Sadhaa Sehaj Sukh Man Vasiaa Sachae Sio Liv Laaeiaa ||
ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥

This shabad isu jug mahi bhagtee hari dhanu khatiaa horu sabhu jagtu bharmi bhulaaiaa is by Guru Amar Das in Raag Bilaaval on Ang 852 of Sri Guru Granth Sahib.

ਸਲੋਕ ਮਃ

Salok Ma 3 ||

Shalok, Third Mehl:

ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੨


ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ

Eis Jug Mehi Bhagathee Har Dhhan Khattiaa Hor Sabh Jagath Bharam Bhulaaeiaa ||

In this age, the devotee earns the wealth of the Lord; all the rest of the world wanders deluded in doubt.

ਬਿਲਾਵਲੁ ਵਾਰ (ਮਃ ੪) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੯
Raag Bilaaval Guru Amar Das


ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ

Gur Parasaadhee Naam Man Vasiaa Anadhin Naam Dhhiaaeiaa ||

By Guru's Grace, the Naam, the Name of the Lord, comes to dwell in his mind; night and day, he meditates on the Naam.

ਬਿਲਾਵਲੁ ਵਾਰ (ਮਃ ੪) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੦
Raag Bilaaval Guru Amar Das


ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ

Bikhiaa Maahi Oudhaas Hai Houmai Sabadh Jalaaeiaa ||

In the midst of corruption, he remains detached; through the Word of the Shabad, he burns away his ego.

ਬਿਲਾਵਲੁ ਵਾਰ (ਮਃ ੪) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੧
Raag Bilaaval Guru Amar Das


ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ

Aap Thariaa Kul Oudhharae Dhhann Janaedhee Maaeiaa ||

He crosses over, and saves his relatives as well; blessed is the mother who gave birth to him.

ਬਿਲਾਵਲੁ ਵਾਰ (ਮਃ ੪) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੧
Raag Bilaaval Guru Amar Das


ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ

Sadhaa Sehaj Sukh Man Vasiaa Sachae Sio Liv Laaeiaa ||

Peace and poise fill his mind forever, and he embraces love for the True Lord.

ਬਿਲਾਵਲੁ ਵਾਰ (ਮਃ ੪) (੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੨
Raag Bilaaval Guru Amar Das


ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ

Brehamaa Bisan Mehaadhaeo Thrai Gun Bhulae Houmai Mohu Vadhhaaeiaa ||

Brahma, Vishnu and Shiva wander in the three qualities, while their egotism and desire increase.

ਬਿਲਾਵਲੁ ਵਾਰ (ਮਃ ੪) (੮) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੨
Raag Bilaaval Guru Amar Das


ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ

Panddith Parr Parr Monee Bhulae Dhoojai Bhaae Chith Laaeiaa ||

The Pandits, the religious scholars and the silent sages read and debate in confusion; their consciousness is centered on the love of duality.

ਬਿਲਾਵਲੁ ਵਾਰ (ਮਃ ੪) (੮) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੩
Raag Bilaaval Guru Amar Das


ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਪਾਇਆ

Jogee Jangam Sanniaasee Bhulae Vin Gur Thath N Paaeiaa ||

The Yogis, wandering pilgrims and Sanyaasees are deluded; without the Guru, they do not find the essence of reality.

ਬਿਲਾਵਲੁ ਵਾਰ (ਮਃ ੪) (੮) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੪
Raag Bilaaval Guru Amar Das


ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨ੍ਹ੍ਹੀ ਬਿਰਥਾ ਜਨਮੁ ਗਵਾਇਆ

Manamukh Dhukheeeae Sadhaa Bhram Bhulae Thinhee Birathhaa Janam Gavaaeiaa ||

The miserable self-willed manmukhs are forever deluded by doubt; they waste away their lives uselessly.

ਬਿਲਾਵਲੁ ਵਾਰ (ਮਃ ੪) (੮) ਸ. (੩) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੪
Raag Bilaaval Guru Amar Das


ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥

Naanak Naam Rathae Saeee Jan Samadhhae J Aapae Bakhas Milaaeiaa ||1||

O Nanak, those who are imbued with the Naam are balanced and poised; forgiving them, the Lord blends them with Himself. ||1||

ਬਿਲਾਵਲੁ ਵਾਰ (ਮਃ ੪) (੮) ਸ. (੩) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੫
Raag Bilaaval Guru Amar Das


ਮਃ

Ma 3 ||

Third Mehl:

ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੨


ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ

Naanak So Saalaaheeai Jis Vas Sabh Kishh Hoe ||

O Nanak, praise Him, who has control over everything.

ਬਿਲਾਵਲੁ ਵਾਰ (ਮਃ ੪) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੫
Raag Bilaaval Guru Amar Das


ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਕੋਇ

Thisehi Saraevahu Praaneeho This Bin Avar N Koe ||

Remember Him, O mortals - without Him, there is no other at all.

ਬਿਲਾਵਲੁ ਵਾਰ (ਮਃ ੪) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੬
Raag Bilaaval Guru Amar Das


ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥

Guramukh Anthar Man Vasai Sadhaa Sadhaa Sukh Hoe ||2||

He dwells deep within those who are Gurmukh; forever and ever, they are at peace. ||2||

ਬਿਲਾਵਲੁ ਵਾਰ (ਮਃ ੪) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੬
Raag Bilaaval Guru Amar Das


ਪਉੜੀ

Pourree ||

Pauree:

ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੨


ਜਿਨੀ ਗੁਰਮੁਖਿ ਹਰਿ ਨਾਮ ਧਨੁ ਖਟਿਓ ਸੇ ਦੇਵਾਲੀਏ ਜੁਗ ਮਾਹਿ

Jinee Guramukh Har Naam Dhhan N Khattiou Sae Dhaevaaleeeae Jug Maahi ||

Those who do not become Gurmukh and earn the wealth of the Lord's Name, are bankrupt in this age.

ਬਿਲਾਵਲੁ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੭
Raag Bilaaval Guru Amar Das


ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਤਿਨ ਕਉ ਪਾਹਿ

Oue Mangadhae Firehi Sabh Jagath Mehi Koee Muhi Thhuk N Thin Ko Paahi ||

They wander around begging all over the world, but no one even spits in their faces.

ਬਿਲਾਵਲੁ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੮
Raag Bilaaval Guru Amar Das


ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ

Paraaee Bakheelee Karehi Aapanee Paratheeth Khovan Sagavaa Bhee Aap Lakhaahi ||

They gossip about others, and lose their credit, and expose themselves as well.

ਬਿਲਾਵਲੁ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੮
Raag Bilaaval Guru Amar Das


ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨੁ ਚੁਗਲੀ ਹਥਿ ਆਵੈ ਓਇ ਭਾਵੈ ਤਿਥੈ ਜਾਹਿ

Jis Dhhan Kaaran Chugalee Karehi So Dhhan Chugalee Hathh N Aavai Oue Bhaavai Thithhai Jaahi ||

That wealth, for which they slander others, does not come into their hands, no matter where they go.

ਬਿਲਾਵਲੁ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੨ ਪੰ. ੧੯
Raag Bilaaval Guru Amar Das


ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥

Guramukh Saevak Bhaae Har Dhhan Milai Thithhahu Karameheen Lai N Sakehi Hor Thhai Dhaes Dhisanthar Har Dhhan Naahi ||8||

Through loving service, the Gurmukhs receive the wealth of the Naam, but the unfortunate ones cannot receive it. This wealth is not found anywhere else, in this country or in any other. ||8||

ਬਿਲਾਵਲੁ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੩ ਪੰ. ੧
Raag Bilaaval Guru Amar Das