Ghar Hee Andhar Sach Mehal Paaeae ||9||
ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥

This shabad aadi purkhu aapey sristi saajey is by Guru Amar Das in Raag Bilaaval on Ang 842 of Sri Guru Granth Sahib.

ਬਿਲਾਵਲੁ ਮਹਲਾ

Bilaaval Mehalaa 3 ||

Bilaaval, Third Mehl:

ਬਿਲਾਵਲੁ ਸਤ ਵਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੪੨


ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ

Aadh Purakh Aapae Srisatt Saajae ||

The Primal Lord Himself formed the Universe.

ਬਿਲਾਵਲੁ ਸਤ ਵਾਰ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੪
Raag Bilaaval Guru Amar Das


ਜੀਅ ਜੰਤ ਮਾਇਆ ਮੋਹਿ ਪਾਜੇ

Jeea Janth Maaeiaa Mohi Paajae ||

The beings and creatures are engrossed in emotional attachment to Maya.

ਬਿਲਾਵਲੁ ਸਤ ਵਾਰ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੪
Raag Bilaaval Guru Amar Das


ਦੂਜੈ ਭਾਇ ਪਰਪੰਚਿ ਲਾਗੇ

Dhoojai Bhaae Parapanch Laagae ||

In the love of duality, they are attached to the illusory material world.

ਬਿਲਾਵਲੁ ਸਤ ਵਾਰ (ਮਃ ੩) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੪
Raag Bilaaval Guru Amar Das


ਆਵਹਿ ਜਾਵਹਿ ਮਰਹਿ ਅਭਾਗੇ

Aavehi Jaavehi Marehi Abhaagae ||

The unfortunate ones die, and continue to come and go.

ਬਿਲਾਵਲੁ ਸਤ ਵਾਰ (ਮਃ ੩) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੫
Raag Bilaaval Guru Amar Das


ਸਤਿਗੁਰਿ ਭੇਟਿਐ ਸੋਝੀ ਪਾਇ

Sathigur Bhaettiai Sojhee Paae ||

Meeting with the True Guru, understanding is obtained.

ਬਿਲਾਵਲੁ ਸਤ ਵਾਰ (ਮਃ ੩) (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੫
Raag Bilaaval Guru Amar Das


ਪਰਪੰਚੁ ਚੂਕੈ ਸਚਿ ਸਮਾਇ ॥੧॥

Parapanch Chookai Sach Samaae ||1||

Then, the illusion of the material world is shattered, and one merges in Truth. ||1||

ਬਿਲਾਵਲੁ ਸਤ ਵਾਰ (ਮਃ ੩) (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੫
Raag Bilaaval Guru Amar Das


ਜਾ ਕੈ ਮਸਤਕਿ ਲਿਖਿਆ ਲੇਖੁ

Jaa Kai Masathak Likhiaa Laekh ||

One who has such pre-ordained destiny inscribed upon his forehead

ਬਿਲਾਵਲੁ ਸਤ ਵਾਰ (ਮਃ ੩) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੫
Raag Bilaaval Guru Amar Das


ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ

Thaa Kai Man Vasiaa Prabh Eaek ||1|| Rehaao ||

- the One God abides within his mind. ||1||Pause||

ਬਿਲਾਵਲੁ ਸਤ ਵਾਰ (ਮਃ ੩) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੬
Raag Bilaaval Guru Amar Das


ਸ੍ਰਿਸਟਿ ਉਪਾਇ ਆਪੇ ਸਭੁ ਵੇਖੈ

Srisatt Oupaae Aapae Sabh Vaekhai ||

He created the Universe, and He Himself beholds all.

ਬਿਲਾਵਲੁ ਸਤ ਵਾਰ (ਮਃ ੩) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੬
Raag Bilaaval Guru Amar Das


ਕੋਇ ਮੇਟੈ ਤੇਰੈ ਲੇਖੈ

Koe N Maettai Thaerai Laekhai ||

No one can erase Your record, Lord.

ਬਿਲਾਵਲੁ ਸਤ ਵਾਰ (ਮਃ ੩) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੭
Raag Bilaaval Guru Amar Das


ਸਿਧ ਸਾਧਿਕ ਜੇ ਕੋ ਕਹੈ ਕਹਾਏ

Sidhh Saadhhik Jae Ko Kehai Kehaaeae ||

If someone calls himself a Siddha or a seeker,

ਬਿਲਾਵਲੁ ਸਤ ਵਾਰ (ਮਃ ੩) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੭
Raag Bilaaval Guru Amar Das


ਭਰਮੇ ਭੂਲਾ ਆਵੈ ਜਾਏ

Bharamae Bhoolaa Aavai Jaaeae ||

He is deluded by doubt, and will continue coming and going.

ਬਿਲਾਵਲੁ ਸਤ ਵਾਰ (ਮਃ ੩) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੭
Raag Bilaaval Guru Amar Das


ਸਤਿਗੁਰੁ ਸੇਵੈ ਸੋ ਜਨੁ ਬੂਝੈ

Sathigur Saevai So Jan Boojhai ||

That humble being alone understands, who serves the True Guru.

ਬਿਲਾਵਲੁ ਸਤ ਵਾਰ (ਮਃ ੩) (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੭
Raag Bilaaval Guru Amar Das


ਹਉਮੈ ਮਾਰੇ ਤਾ ਦਰੁ ਸੂਝੈ ॥੨॥

Houmai Maarae Thaa Dhar Soojhai ||2||

Conquering his ego, he finds the Lord's Door. ||2||

ਬਿਲਾਵਲੁ ਸਤ ਵਾਰ (ਮਃ ੩) (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੮
Raag Bilaaval Guru Amar Das


ਏਕਸੁ ਤੇ ਸਭੁ ਦੂਜਾ ਹੂਆ

Eaekas Thae Sabh Dhoojaa Hooaa ||

From the One Lord, all others were formed.

ਬਿਲਾਵਲੁ ਸਤ ਵਾਰ (ਮਃ ੩) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੮
Raag Bilaaval Guru Amar Das


ਏਕੋ ਵਰਤੈ ਅਵਰੁ ਬੀਆ

Eaeko Varathai Avar N Beeaa ||

The One Lord is pervading everywhere; there is no other at all.

ਬਿਲਾਵਲੁ ਸਤ ਵਾਰ (ਮਃ ੩) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੮
Raag Bilaaval Guru Amar Das


ਦੂਜੇ ਤੇ ਜੇ ਏਕੋ ਜਾਣੈ

Dhoojae Thae Jae Eaeko Jaanai ||

Renouncing duality, one comes to know the One Lord.

ਬਿਲਾਵਲੁ ਸਤ ਵਾਰ (ਮਃ ੩) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੮
Raag Bilaaval Guru Amar Das


ਗੁਰ ਕੈ ਸਬਦਿ ਹਰਿ ਦਰਿ ਨੀਸਾਣੈ

Gur Kai Sabadh Har Dhar Neesaanai ||

Through the Word of the Guru's Shabad, one knows the Lord's Door, and His Banner.

ਬਿਲਾਵਲੁ ਸਤ ਵਾਰ (ਮਃ ੩) (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੯
Raag Bilaaval Guru Amar Das


ਸਤਿਗੁਰੁ ਭੇਟੇ ਤਾ ਏਕੋ ਪਾਏ

Sathigur Bhaettae Thaa Eaeko Paaeae ||

Meeting the True Guru, one finds the One Lord.

ਬਿਲਾਵਲੁ ਸਤ ਵਾਰ (ਮਃ ੩) (੨) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੯
Raag Bilaaval Guru Amar Das


ਵਿਚਹੁ ਦੂਜਾ ਠਾਕਿ ਰਹਾਏ ॥੩॥

Vichahu Dhoojaa Thaak Rehaaeae ||3||

Duality is subdued within. ||3||

ਬਿਲਾਵਲੁ ਸਤ ਵਾਰ (ਮਃ ੩) (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੯
Raag Bilaaval Guru Amar Das


ਜਿਸ ਦਾ ਸਾਹਿਬੁ ਡਾਢਾ ਹੋਇ

Jis Dhaa Saahib Ddaadtaa Hoe ||

One who belongs to the All-powerful Lord and Master

ਬਿਲਾਵਲੁ ਸਤ ਵਾਰ (ਮਃ ੩) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੦
Raag Bilaaval Guru Amar Das


ਤਿਸ ਨੋ ਮਾਰਿ ਸਾਕੈ ਕੋਇ

This No Maar N Saakai Koe ||

No one can destroy him.

ਬਿਲਾਵਲੁ ਸਤ ਵਾਰ (ਮਃ ੩) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੦
Raag Bilaaval Guru Amar Das


ਸਾਹਿਬ ਕੀ ਸੇਵਕੁ ਰਹੈ ਸਰਣਾਈ

Saahib Kee Saevak Rehai Saranaaee ||

The Lord's servant remains under His protection;

ਬਿਲਾਵਲੁ ਸਤ ਵਾਰ (ਮਃ ੩) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੦
Raag Bilaaval Guru Amar Das


ਆਪੇ ਬਖਸੇ ਦੇ ਵਡਿਆਈ

Aapae Bakhasae Dhae Vaddiaaee ||

The Lord Himself forgives him, and blesses him with glorious greatness.

ਬਿਲਾਵਲੁ ਸਤ ਵਾਰ (ਮਃ ੩) (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੦
Raag Bilaaval Guru Amar Das


ਤਿਸ ਤੇ ਊਪਰਿ ਨਾਹੀ ਕੋਇ

This Thae Oopar Naahee Koe ||

There is none higher than Him.

ਬਿਲਾਵਲੁ ਸਤ ਵਾਰ (ਮਃ ੩) (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੧
Raag Bilaaval Guru Amar Das


ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥

Koun Ddarai Ddar Kis Kaa Hoe ||4||

Why should he be afraid? What should he ever fear? ||4||

ਬਿਲਾਵਲੁ ਸਤ ਵਾਰ (ਮਃ ੩) (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੧
Raag Bilaaval Guru Amar Das


ਗੁਰਮਤੀ ਸਾਂਤਿ ਵਸੈ ਸਰੀਰ

Guramathee Saanth Vasai Sareer ||

Through the Guru's Teachings, peace and tranquility abide within the body.

ਬਿਲਾਵਲੁ ਸਤ ਵਾਰ (ਮਃ ੩) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੧
Raag Bilaaval Guru Amar Das


ਸਬਦੁ ਚੀਨ੍ਹ੍ਹਿ ਫਿਰਿ ਲਗੈ ਪੀਰ

Sabadh Cheenih Fir Lagai N Peer ||

Remember the Word of the Shabad, and you shall never suffer pain.

ਬਿਲਾਵਲੁ ਸਤ ਵਾਰ (ਮਃ ੩) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੨
Raag Bilaaval Guru Amar Das


ਆਵੈ ਜਾਇ ਨਾ ਦੁਖੁ ਪਾਏ

Aavai N Jaae Naa Dhukh Paaeae ||

You shall not have to come or go, or suffer in sorrow.

ਬਿਲਾਵਲੁ ਸਤ ਵਾਰ (ਮਃ ੩) (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੨
Raag Bilaaval Guru Amar Das


ਨਾਮੇ ਰਾਤੇ ਸਹਜਿ ਸਮਾਏ

Naamae Raathae Sehaj Samaaeae ||

Imbued with the Naam, the Name of the Lord, you shall merge in celestial peace.

ਬਿਲਾਵਲੁ ਸਤ ਵਾਰ (ਮਃ ੩) (੨) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੨
Raag Bilaaval Guru Amar Das


ਨਾਨਕ ਗੁਰਮੁਖਿ ਵੇਖੈ ਹਦੂਰਿ

Naanak Guramukh Vaekhai Hadhoor ||

O Nanak, the Gurmukh beholds Him ever-present, close at hand.

ਬਿਲਾਵਲੁ ਸਤ ਵਾਰ (ਮਃ ੩) (੨) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੩
Raag Bilaaval Guru Amar Das


ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥

Maeraa Prabh Sadh Rehiaa Bharapoor ||5||

My God is always fully pervading everywhere. ||5||

ਬਿਲਾਵਲੁ ਸਤ ਵਾਰ (ਮਃ ੩) (੨) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੩
Raag Bilaaval Guru Amar Das


ਇਕਿ ਸੇਵਕ ਇਕਿ ਭਰਮਿ ਭੁਲਾਏ

Eik Saevak Eik Bharam Bhulaaeae ||

Some are selfless servants, while others wander, deluded by doubt.

ਬਿਲਾਵਲੁ ਸਤ ਵਾਰ (ਮਃ ੩) (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੩
Raag Bilaaval Guru Amar Das


ਆਪੇ ਕਰੇ ਹਰਿ ਆਪਿ ਕਰਾਏ

Aapae Karae Har Aap Karaaeae ||

The Lord Himself does, and causes everything to be done.

ਬਿਲਾਵਲੁ ਸਤ ਵਾਰ (ਮਃ ੩) (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੪
Raag Bilaaval Guru Amar Das


ਏਕੋ ਵਰਤੈ ਅਵਰੁ ਕੋਇ

Eaeko Varathai Avar N Koe ||

The One Lord is all-pervading; there is no other at all.

ਬਿਲਾਵਲੁ ਸਤ ਵਾਰ (ਮਃ ੩) (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੪
Raag Bilaaval Guru Amar Das


ਮਨਿ ਰੋਸੁ ਕੀਜੈ ਜੇ ਦੂਜਾ ਹੋਇ

Man Ros Keejai Jae Dhoojaa Hoe ||

The mortal might complain, if there were any other.

ਬਿਲਾਵਲੁ ਸਤ ਵਾਰ (ਮਃ ੩) (੨) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੪
Raag Bilaaval Guru Amar Das


ਸਤਿਗੁਰੁ ਸੇਵੇ ਕਰਣੀ ਸਾਰੀ

Sathigur Saevae Karanee Saaree ||

Serve the True Guru; this is the most excellent action.

ਬਿਲਾਵਲੁ ਸਤ ਵਾਰ (ਮਃ ੩) (੨) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੪
Raag Bilaaval Guru Amar Das


ਦਰਿ ਸਾਚੈ ਸਾਚੇ ਵੀਚਾਰੀ ॥੬॥

Dhar Saachai Saachae Veechaaree ||6||

In the Court of the True Lord, you shall be judged true. ||6||

ਬਿਲਾਵਲੁ ਸਤ ਵਾਰ (ਮਃ ੩) (੨) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੫
Raag Bilaaval Guru Amar Das


ਥਿਤੀ ਵਾਰ ਸਭਿ ਸਬਦਿ ਸੁਹਾਏ

Thhithee Vaar Sabh Sabadh Suhaaeae ||

All the lunar days, and the days of the week are beautiful, when one contemplates the Shabad.

ਬਿਲਾਵਲੁ ਸਤ ਵਾਰ (ਮਃ ੩) (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੫
Raag Bilaaval Guru Amar Das


ਸਤਿਗੁਰੁ ਸੇਵੇ ਤਾ ਫਲੁ ਪਾਏ

Sathigur Saevae Thaa Fal Paaeae ||

If one serves the True Guru, he obtains the fruits of his rewards.

ਬਿਲਾਵਲੁ ਸਤ ਵਾਰ (ਮਃ ੩) (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੫
Raag Bilaaval Guru Amar Das


ਥਿਤੀ ਵਾਰ ਸਭਿ ਆਵਹਿ ਜਾਹਿ

Thhithee Vaar Sabh Aavehi Jaahi ||

The omens and days all come and go.

ਬਿਲਾਵਲੁ ਸਤ ਵਾਰ (ਮਃ ੩) (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੬
Raag Bilaaval Guru Amar Das


ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ

Gur Sabadh Nihachal Sadhaa Sach Samaahi ||

But the Word of the Guru's Shabad is eternal and unchanging. Through it, one merges in the True Lord.

ਬਿਲਾਵਲੁ ਸਤ ਵਾਰ (ਮਃ ੩) (੨) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੬
Raag Bilaaval Guru Amar Das


ਥਿਤੀ ਵਾਰ ਤਾ ਜਾ ਸਚਿ ਰਾਤੇ

Thhithee Vaar Thaa Jaa Sach Raathae ||

The days are auspicious, when one is imbued with Truth.

ਬਿਲਾਵਲੁ ਸਤ ਵਾਰ (ਮਃ ੩) (੨) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੬
Raag Bilaaval Guru Amar Das


ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥

Bin Naavai Sabh Bharamehi Kaachae ||7||

Without the Name, all the false ones wander deluded. ||7||

ਬਿਲਾਵਲੁ ਸਤ ਵਾਰ (ਮਃ ੩) (੨) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੭
Raag Bilaaval Guru Amar Das


ਮਨਮੁਖ ਮਰਹਿ ਮਰਿ ਬਿਗਤੀ ਜਾਹਿ

Manamukh Marehi Mar Bigathee Jaahi ||

The self-willed manmukhs die, and dead, they fall into the most evil state.

ਬਿਲਾਵਲੁ ਸਤ ਵਾਰ (ਮਃ ੩) (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੭
Raag Bilaaval Guru Amar Das


ਏਕੁ ਚੇਤਹਿ ਦੂਜੈ ਲੋਭਾਹਿ

Eaek N Chaethehi Dhoojai Lobhaahi ||

They do not remember the One Lord; they are deluded by duality.

ਬਿਲਾਵਲੁ ਸਤ ਵਾਰ (ਮਃ ੩) (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੭
Raag Bilaaval Guru Amar Das


ਅਚੇਤ ਪਿੰਡੀ ਅਗਿਆਨ ਅੰਧਾਰੁ

Achaeth Pinddee Agiaan Andhhaar ||

The human body is unconscious, ignorant and blind.

ਬਿਲਾਵਲੁ ਸਤ ਵਾਰ (ਮਃ ੩) (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੮
Raag Bilaaval Guru Amar Das


ਬਿਨੁ ਸਬਦੈ ਕਿਉ ਪਾਏ ਪਾਰੁ

Bin Sabadhai Kio Paaeae Paar ||

Without the Word of the Shabad, how can anyone cross over?

ਬਿਲਾਵਲੁ ਸਤ ਵਾਰ (ਮਃ ੩) (੨) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੮
Raag Bilaaval Guru Amar Das


ਆਪਿ ਉਪਾਏ ਉਪਾਵਣਹਾਰੁ

Aap Oupaaeae Oupaavanehaar ||

The Creator Himself creates.

ਬਿਲਾਵਲੁ ਸਤ ਵਾਰ (ਮਃ ੩) (੨) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੮
Raag Bilaaval Guru Amar Das


ਆਪੇ ਕੀਤੋਨੁ ਗੁਰ ਵੀਚਾਰੁ ॥੮॥

Aapae Keethon Gur Veechaar ||8||

He Himself contemplates the Guru's Word. ||8||

ਬਿਲਾਵਲੁ ਸਤ ਵਾਰ (ਮਃ ੩) (੨) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੯
Raag Bilaaval Guru Amar Das


ਬਹੁਤੇ ਭੇਖ ਕਰਹਿ ਭੇਖਧਾਰੀ

Bahuthae Bhaekh Karehi Bhaekhadhhaaree ||

The religious fanatics wear all sorts of religious robes.

ਬਿਲਾਵਲੁ ਸਤ ਵਾਰ (ਮਃ ੩) (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੯
Raag Bilaaval Guru Amar Das


ਭਵਿ ਭਵਿ ਭਰਮਹਿ ਕਾਚੀ ਸਾਰੀ

Bhav Bhav Bharamehi Kaachee Saaree ||

They roll around and wander around, like the false dice on the board.

ਬਿਲਾਵਲੁ ਸਤ ਵਾਰ (ਮਃ ੩) (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੯
Raag Bilaaval Guru Amar Das


ਐਥੈ ਸੁਖੁ ਆਗੈ ਹੋਇ

Aithhai Sukh N Aagai Hoe ||

They find no peace, here or hereafter.

ਬਿਲਾਵਲੁ ਸਤ ਵਾਰ (ਮਃ ੩) (੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੨ ਪੰ. ੧੯
Raag Bilaaval Guru Amar Das


ਮਨਮੁਖ ਮੁਏ ਅਪਣਾ ਜਨਮੁ ਖੋਇ

Manamukh Mueae Apanaa Janam Khoe ||

The self-willed manmukhs waste away their lives, and die.

ਬਿਲਾਵਲੁ ਸਤ ਵਾਰ (ਮਃ ੩) (੨) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧
Raag Bilaaval Guru Amar Das


ਸਤਿਗੁਰੁ ਸੇਵੇ ਭਰਮੁ ਚੁਕਾਏ

Sathigur Saevae Bharam Chukaaeae ||

Serving the True Guru, doubt is driven away.

ਬਿਲਾਵਲੁ ਸਤ ਵਾਰ (ਮਃ ੩) (੨) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧
Raag Bilaaval Guru Amar Das


ਘਰ ਹੀ ਅੰਦਰਿ ਸਚੁ ਮਹਲੁ ਪਾਏ ॥੯॥

Ghar Hee Andhar Sach Mehal Paaeae ||9||

Deep within the home of the heart, one finds the Mansion of the True Lord's Presence. ||9||

ਬਿਲਾਵਲੁ ਸਤ ਵਾਰ (ਮਃ ੩) (੨) ੯:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੧
Raag Bilaaval Guru Amar Das


ਆਪੇ ਪੂਰਾ ਕਰੇ ਸੁ ਹੋਇ

Aapae Pooraa Karae S Hoe ||

Whatever the Perfect Lord does, that alone happens.

ਬਿਲਾਵਲੁ ਸਤ ਵਾਰ (ਮਃ ੩) (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੨
Raag Bilaaval Guru Amar Das


ਏਹਿ ਥਿਤੀ ਵਾਰ ਦੂਜਾ ਦੋਇ

Eaehi Thhithee Vaar Dhoojaa Dhoe ||

Concern with these omens and days leads only to duality.

ਬਿਲਾਵਲੁ ਸਤ ਵਾਰ (ਮਃ ੩) (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੨
Raag Bilaaval Guru Amar Das


ਸਤਿਗੁਰ ਬਾਝਹੁ ਅੰਧੁ ਗੁਬਾਰੁ

Sathigur Baajhahu Andhh Gubaar ||

Without the True Guru, there is only pitch darkness.

ਬਿਲਾਵਲੁ ਸਤ ਵਾਰ (ਮਃ ੩) (੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੨
Raag Bilaaval Guru Amar Das


ਥਿਤੀ ਵਾਰ ਸੇਵਹਿ ਮੁਗਧ ਗਵਾਰ

Thhithee Vaar Saevehi Mugadhh Gavaar ||

Only idiots and fools worry about these omens and days.

ਬਿਲਾਵਲੁ ਸਤ ਵਾਰ (ਮਃ ੩) (੨) ੧੦:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੩
Raag Bilaaval Guru Amar Das


ਨਾਨਕ ਗੁਰਮੁਖਿ ਬੂਝੈ ਸੋਝੀ ਪਾਇ

Naanak Guramukh Boojhai Sojhee Paae ||

O Nanak, the Gurmukh obtains understanding and realization;

ਬਿਲਾਵਲੁ ਸਤ ਵਾਰ (ਮਃ ੩) (੨) ੧੦:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੩
Raag Bilaaval Guru Amar Das


ਇਕਤੁ ਨਾਮਿ ਸਦਾ ਰਹਿਆ ਸਮਾਇ ॥੧੦॥੨॥

Eikath Naam Sadhaa Rehiaa Samaae ||10||2||

He remains forever merged in the Name of the One Lord. ||10||2||

ਬਿਲਾਵਲੁ ਸਤ ਵਾਰ (ਮਃ ੩) (੨) ੧੦:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੩ ਪੰ. ੩
Raag Bilaaval Guru Amar Das