Bin Har Naam N Jeevadhae Jio Jal Bin Meenaa Raam ||
ਬਿਨੁ ਹਰਿ ਨਾਮ ਨ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ ॥
ਛੰਤ ਬਿਲਾਵਲੁ ਮਹਲਾ ੪ ਮੰਗਲ
Shhanth Bilaaval Mehalaa 4 Mangala
Chhant, Bilaaval, Fourth Mehl, Mangal ~ The Song Of Joy:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਲਾਵਲੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੪੪
ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥
Maeraa Har Prabh Saejai Aaeiaa Man Sukh Samaanaa Raam ||
My Lord God has come to my bed, and my mind is merged with the Lord.
ਬਿਲਾਵਲੁ (ਮਃ ੪) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੩
Raag Bilaaval Guru Ram Das
ਗੁਰਿ ਤੁਠੈ ਹਰਿ ਪ੍ਰਭੁ ਪਾਇਆ ਰੰਗਿ ਰਲੀਆ ਮਾਣਾ ਰਾਮ ॥
Gur Thuthai Har Prabh Paaeiaa Rang Raleeaa Maanaa Raam ||
As it pleases the Guru, I have found the Lord God, and I revel and delight in His Love.
ਬਿਲਾਵਲੁ (ਮਃ ੪) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੩
Raag Bilaaval Guru Ram Das
ਵਡਭਾਗੀਆ ਸੋਹਾਗਣੀ ਹਰਿ ਮਸਤਕਿ ਮਾਣਾ ਰਾਮ ॥
Vaddabhaageeaa Sohaaganee Har Masathak Maanaa Raam ||
Very fortunate are those happy soul-brides, who have the jewel of the Naam upon their foreheads.
ਬਿਲਾਵਲੁ (ਮਃ ੪) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੪
Raag Bilaaval Guru Ram Das
ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥੧॥
Har Prabh Har Sohaag Hai Naanak Man Bhaanaa Raam ||1||
The Lord,the Lord God,is Nanak's Husband Lord, pleasing to his mind. ||1||
ਬਿਲਾਵਲੁ (ਮਃ ੪) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੪
Raag Bilaaval Guru Ram Das
ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ ॥
Ninmaaniaa Har Maan Hai Har Prabh Har Aapai Raam ||
The Lord is the honor of the dishonored. The Lord, the Lord God is Himself by Himself.
ਬਿਲਾਵਲੁ (ਮਃ ੪) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੫
Raag Bilaaval Guru Ram Das
ਗੁਰਮੁਖਿ ਆਪੁ ਗਵਾਇਆ ਨਿਤ ਹਰਿ ਹਰਿ ਜਾਪੈ ਰਾਮ ॥
Guramukh Aap Gavaaeiaa Nith Har Har Jaapai Raam ||
The Gurmukh eradicates self-conceit, and constantly chants the Name of the Lord.
ਬਿਲਾਵਲੁ (ਮਃ ੪) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੫
Raag Bilaaval Guru Ram Das
ਮੇਰੇ ਹਰਿ ਪ੍ਰਭ ਭਾਵੈ ਸੋ ਕਰੈ ਹਰਿ ਰੰਗਿ ਹਰਿ ਰਾਪੈ ਰਾਮ ॥
Maerae Har Prabh Bhaavai So Karai Har Rang Har Raapai Raam ||
My Lord God does whatever He pleases; the Lord imbues mortal beings with the color of His Love.
ਬਿਲਾਵਲੁ (ਮਃ ੪) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੬
Raag Bilaaval Guru Ram Das
ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥੨॥
Jan Naanak Sehaj Milaaeiaa Har Ras Har Dhhraapai Raam ||2||
Servant Nanak is easily merged into the Celestial Lord. He is satisfied with the sublime essence of the Lord. ||2||
ਬਿਲਾਵਲੁ (ਮਃ ੪) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੬
Raag Bilaaval Guru Ram Das
ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ॥
Maanas Janam Har Paaeeai Har Raavan Vaeraa Raam ||
The Lord is found only through this human incarnation. This is the time to contemplate the Lord.
ਬਿਲਾਵਲੁ (ਮਃ ੪) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੭
Raag Bilaaval Guru Ram Das
ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ ॥
Guramukh Mil Sohaaganee Rang Hoe Ghanaeraa Raam ||
As Gurmukhs, the happy soul-brides meet Him, and their love for Him is abundant.
ਬਿਲਾਵਲੁ (ਮਃ ੪) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੭
Raag Bilaaval Guru Ram Das
ਜਿਨ ਮਾਣਸ ਜਨਮਿ ਨ ਪਾਇਆ ਤਿਨ੍ਹ੍ਹ ਭਾਗੁ ਮੰਦੇਰਾ ਰਾਮ ॥
Jin Maanas Janam N Paaeiaa Thinh Bhaag Mandhaeraa Raam ||
Those who have not attained human incarnation, are cursed by evil destiny.
ਬਿਲਾਵਲੁ (ਮਃ ੪) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੮
Raag Bilaaval Guru Ram Das
ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥੩॥
Har Har Har Har Raakh Prabh Naanak Jan Thaeraa Raam ||3||
O Lord, God, Har, Har, Har, Har, save Nanak; he is Your humble servant. ||3||
ਬਿਲਾਵਲੁ (ਮਃ ੪) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੮
Raag Bilaaval Guru Ram Das
ਗੁਰਿ ਹਰਿ ਪ੍ਰਭੁ ਅਗਮੁ ਦ੍ਰਿੜਾਇਆ ਮਨੁ ਤਨੁ ਰੰਗਿ ਭੀਨਾ ਰਾਮ ॥
Gur Har Prabh Agam Dhrirraaeiaa Man Than Rang Bheenaa Raam ||
The Guru has implanted within me the Name of the Inaccessible Lord God; my mind and body are drenched with the Lord's Love.
ਬਿਲਾਵਲੁ (ਮਃ ੪) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੪ ਪੰ. ੧੯
Raag Bilaaval Guru Ram Das
ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ ॥
Bhagath Vashhal Har Naam Hai Guramukh Har Leenaa Raam ||
The Name of the Lord is the Lover of His devotees; the Gurmukhs attain the Lord.
ਬਿਲਾਵਲੁ (ਮਃ ੪) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧
Raag Bilaaval Guru Ram Das
ਬਿਨੁ ਹਰਿ ਨਾਮ ਨ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ ॥
Bin Har Naam N Jeevadhae Jio Jal Bin Meenaa Raam ||
Without the Name of the Lord, they cannot even live, like the fish without water.
ਬਿਲਾਵਲੁ (ਮਃ ੪) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧
Raag Bilaaval Guru Ram Das
ਸਫਲ ਜਨਮੁ ਹਰਿ ਪਾਇਆ ਨਾਨਕ ਪ੍ਰਭਿ ਕੀਨਾ ਰਾਮ ॥੪॥੧॥੩॥
Safal Janam Har Paaeiaa Naanak Prabh Keenaa Raam ||4||1||3||
Finding the Lord, my life has become fruitful; O Nanak, the Lord God has fulfilled me. ||4||1||3||
ਬਿਲਾਵਲੁ (ਮਃ ੪) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੨
Raag Bilaaval Guru Ram Das