Janam Janam Kaa Soeiaa Jaagai ||3||
ਜਨਮ ਜਨਮ ਕਾ ਸੋਇਆ ਜਾਗੈ ॥੩॥

This shabad santan kai balihaarai jaau is by Guru Arjan Dev in Raag Gond on Ang 869 of Sri Guru Granth Sahib.

ਗੋਂਡ ਮਹਲਾ

Gonadd Mehalaa 5 ||

Gond, Fifth Mehl:

ਗੋਂਡ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੬੯


ਸੰਤਨ ਕੈ ਬਲਿਹਾਰੈ ਜਾਉ

Santhan Kai Balihaarai Jaao ||

I am a sacrifice to the Saints.

ਗੋਂਡ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧
Raag Gond Guru Arjan Dev


ਸੰਤਨ ਕੈ ਸੰਗਿ ਰਾਮ ਗੁਨ ਗਾਉ

Santhan Kai Sang Raam Gun Gaao ||

Associating with the Saints, I sing the Glorious Praises of the Lord.

ਗੋਂਡ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧
Raag Gond Guru Arjan Dev


ਸੰਤ ਪ੍ਰਸਾਦਿ ਕਿਲਵਿਖ ਸਭਿ ਗਏ

Santh Prasaadh Kilavikh Sabh Geae ||

By the Grace of the Saints, all the sins are taken away.

ਗੋਂਡ (ਮਃ ੫) (੨੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੧
Raag Gond Guru Arjan Dev


ਸੰਤ ਸਰਣਿ ਵਡਭਾਗੀ ਪਏ ॥੧॥

Santh Saran Vaddabhaagee Peae ||1||

By great good fortune, one finds the Sanctuary of the Saints. ||1||

ਗੋਂਡ (ਮਃ ੫) (੨੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੨
Raag Gond Guru Arjan Dev


ਰਾਮੁ ਜਪਤ ਕਛੁ ਬਿਘਨੁ ਵਿਆਪੈ

Raam Japath Kashh Bighan N Viaapai ||

Meditating on the Lord, no obstacles will block your way.

ਗੋਂਡ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੨
Raag Gond Guru Arjan Dev


ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ

Gur Prasaadh Apunaa Prabh Jaapai ||1|| Rehaao ||

By Guru's Grace, meditate on God. ||1||Pause||

ਗੋਂਡ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੨
Raag Gond Guru Arjan Dev


ਪਾਰਬ੍ਰਹਮੁ ਜਬ ਹੋਇ ਦਇਆਲ

Paarabreham Jab Hoe Dhaeiaal ||

When the Supreme Lord God becomes merciful,

ਗੋਂਡ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੩
Raag Gond Guru Arjan Dev


ਸਾਧੂ ਜਨ ਕੀ ਕਰੈ ਰਵਾਲ

Saadhhoo Jan Kee Karai Ravaal ||

He makes me the dust of the feet of the Holy.

ਗੋਂਡ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੩
Raag Gond Guru Arjan Dev


ਕਾਮੁ ਕ੍ਰੋਧੁ ਇਸੁ ਤਨ ਤੇ ਜਾਇ

Kaam Krodhh Eis Than Thae Jaae ||

Sexual desire and anger leave his body,

ਗੋਂਡ (ਮਃ ੫) (੨੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੩
Raag Gond Guru Arjan Dev


ਰਾਮ ਰਤਨੁ ਵਸੈ ਮਨਿ ਆਇ ॥੨॥

Raam Rathan Vasai Man Aae ||2||

And the Lord, the jewel, comes to dwell in his mind. ||2||

ਗੋਂਡ (ਮਃ ੫) (੨੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੪
Raag Gond Guru Arjan Dev


ਸਫਲੁ ਜਨਮੁ ਤਾਂ ਕਾ ਪਰਵਾਣੁ

Safal Janam Thaan Kaa Paravaan ||

Fruitful and approved is the life of one

ਗੋਂਡ (ਮਃ ੫) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੪
Raag Gond Guru Arjan Dev


ਪਾਰਬ੍ਰਹਮੁ ਨਿਕਟਿ ਕਰਿ ਜਾਣੁ

Paarabreham Nikatt Kar Jaan ||

Who knows the Supreme Lord God to be close.

ਗੋਂਡ (ਮਃ ੫) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੪
Raag Gond Guru Arjan Dev


ਭਾਇ ਭਗਤਿ ਪ੍ਰਭ ਕੀਰਤਨਿ ਲਾਗੈ

Bhaae Bhagath Prabh Keerathan Laagai ||

One who is committed to loving devotional worship of God, and the Kirtan of His Praises,

ਗੋਂਡ (ਮਃ ੫) (੨੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੫
Raag Gond Guru Arjan Dev


ਜਨਮ ਜਨਮ ਕਾ ਸੋਇਆ ਜਾਗੈ ॥੩॥

Janam Janam Kaa Soeiaa Jaagai ||3||

Awakens from the sleep of countless incarnations. ||3||

ਗੋਂਡ (ਮਃ ੫) (੨੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੫
Raag Gond Guru Arjan Dev


ਚਰਨ ਕਮਲ ਜਨ ਕਾ ਆਧਾਰੁ

Charan Kamal Jan Kaa Aadhhaar ||

The Lord's Lotus Feet are the Support of His humble servant.

ਗੋਂਡ (ਮਃ ੫) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੫
Raag Gond Guru Arjan Dev


ਗੁਣ ਗੋਵਿੰਦ ਰਉਂ ਸਚੁ ਵਾਪਾਰੁ

Gun Govindh Roun Sach Vaapaar ||

To chant the Praises of the Lord of the Universe is the true trade.

ਗੋਂਡ (ਮਃ ੫) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੬
Raag Gond Guru Arjan Dev


ਦਾਸ ਜਨਾ ਕੀ ਮਨਸਾ ਪੂਰਿ

Dhaas Janaa Kee Manasaa Poor ||

Please fulfill the hopes of Your humble slave.

ਗੋਂਡ (ਮਃ ੫) (੨੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੬
Raag Gond Guru Arjan Dev


ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥

Naanak Sukh Paavai Jan Dhhoor ||4||20||22||6||28||

Nanak finds peace in the dust of the feet of the humble. ||4||20||22||6||28||

ਗੋਂਡ (ਮਃ ੫) (੨੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੬੯ ਪੰ. ੬
Raag Gond Guru Arjan Dev