khasam Shhaddaaeae ||

He alone is emancipated, whom the Lord and Master emancipates.

ਬਿਲਾਵਲੁ ਥਿਤੀ (ਮਃ ੧) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੩
Raag Bilaaval Guru Nanak Dev


ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥

Guramath Maelae Bhagath Dhrirraaeae ||7||

He follows the Guru's Teachings, and enshrines devotional worship. ||7||

ਬਿਲਾਵਲੁ ਥਿਤੀ (ਮਃ ੧) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੩
Raag Bilaaval Guru Nanak Dev


ਖਸਟੀ ਖਟੁ ਦਰਸਨ ਪ੍ਰਭ ਸਾਜੇ

Khasattee Khatt Dharasan Prabh Saajae ||

The Sixth Day: God organized the six systems of Yoga.

ਬਿਲਾਵਲੁ ਥਿਤੀ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੩
Raag Bilaaval Guru Nanak Dev


ਅਨਹਦ ਸਬਦੁ ਨਿਰਾਲਾ ਵਾਜੇ

Anehadh Sabadh Niraalaa Vaajae ||

The unstruck sound current of the Shabad vibrates of itself.

ਬਿਲਾਵਲੁ ਥਿਤੀ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੪
Raag Bilaaval Guru Nanak Dev


ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ

Jae Prabh Bhaavai Thaa Mehal Bulaavai ||

If God wills it so, then one is summoned to the Mansion of His Presence.

ਬਿਲਾਵਲੁ ਥਿਤੀ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੪
Raag Bilaaval Guru Nanak Dev


ਸਬਦੇ ਭੇਦੇ ਤਉ ਪਤਿ ਪਾਵੈ

Sabadhae Bhaedhae Tho Path Paavai ||

One who is pierced through by the Shabad, obtains honor.

ਬਿਲਾਵਲੁ ਥਿਤੀ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੪
Raag Bilaaval Guru Nanak Dev


ਕਰਿ ਕਰਿ ਵੇਸ ਖਪਹਿ ਜਲਿ ਜਾਵਹਿ

Kar Kar Vaes Khapehi Jal Jaavehi ||

Those who wear religious robes burn, and are ruined.

ਬਿਲਾਵਲੁ ਥਿਤੀ (ਮਃ ੧) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੪
Raag Bilaaval Guru Nanak Dev


ਸਾਚੈ ਸਾਚੇ ਸਾਚਿ ਸਮਾਵਹਿ ॥੮॥

Saachai Saachae Saach Samaavehi ||8||

Through Truth, the truthful ones merge into the True Lord. ||8||

ਬਿਲਾਵਲੁ ਥਿਤੀ (ਮਃ ੧) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੫
Raag Bilaaval Guru Nanak Dev


ਸਪਤਮੀ ਸਤੁ ਸੰਤੋਖੁ ਸਰੀਰਿ

Sapathamee Sath Santhokh Sareer ||

The Seventh Day: When the body is imbued with Truth and contentment,

ਬਿਲਾਵਲੁ ਥਿਤੀ (ਮਃ ੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੫
Raag Bilaaval Guru Nanak Dev


ਸਾਤ ਸਮੁੰਦ ਭਰੇ ਨਿਰਮਲ ਨੀਰਿ

Saath Samundh Bharae Niramal Neer ||

The seven seas within are filled with the Immaculate Water.

ਬਿਲਾਵਲੁ ਥਿਤੀ (ਮਃ ੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੫
Raag Bilaaval Guru Nanak Dev


ਮਜਨੁ ਸੀਲੁ ਸਚੁ ਰਿਦੈ ਵੀਚਾਰਿ

Majan Seel Sach Ridhai Veechaar ||

Bathing in good conduct, and contemplating the True Lord within the heart,

ਬਿਲਾਵਲੁ ਥਿਤੀ (ਮਃ ੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੬
Raag Bilaaval Guru Nanak Dev


ਗੁਰ ਕੈ ਸਬਦਿ ਪਾਵੈ ਸਭਿ ਪਾਰਿ

Gur Kai Sabadh Paavai Sabh Paar ||

One obtains the Word of the Guru's Shabad, and carries everyone across.

ਬਿਲਾਵਲੁ ਥਿਤੀ (ਮਃ ੧) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੬
Raag Bilaaval Guru Nanak Dev


ਮਨਿ ਸਾਚਾ ਮੁਖਿ ਸਾਚਉ ਭਾਇ

Man Saachaa Mukh Saacho Bhaae ||

With the True Lord in the mind, and the True Lord lovingly on one's lips,

ਬਿਲਾਵਲੁ ਥਿਤੀ (ਮਃ ੧) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੬
Raag Bilaaval Guru Nanak Dev


ਸਚੁ ਨੀਸਾਣੈ ਠਾਕ ਪਾਇ ॥੯॥

Sach Neesaanai Thaak N Paae ||9||

One is blessed with the banner of Truth, and meets with no obstructions. ||9||

ਬਿਲਾਵਲੁ ਥਿਤੀ (ਮਃ ੧) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੭
Raag Bilaaval Guru Nanak Dev


ਅਸਟਮੀ ਅਸਟ ਸਿਧਿ ਬੁਧਿ ਸਾਧੈ

Asattamee Asatt Sidhh Budhh Saadhhai ||

The Eighth Day: The eight miraculous powers come when one subdues his own mind,

ਬਿਲਾਵਲੁ ਥਿਤੀ (ਮਃ ੧) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੭
Raag Bilaaval Guru Nanak Dev


ਸਚੁ ਨਿਹਕੇਵਲੁ ਕਰਮਿ ਅਰਾਧੈ

Sach Nihakaeval Karam Araadhhai ||

And contemplates the True Lord through pure actions.

ਬਿਲਾਵਲੁ ਥਿਤੀ (ਮਃ ੧) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੭
Raag Bilaaval Guru Nanak Dev


ਪਉਣ ਪਾਣੀ ਅਗਨੀ ਬਿਸਰਾਉ

Poun Paanee Aganee Bisaraao ||

Forget the three qualities of wind, water and fire,

ਬਿਲਾਵਲੁ ਥਿਤੀ (ਮਃ ੧) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੮
Raag Bilaaval Guru Nanak Dev


ਤਹੀ ਨਿਰੰਜਨੁ ਸਾਚੋ ਨਾਉ

Thehee Niranjan Saacho Naao ||

And concentrate on the pure True Name.

ਬਿਲਾਵਲੁ ਥਿਤੀ (ਮਃ ੧) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੮
Raag Bilaaval Guru Nanak Dev


ਤਿਸੁ ਮਹਿ ਮਨੂਆ ਰਹਿਆ ਲਿਵ ਲਾਇ

This Mehi Manooaa Rehiaa Liv Laae ||

That human who remains lovingly focused on the Lord,

ਬਿਲਾਵਲੁ ਥਿਤੀ (ਮਃ ੧) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੮
Raag Bilaaval Guru Nanak Dev


ਪ੍ਰਣਵਤਿ ਨਾਨਕੁ ਕਾਲੁ ਖਾਇ ॥੧੦॥

Pranavath Naanak Kaal N Khaae ||10||

Prays Nanak, shall not be consumed by death. ||10||

ਬਿਲਾਵਲੁ ਥਿਤੀ (ਮਃ ੧) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੯
Raag Bilaaval Guru Nanak Dev


ਨਾਉ ਨਉਮੀ ਨਵੇ ਨਾਥ ਨਵ ਖੰਡਾ

Naao Noumee Navae Naathh Nav Khanddaa ||

The Ninth Day: The Name is the supreme almighty Master of the nine masters of Yoga,

ਬਿਲਾਵਲੁ ਥਿਤੀ (ਮਃ ੧) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੯
Raag Bilaaval Guru Nanak Dev


ਘਟਿ ਘਟਿ ਨਾਥੁ ਮਹਾ ਬਲਵੰਡਾ

Ghatt Ghatt Naathh Mehaa Balavanddaa ||

The nine realms of the earth, and each and every heart.

ਬਿਲਾਵਲੁ ਥਿਤੀ (ਮਃ ੧) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੮੩੯ ਪੰ. ੧੯
Raag Bilaaval Guru Nanak Dev


ਆਈ ਪੂਤਾ ਇਹੁ ਜਗੁ ਸਾਰਾ

Aaee Poothaa Eihu Jag Saaraa ||

This whole world is the child of Maya.

ਬਿਲਾਵਲੁ ਥਿਤੀ (ਮਃ ੧) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧
Raag Bilaaval Guru Nanak Dev


ਪ੍ਰਭ ਆਦੇਸੁ ਆਦਿ ਰਖਵਾਰਾ

Prabh Aadhaes Aadh Rakhavaaraa ||

I bow in submission to God, my Protector from the very beginning of time.

ਬਿਲਾਵਲੁ ਥਿਤੀ (ਮਃ ੧) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧
Raag Bilaaval Guru Nanak Dev


ਆਦਿ ਜੁਗਾਦੀ ਹੈ ਭੀ ਹੋਗੁ

Aadh Jugaadhee Hai Bhee Hog ||

He was in the beginning, He has been throughout the ages, He is now, and He shall always be.

ਬਿਲਾਵਲੁ ਥਿਤੀ (ਮਃ ੧) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧
Raag Bilaaval Guru Nanak Dev


ਓਹੁ ਅਪਰੰਪਰੁ ਕਰਣੈ ਜੋਗੁ ॥੧੧॥

Ouhu Aparanpar Karanai Jog ||11||

He is unlimited, and capable of doing everything. ||11||

ਬਿਲਾਵਲੁ ਥਿਤੀ (ਮਃ ੧) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੨
Raag Bilaaval Guru Nanak Dev


ਦਸਮੀ ਨਾਮੁ ਦਾਨੁ ਇਸਨਾਨੁ

Dhasamee Naam Dhaan Eisanaan ||

The Tenth Day: Meditate on the Naam, give to charity, and purify yourself.

ਬਿਲਾਵਲੁ ਥਿਤੀ (ਮਃ ੧) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੨
Raag Bilaaval Guru Nanak Dev


ਅਨਦਿਨੁ ਮਜਨੁ ਸਚਾ ਗੁਣ ਗਿਆਨੁ

Anadhin Majan Sachaa Gun Giaan ||

Night and day, bathe in spiritual wisdom and the Glorious Virtues of the True Lord.

ਬਿਲਾਵਲੁ ਥਿਤੀ (ਮਃ ੧) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੨
Raag Bilaaval Guru Nanak Dev


ਸਚਿ ਮੈਲੁ ਲਾਗੈ ਭ੍ਰਮੁ ਭਉ ਭਾਗੈ

Sach Mail N Laagai Bhram Bho Bhaagai ||

Truth cannot be polluted; doubt and fear run away from it.

ਬਿਲਾਵਲੁ ਥਿਤੀ (ਮਃ ੧) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੩
Raag Bilaaval Guru Nanak Dev


ਬਿਲਮੁ ਤੂਟਸਿ ਕਾਚੈ ਤਾਗੈ

Bilam N Thoottas Kaachai Thaagai ||

The flimsy thread breaks in an instant.

ਬਿਲਾਵਲੁ ਥਿਤੀ (ਮਃ ੧) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੩
Raag Bilaaval Guru Nanak Dev


ਜਿਉ ਤਾਗਾ ਜਗੁ ਏਵੈ ਜਾਣਹੁ

Jio Thaagaa Jag Eaevai Jaanahu ||

Know that the world is just like this thread.

ਬਿਲਾਵਲੁ ਥਿਤੀ (ਮਃ ੧) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੩
Raag Bilaaval Guru Nanak Dev


ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥

Asathhir Cheeth Saach Rang Maanahu ||12||

Your consciousness shall become steady and stable, enjoying the Love of the True Lord. ||12||

ਬਿਲਾਵਲੁ ਥਿਤੀ (ਮਃ ੧) (੧੨):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੩
Raag Bilaaval Guru Nanak Dev


ਏਕਾਦਸੀ ਇਕੁ ਰਿਦੈ ਵਸਾਵੈ

Eaekaadhasee Eik Ridhai Vasaavai ||

The Eleventh Day: Enshrine the One Lord within your heart.

ਬਿਲਾਵਲੁ ਥਿਤੀ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੪
Raag Bilaaval Guru Nanak Dev


ਹਿੰਸਾ ਮਮਤਾ ਮੋਹੁ ਚੁਕਾਵੈ

Hinsaa Mamathaa Mohu Chukaavai ||

Eradicate cruelty, egotism and emotional attachment.

ਬਿਲਾਵਲੁ ਥਿਤੀ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੪
Raag Bilaaval Guru Nanak Dev


ਫਲੁ ਪਾਵੈ ਬ੍ਰਤੁ ਆਤਮ ਚੀਨੈ

Fal Paavai Brath Aatham Cheenai ||

Earn the fruitful rewards, by observing the fast of knowing your own self.

ਬਿਲਾਵਲੁ ਥਿਤੀ (ਮਃ ੧) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੪
Raag Bilaaval Guru Nanak Dev


ਪਾਖੰਡਿ ਰਾਚਿ ਤਤੁ ਨਹੀ ਬੀਨੈ

Paakhandd Raach Thath Nehee Beenai ||

One who is engrossed in hypocrisy, does not see the true essence.

ਬਿਲਾਵਲੁ ਥਿਤੀ (ਮਃ ੧) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੫
Raag Bilaaval Guru Nanak Dev


ਨਿਰਮਲੁ ਨਿਰਾਹਾਰੁ ਨਿਹਕੇਵਲੁ

Niramal Niraahaar Nihakaeval ||

The Lord is immaculate, self-sustaining and unattached.

ਬਿਲਾਵਲੁ ਥਿਤੀ (ਮਃ ੧) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੫
Raag Bilaaval Guru Nanak Dev


ਸੂਚੈ ਸਾਚੇ ਨਾ ਲਾਗੈ ਮਲੁ ॥੧੩॥

Soochai Saachae Naa Laagai Mal ||13||

The Pure, True Lord cannot be polluted. ||13||

ਬਿਲਾਵਲੁ ਥਿਤੀ (ਮਃ ੧) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੫
Raag Bilaaval Guru Nanak Dev


ਜਹ ਦੇਖਉ ਤਹ ਏਕੋ ਏਕਾ

Jeh Dhaekho Theh Eaeko Eaekaa ||

Wherever I look, I see the One Lord there.

ਬਿਲਾਵਲੁ ਥਿਤੀ (ਮਃ ੧) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੬
Raag Bilaaval Guru Nanak Dev


ਹੋਰਿ ਜੀਅ ਉਪਾਏ ਵੇਕੋ ਵੇਕਾ

Hor Jeea Oupaaeae Vaeko Vaekaa ||

He created the other beings, of many and various kinds.

ਬਿਲਾਵਲੁ ਥਿਤੀ (ਮਃ ੧) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੬
Raag Bilaaval Guru Nanak Dev


ਫਲੋਹਾਰ ਕੀਏ ਫਲੁ ਜਾਇ

Falohaar Keeeae Fal Jaae ||

Eating only fruits, one loses the fruits of life.

ਬਿਲਾਵਲੁ ਥਿਤੀ (ਮਃ ੧) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੬
Raag Bilaaval Guru Nanak Dev


ਰਸ ਕਸ ਖਾਏ ਸਾਦੁ ਗਵਾਇ

Ras Kas Khaaeae Saadh Gavaae ||

Eating only delicacies of various sorts, one loses the true taste.

ਬਿਲਾਵਲੁ ਥਿਤੀ (ਮਃ ੧) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੬
Raag Bilaaval Guru Nanak Dev


ਕੂੜੈ ਲਾਲਚਿ ਲਪਟੈ ਲਪਟਾਇ

Koorrai Laalach Lapattai Lapattaae ||

In fraud and greed, people are engrossed and entangled.

ਬਿਲਾਵਲੁ ਥਿਤੀ (ਮਃ ੧) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੭
Raag Bilaaval Guru Nanak Dev


ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥

Shhoottai Guramukh Saach Kamaae ||14||

The Gurmukh is emancipated, practicing Truth. ||14||

ਬਿਲਾਵਲੁ ਥਿਤੀ (ਮਃ ੧) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੭
Raag Bilaaval Guru Nanak Dev


ਦੁਆਦਸਿ ਮੁਦ੍ਰਾ ਮਨੁ ਅਉਧੂਤਾ

Dhuaadhas Mudhraa Man Aoudhhoothaa ||

The Twelfth Day: One whose mind is not attached to the twelve signs,

ਬਿਲਾਵਲੁ ਥਿਤੀ (ਮਃ ੧) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੭
Raag Bilaaval Guru Nanak Dev


ਅਹਿਨਿਸਿ ਜਾਗਹਿ ਕਬਹਿ ਸੂਤਾ

Ahinis Jaagehi Kabehi N Soothaa ||

Remains awake day and night, and never sleeps.

ਬਿਲਾਵਲੁ ਥਿਤੀ (ਮਃ ੧) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੮
Raag Bilaaval Guru Nanak Dev


ਜਾਗਤੁ ਜਾਗਿ ਰਹੈ ਲਿਵ ਲਾਇ

Jaagath Jaag Rehai Liv Laae ||

He remains awake and aware, lovingly centered on the Lord.

ਬਿਲਾਵਲੁ ਥਿਤੀ (ਮਃ ੧) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੮
Raag Bilaaval Guru Nanak Dev


ਗੁਰ ਪਰਚੈ ਤਿਸੁ ਕਾਲੁ ਖਾਇ

Gur Parachai This Kaal N Khaae ||

With faith in the Guru, he is not consumed by death.

ਬਿਲਾਵਲੁ ਥਿਤੀ (ਮਃ ੧) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੮
Raag Bilaaval Guru Nanak Dev


ਅਤੀਤ ਭਏ ਮਾਰੇ ਬੈਰਾਈ

Atheeth Bheae Maarae Bairaaee ||

Those who become detached, and conquer the five enemies

ਬਿਲਾਵਲੁ ਥਿਤੀ (ਮਃ ੧) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੯
Raag Bilaaval Guru Nanak Dev


ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥

Pranavath Naanak Theh Liv Laaee ||15||

- prays Nanak, they are lovingly absorbed in the Lord. ||15||

ਬਿਲਾਵਲੁ ਥਿਤੀ (ਮਃ ੧) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੯
Raag Bilaaval Guru Nanak Dev


ਦੁਆਦਸੀ ਦਇਆ ਦਾਨੁ ਕਰਿ ਜਾਣੈ

Dhuaadhasee Dhaeiaa Dhaan Kar Jaanai ||

The Twelfth Day: Know, and practice, compassion and charity.

ਬਿਲਾਵਲੁ ਥਿਤੀ (ਮਃ ੧) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੯
Raag Bilaaval Guru Nanak Dev


ਬਾਹਰਿ ਜਾਤੋ ਭੀਤਰਿ ਆਣੈ

Baahar Jaatho Bheethar Aanai ||

Bring your out-going mind back home.

ਬਿਲਾਵਲੁ ਥਿਤੀ (ਮਃ ੧) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੦
Raag Bilaaval Guru Nanak Dev


ਬਰਤੀ ਬਰਤ ਰਹੈ ਨਿਹਕਾਮ

Barathee Barath Rehai Nihakaam ||

Observe the fast of remaining free of desire.

ਬਿਲਾਵਲੁ ਥਿਤੀ (ਮਃ ੧) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੦
Raag Bilaaval Guru Nanak Dev


ਅਜਪਾ ਜਾਪੁ ਜਪੈ ਮੁਖਿ ਨਾਮ

Ajapaa Jaap Japai Mukh Naam ||

Chant the unchanted Chant of the Naam with your mouth.

ਬਿਲਾਵਲੁ ਥਿਤੀ (ਮਃ ੧) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੦
Raag Bilaaval Guru Nanak Dev


ਤੀਨਿ ਭਵਣ ਮਹਿ ਏਕੋ ਜਾਣੈ

Theen Bhavan Mehi Eaeko Jaanai ||

Know that the One Lord is contained in the three worlds.

ਬਿਲਾਵਲੁ ਥਿਤੀ (ਮਃ ੧) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੦
Raag Bilaaval Guru Nanak Dev


ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥

Sabh Such Sanjam Saach Pashhaanai ||16||

Purity and self-discipline are all contained in knowing the Truth. ||16||

ਬਿਲਾਵਲੁ ਥਿਤੀ (ਮਃ ੧) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੧
Raag Bilaaval Guru Nanak Dev


ਤੇਰਸਿ ਤਰਵਰ ਸਮੁਦ ਕਨਾਰੈ

Thaeras Tharavar Samudh Kanaarai ||

The Thirteenth Day: He is like a tree on the sea-shore.

ਬਿਲਾਵਲੁ ਥਿਤੀ (ਮਃ ੧) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੧
Raag Bilaaval Guru Nanak Dev


ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ

Anmrith Mool Sikhar Liv Thaarai ||

But his roots can become immortal, if his mind is attuned to the Lord's Love.

ਬਿਲਾਵਲੁ ਥਿਤੀ (ਮਃ ੧) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੧
Raag Bilaaval Guru Nanak Dev


ਡਰ ਡਰਿ ਮਰੈ ਬੂਡੈ ਕੋਇ

Ddar Ddar Marai N Booddai Koe ||

Then, he will not die of fear or anxiety, and he will never drown.

ਬਿਲਾਵਲੁ ਥਿਤੀ (ਮਃ ੧) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੨
Raag Bilaaval Guru Nanak Dev


ਨਿਡਰੁ ਬੂਡਿ ਮਰੈ ਪਤਿ ਖੋਇ

Niddar Boodd Marai Path Khoe ||

Without the Fear of God, he drowns and dies, and loses his honor.

ਬਿਲਾਵਲੁ ਥਿਤੀ (ਮਃ ੧) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੨
Raag Bilaaval Guru Nanak Dev


ਡਰ ਮਹਿ ਘਰੁ ਘਰ ਮਹਿ ਡਰੁ ਜਾਣੈ

Ddar Mehi Ghar Ghar Mehi Ddar Jaanai ||

With the Fear of God in his heart, and his heart in the Fear of God, he knows God.

ਬਿਲਾਵਲੁ ਥਿਤੀ (ਮਃ ੧) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੨
Raag Bilaaval Guru Nanak Dev


ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥

Thakhath Nivaas Sach Man Bhaanai ||17||

He sits on the throne, and becomes pleasing to the Mind of the True Lord. ||17||

ਬਿਲਾਵਲੁ ਥਿਤੀ (ਮਃ ੧) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੩
Raag Bilaaval Guru Nanak Dev


ਚਉਦਸਿ ਚਉਥੇ ਥਾਵਹਿ ਲਹਿ ਪਾਵੈ

Choudhas Chouthhae Thhaavehi Lehi Paavai ||

The Fourteenth Day: One who enters into the fourth state,

ਬਿਲਾਵਲੁ ਥਿਤੀ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੩
Raag Bilaaval Guru Nanak Dev


ਰਾਜਸ ਤਾਮਸ ਸਤ ਕਾਲ ਸਮਾਵੈ

Raajas Thaamas Sath Kaal Samaavai ||

Overcomes time, and the three qualities of raajas, taamas and satva.

ਬਿਲਾਵਲੁ ਥਿਤੀ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੩
Raag Bilaaval Guru Nanak Dev


ਸਸੀਅਰ ਕੈ ਘਰਿ ਸੂਰੁ ਸਮਾਵੈ

Saseear Kai Ghar Soor Samaavai ||

Then the sun enters into the house of the moon,

ਬਿਲਾਵਲੁ ਥਿਤੀ (ਮਃ ੧) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੪
Raag Bilaaval Guru Nanak Dev


ਜੋਗ ਜੁਗਤਿ ਕੀ ਕੀਮਤਿ ਪਾਵੈ

Jog Jugath Kee Keemath Paavai ||

And one knows the value of the technology of Yoga.

ਬਿਲਾਵਲੁ ਥਿਤੀ (ਮਃ ੧) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੪
Raag Bilaaval Guru Nanak Dev


ਚਉਦਸਿ ਭਵਨ ਪਾਤਾਲ ਸਮਾਏ

Choudhas Bhavan Paathaal Samaaeae ||

He remains lovingly focused on God, who is permeating the fourteen worlds,

ਬਿਲਾਵਲੁ ਥਿਤੀ (ਮਃ ੧) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੪
Raag Bilaaval Guru Nanak Dev


ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥

Khandd Brehamandd Rehiaa Liv Laaeae ||18||

The nether regions of the underworld, the galaxies and solar systems. ||18||

ਬਿਲਾਵਲੁ ਥਿਤੀ (ਮਃ ੧) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੫
Raag Bilaaval Guru Nanak Dev


ਅਮਾਵਸਿਆ ਚੰਦੁ ਗੁਪਤੁ ਗੈਣਾਰਿ

Amaavasiaa Chandh Gupath Gainaar ||

Amaavas - The Night of the New Moon: The moon is hidden in the sky.

ਬਿਲਾਵਲੁ ਥਿਤੀ (ਮਃ ੧) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੫
Raag Bilaaval Guru Nanak Dev


ਬੂਝਹੁ ਗਿਆਨੀ ਸਬਦੁ ਬੀਚਾਰਿ

Boojhahu Giaanee Sabadh Beechaar ||

O wise one, understand and contemplate the Word of the Shabad.

ਬਿਲਾਵਲੁ ਥਿਤੀ (ਮਃ ੧) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੫
Raag Bilaaval Guru Nanak Dev


ਸਸੀਅਰੁ ਗਗਨਿ ਜੋਤਿ ਤਿਹੁ ਲੋਈ

Saseear Gagan Joth Thihu Loee ||

The moon in the sky illuminates the three worlds.

ਬਿਲਾਵਲੁ ਥਿਤੀ (ਮਃ ੧) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੬
Raag Bilaaval Guru Nanak Dev


ਕਰਿ ਕਰਿ ਵੇਖੈ ਕਰਤਾ ਸੋਈ

Kar Kar Vaekhai Karathaa Soee ||

Creating the creation, the Creator beholds it.

ਬਿਲਾਵਲੁ ਥਿਤੀ (ਮਃ ੧) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੬
Raag Bilaaval Guru Nanak Dev


ਗੁਰ ਤੇ ਦੀਸੈ ਸੋ ਤਿਸ ਹੀ ਮਾਹਿ

Gur Thae Dheesai So This Hee Maahi ||

One who sees, through the Guru, merges into Him.

ਬਿਲਾਵਲੁ ਥਿਤੀ (ਮਃ ੧) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੬
Raag Bilaaval Guru Nanak Dev


ਮਨਮੁਖਿ ਭੂਲੇ ਆਵਹਿ ਜਾਹਿ ॥੧੯॥

Manamukh Bhoolae Aavehi Jaahi ||19||

The self-willed manmukhs are deluded, coming and going in reincarnation. ||19||

ਬਿਲਾਵਲੁ ਥਿਤੀ (ਮਃ ੧) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੭
Raag Bilaaval Guru Nanak Dev


ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ

Ghar Dhar Thhaap Thhir Thhaan Suhaavai ||

One who establishes his home within his own heart, obtains the most beautiful, permanent place.

ਬਿਲਾਵਲੁ ਥਿਤੀ (ਮਃ ੧) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੭
Raag Bilaaval Guru Nanak Dev


ਆਪੁ ਪਛਾਣੈ ਜਾ ਸਤਿਗੁਰੁ ਪਾਵੈ

Aap Pashhaanai Jaa Sathigur Paavai ||

One comes to understand his own self, when he finds the True Guru.

ਬਿਲਾਵਲੁ ਥਿਤੀ (ਮਃ ੧) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੭
Raag Bilaaval Guru Nanak Dev


ਜਹ ਆਸਾ ਤਹ ਬਿਨਸਿ ਬਿਨਾਸਾ

Jeh Aasaa Theh Binas Binaasaa ||

Wherever there is hope, there is destruction and desolation.

ਬਿਲਾਵਲੁ ਥਿਤੀ (ਮਃ ੧) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੮
Raag Bilaaval Guru Nanak Dev


ਫੂਟੈ ਖਪਰੁ ਦੁਬਿਧਾ ਮਨਸਾ

Foottai Khapar Dhubidhhaa Manasaa ||

The bowl of duality and selfishness breaks.

ਬਿਲਾਵਲੁ ਥਿਤੀ (ਮਃ ੧) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੮
Raag Bilaaval Guru Nanak Dev


ਮਮਤਾ ਜਾਲ ਤੇ ਰਹੈ ਉਦਾਸਾ

Mamathaa Jaal Thae Rehai Oudhaasaa ||

Prays Nanak, I am the slave of that one,

ਬਿਲਾਵਲੁ ਥਿਤੀ (ਮਃ ੧) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੮
Raag Bilaaval Guru Nanak Dev


ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥

Pranavath Naanak Ham Thaa Kae Dhaasaa ||20||1||

Who remains detached amidst the traps of attachment. ||20||1||

ਬਿਲਾਵਲੁ ਥਿਤੀ (ਮਃ ੧) (੨੦):੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੦ ਪੰ. ੧੯
Raag Bilaaval Guru Nanak Dev