Man Preeth Laagai Vaddai Bhaagai Kab Mileeai Pooran Pathae ||
ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥

This shabad mangal saaju bhaiaa prabhu apnaa gaaiaa raam is by Guru Arjan Dev in Raag Bilaaval on Ang 845 of Sri Guru Granth Sahib.

ਬਿਲਾਵਲੁ ਮਹਲਾ ਛੰਤ

Bilaaval Mehalaa 5 Shhantha

Bilaaval, Fifth Mehl, Chhant:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੫


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੪੫


ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ

Mangal Saaj Bhaeiaa Prabh Apanaa Gaaeiaa Raam ||

The time of rejoicing has come; I sing of my Lord God.

ਬਿਲਾਵਲੁ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੪
Raag Bilaaval Guru Arjan Dev


ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ

Abinaasee Var Suniaa Man Oupajiaa Chaaeiaa Raam ||

I have heard of my Imperishable Husband Lord, and happiness fills my mind.

ਬਿਲਾਵਲੁ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੪
Raag Bilaaval Guru Arjan Dev


ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ

Man Preeth Laagai Vaddai Bhaagai Kab Mileeai Pooran Pathae ||

My mind is in love with Him; when shall I realize my great good fortune, and meet with my Perfect Husband?

ਬਿਲਾਵਲੁ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੫
Raag Bilaaval Guru Arjan Dev


ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ

Sehajae Samaaeeai Govindh Paaeeai Dhaehu Sakheeeae Mohi Mathae ||

If only I could meet the Lord of the Universe, and be automatically absorbed into Him; tell me how, O my companions!

ਬਿਲਾਵਲੁ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੫
Raag Bilaaval Guru Arjan Dev


ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ

Dhin Rain Thaadtee Karo Saevaa Prabh Kavan Jugathee Paaeiaa ||

Day and night, I stand and serve my God; how can I attain Him?

ਬਿਲਾਵਲੁ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੬
Raag Bilaaval Guru Arjan Dev


ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥

Binavanth Naanak Karahu Kirapaa Laihu Mohi Larr Laaeiaa ||1||

Prays Nanak, have mercy on me, and attach me to the hem of Your robe, O Lord. ||1||

ਬਿਲਾਵਲੁ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੬
Raag Bilaaval Guru Arjan Dev


ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ

Bhaeiaa Samaaharraa Har Rathan Visaahaa Raam ||

Joy has come! I have purchased the jewel of the Lord.

ਬਿਲਾਵਲੁ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੭
Raag Bilaaval Guru Arjan Dev


ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ

Khojee Khoj Ladhhaa Har Santhan Paahaa Raam ||

Searching, the seeker has found the Lord with the Saints.

ਬਿਲਾਵਲੁ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੭
Raag Bilaaval Guru Arjan Dev


ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ

Milae Santh Piaarae Dhaeiaa Dhhaarae Kathhehi Akathh Beechaaro ||

I have met the Beloved Saints, and they have blessed me with their kindness; I contemplate the Unspoken Speech of the Lord.

ਬਿਲਾਵਲੁ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੮
Raag Bilaaval Guru Arjan Dev


ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ

Eik Chith Eik Man Dhhiaae Suaamee Laae Preeth Piaaro ||

With my consciousness centered, and my mind one-pointed, I meditate on my Lord and Master, with love and affection.

ਬਿਲਾਵਲੁ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੮
Raag Bilaaval Guru Arjan Dev


ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ ਮਿਲੈ ਹਰਿ ਜਸੁ ਲਾਹਾ

Kar Jorr Prabh Pehi Kar Binanthee Milai Har Jas Laahaa ||

With my palms pressed together, I pray unto God, to bless me with the profit of the Lord's Praise.

ਬਿਲਾਵਲੁ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੯
Raag Bilaaval Guru Arjan Dev


ਬਿਨਵੰਤਿ ਨਾਨਕ ਦਾਸੁ ਤੇਰਾ ਮੇਰਾ ਪ੍ਰਭੁ ਅਗਮ ਅਥਾਹਾ ॥੨॥

Binavanth Naanak Dhaas Thaeraa Maeraa Prabh Agam Athhaahaa ||2||

Prays Nanak, I am Your slave. My God is inaccessible and unfathomable. ||2||

ਬਿਲਾਵਲੁ (ਮਃ ੫) ਛੰਤ (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੫ ਪੰ. ੧੯
Raag Bilaaval Guru Arjan Dev


ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ

Saahaa Attal Ganiaa Pooran Sanjogo Raam ||

The date for my wedding is set, and cannot be changed; my union with the Lord is perfect.

ਬਿਲਾਵਲੁ (ਮਃ ੫) ਛੰਤ (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧
Raag Bilaaval Guru Arjan Dev


ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ

Sukheh Samooh Bhaeiaa Gaeiaa Vijogo Raam ||

I am totally at peace, and my separation from Him has ended.

ਬਿਲਾਵਲੁ (ਮਃ ੫) ਛੰਤ (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੧
Raag Bilaaval Guru Arjan Dev


ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆਂ

Mil Santh Aaeae Prabh Dhhiaaeae Banae Acharaj Jaanjeeaaan ||

The Saints meet and come together, and meditate on God; they form a wondrous wedding party.

ਬਿਲਾਵਲੁ (ਮਃ ੫) ਛੰਤ (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੨
Raag Bilaaval Guru Arjan Dev


ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ

Mil Eikathr Hoeae Sehaj Dtoeae Man Preeth Oupajee Maanjeeaa ||

Gathering together, they arrive with poise and grace, and love fills the minds of the bride's family.

ਬਿਲਾਵਲੁ (ਮਃ ੫) ਛੰਤ (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੨
Raag Bilaaval Guru Arjan Dev


ਮਿਲਿ ਜੋਤਿ ਜੋਤੀ ਓਤਿ ਪੋਤੀ ਹਰਿ ਨਾਮੁ ਸਭਿ ਰਸ ਭੋਗੋ

Mil Joth Jothee Outh Pothee Har Naam Sabh Ras Bhogo ||

Her light blends with His Light, through and through, and everyone enjoys the Nectar of the Lord's Name.

ਬਿਲਾਵਲੁ (ਮਃ ੫) ਛੰਤ (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੩
Raag Bilaaval Guru Arjan Dev


ਬਿਨਵੰਤਿ ਨਾਨਕ ਸਭ ਸੰਤਿ ਮੇਲੀ ਪ੍ਰਭੁ ਕਰਣ ਕਾਰਣ ਜੋਗੋ ॥੩॥

Binavanth Naanak Sabh Santh Maelee Prabh Karan Kaaran Jogo ||3||

Prays Nanak, the Saints have totally united me with God, the All-powerful Cause of causes. ||3||

ਬਿਲਾਵਲੁ (ਮਃ ੫) ਛੰਤ (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੩
Raag Bilaaval Guru Arjan Dev


ਭਵਨੁ ਸੁਹਾਵੜਾ ਧਰਤਿ ਸਭਾਗੀ ਰਾਮ

Bhavan Suhaavarraa Dhharath Sabhaagee Raam ||

Beautiful is my home, and beauteous is the earth.

ਬਿਲਾਵਲੁ (ਮਃ ੫) ਛੰਤ (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੪
Raag Bilaaval Guru Arjan Dev


ਪ੍ਰਭੁ ਘਰਿ ਆਇਅੜਾ ਗੁਰ ਚਰਣੀ ਲਾਗੀ ਰਾਮ

Prabh Ghar Aaeiarraa Gur Charanee Laagee Raam ||

God has entered the home of my heart; I touch the Guru's feet.

ਬਿਲਾਵਲੁ (ਮਃ ੫) ਛੰਤ (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੪
Raag Bilaaval Guru Arjan Dev


ਗੁਰ ਚਰਣ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ

Gur Charan Laagee Sehaj Jaagee Sagal Eishhaa Punneeaa ||

Grasping the Guru's feet, I awake in peace and poise. All my desires are fulfilled.

ਬਿਲਾਵਲੁ (ਮਃ ੫) ਛੰਤ (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੫
Raag Bilaaval Guru Arjan Dev


ਮੇਰੀ ਆਸ ਪੂਰੀ ਸੰਤ ਧੂਰੀ ਹਰਿ ਮਿਲੇ ਕੰਤ ਵਿਛੁੰਨਿਆ

Maeree Aas Pooree Santh Dhhooree Har Milae Kanth Vishhunniaa ||

My hopes are fulfilled, through the dust of the feet of the Saints. After such a long separation, I have met my Husband Lord.

ਬਿਲਾਵਲੁ (ਮਃ ੫) ਛੰਤ (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੫
Raag Bilaaval Guru Arjan Dev


ਆਨੰਦ ਅਨਦਿਨੁ ਵਜਹਿ ਵਾਜੇ ਅਹੰ ਮਤਿ ਮਨ ਕੀ ਤਿਆਗੀ

Aanandh Anadhin Vajehi Vaajae Ahan Math Man Kee Thiaagee ||

Night and day, the sounds of ecstasy resound and resonate; I have forsaken my stubborn-minded intellect.

ਬਿਲਾਵਲੁ (ਮਃ ੫) ਛੰਤ (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੬
Raag Bilaaval Guru Arjan Dev


ਬਿਨਵੰਤਿ ਨਾਨਕ ਸਰਣਿ ਸੁਆਮੀ ਸੰਤਸੰਗਿ ਲਿਵ ਲਾਗੀ ॥੪॥੧॥

Binavanth Naanak Saran Suaamee Santhasang Liv Laagee ||4||1||

Prays Nanak, I seek the Sanctuary of my Lord and Master; in the Society of the Saints, I am lovingly attuned to Him. ||4||1||

ਬਿਲਾਵਲੁ (ਮਃ ੫) ਛੰਤ (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੮੪੬ ਪੰ. ੬
Raag Bilaaval Guru Arjan Dev