Gur Kee Saevaa Visaree Kio Man Rehai Hajoor ||
ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥

This shabad apnaa aapu na pachhaanee hari prabhu jaataa doori is by Guru Amar Das in Raag Bilaaval on Ang 854 of Sri Guru Granth Sahib.

ਸਲੋਕ ਮਃ

Salok Ma 3 ||

Shalok, Third Mehl:

ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੪


ਅਪਣਾ ਆਪੁ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ

Apanaa Aap N Pashhaanee Har Prabh Jaathaa Dhoor ||

He does not understand himself; he believes the Lord God to be far away.

ਬਿਲਾਵਲੁ ਵਾਰ (ਮਃ ੪) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੬
Raag Bilaaval Guru Amar Das


ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ

Gur Kee Saevaa Visaree Kio Man Rehai Hajoor ||

He forgets to serve the Guru; how can his mind remain in the Lord's Presence?

ਬਿਲਾਵਲੁ ਵਾਰ (ਮਃ ੪) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੬
Raag Bilaaval Guru Amar Das


ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ

Manamukh Janam Gavaaeiaa Jhoothai Laalach Koor ||

The self-willed manmukh wastes away his life in worthless greed and falsehood.

ਬਿਲਾਵਲੁ ਵਾਰ (ਮਃ ੪) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੬
Raag Bilaaval Guru Amar Das


ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥

Naanak Bakhas Milaaeian Sachai Sabadh Hadhoor ||1||

O Nanak, the Lord forgives, and blends them with Himself; through the True Word of the Shabad, He is ever-present. ||1||

ਬਿਲਾਵਲੁ ਵਾਰ (ਮਃ ੪) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੭
Raag Bilaaval Guru Amar Das


ਮਃ

Ma 3 ||

Third Mehl:

ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੫੪


ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ

Har Prabh Sachaa Sohilaa Guramukh Naam Govindh ||

True is the Praise of the Lord God; the Gurmukh chants the Name of the Lord of the Universe.

ਬਿਲਾਵਲੁ ਵਾਰ (ਮਃ ੪) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੭
Raag Bilaaval Guru Amar Das


ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ

Anadhin Naam Salaahanaa Har Japiaa Man Aanandh ||

Praising the Naam night and day, and meditating on the Lord, the mind becomes blissful.

ਬਿਲਾਵਲੁ ਵਾਰ (ਮਃ ੪) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੮
Raag Bilaaval Guru Amar Das


ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ

Vaddabhaagee Har Paaeiaa Pooran Paramaanandh ||

By great good fortune, I have found the Lord, the perfect embodiment of supreme bliss.

ਬਿਲਾਵਲੁ ਵਾਰ (ਮਃ ੪) (੧੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੯
Raag Bilaaval Guru Amar Das


ਜਨ ਨਾਨਕ ਨਾਮੁ ਸਲਾਹਿਆ ਬਹੁੜਿ ਮਨਿ ਤਨਿ ਭੰਗੁ ॥੨॥

Jan Naanak Naam Salaahiaa Bahurr N Man Than Bhang ||2||

Servant Nanak praises the Naam; his mind and body shall never again be shattered. ||2||

ਬਿਲਾਵਲੁ ਵਾਰ (ਮਃ ੪) (੧੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੪ ਪੰ. ੧੯
Raag Bilaaval Guru Amar Das


ਪਉੜੀ

Pourree ||

Pauree:

ਬਿਲਾਵਲੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੮੫੫


ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ

Koee Nindhak Hovai Sathiguroo Kaa Fir Saran Gur Aavai ||

If someone slanders the True Guru, and then comes seeking the Guru's Protection

ਬਿਲਾਵਲੁ ਵਾਰ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧
Raag Bilaaval Guru Amar Das


ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ

Pishhalae Guneh Sathigur Bakhas Leae Sathasangath Naal Ralaavai ||

The True Guru forgives him for his past sins, and unites him with the Saints' Congregation.

ਬਿਲਾਵਲੁ ਵਾਰ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੧
Raag Bilaaval Guru Amar Das


ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ

Jio Meehi Vuthai Galeeaa Naaliaa Ttobhiaa Kaa Jal Jaae Pavai Vich Surasaree Surasaree Milath Pavithra Paavan Hoe Jaavai ||

When the rain falls, the water in the streams, rivers and ponds flows into the Ganges; flowing into the Ganges, it is made sacred and pure.

ਬਿਲਾਵਲੁ ਵਾਰ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੨
Raag Bilaaval Guru Amar Das


ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ

Eaeh Vaddiaaee Sathigur Niravair Vich Jith Miliai Thisanaa Bhukh Outharai Har Saanth Tharr Aavai ||

Such is the glorious greatness of the True Guru, who has no vengeance; meeting with Him, thirst and hunger are quenched, and instantly, one attains celestial peace.

ਬਿਲਾਵਲੁ ਵਾਰ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੩
Raag Bilaaval Guru Amar Das


ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ

Naanak Eihu Acharaj Dhaekhahu Maerae Har Sachae Saah Kaa J Sathiguroo No Mannai S Sabhanaan Bhaavai ||13||1|| Sudhh ||

O Nanak, behold this wonder of the Lord, my True King! Everyone is pleased with one who obeys and believes in the True Guru. ||13||1|| Sudh||

ਬਿਲਾਵਲੁ ਵਾਰ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੮੫੫ ਪੰ. ੪
Raag Bilaaval Guru Amar Das