Kaes Jalae Jaisae Ghaas Kaa Poolaa ||2||
ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥

This shabad naroo marai naru kaami na aavai is by Bhagat Kabir in Raag Gond on Ang 870 of Sri Guru Granth Sahib.

ਗੋਂਡ

Gonadd ||

Gond:

ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੦


ਨਰੂ ਮਰੈ ਨਰੁ ਕਾਮਿ ਆਵੈ

Naroo Marai Nar Kaam N Aavai ||

When a man dies, he is of no use to anyone.

ਗੋਂਡ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੫
Raag Gond Bhagat Kabir


ਪਸੂ ਮਰੈ ਦਸ ਕਾਜ ਸਵਾਰੈ ॥੧॥

Pasoo Marai Dhas Kaaj Savaarai ||1||

But when an animal dies, it is used in ten ways. ||1||

ਗੋਂਡ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੫
Raag Gond Bhagat Kabir


ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ

Apanae Karam Kee Gath Mai Kiaa Jaano ||

What do I know, about the state of my karma?

ਗੋਂਡ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੬
Raag Gond Bhagat Kabir


ਮੈ ਕਿਆ ਜਾਨਉ ਬਾਬਾ ਰੇ ॥੧॥ ਰਹਾਉ

Mai Kiaa Jaano Baabaa Rae ||1|| Rehaao ||

What do I know, O Baba? ||1||Pause||

ਗੋਂਡ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੬
Raag Gond Bhagat Kabir


ਹਾਡ ਜਲੇ ਜੈਸੇ ਲਕਰੀ ਕਾ ਤੂਲਾ

Haadd Jalae Jaisae Lakaree Kaa Thoolaa ||

His bones burn, like a bundle of logs;

ਗੋਂਡ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੬
Raag Gond Bhagat Kabir


ਕੇਸ ਜਲੇ ਜੈਸੇ ਘਾਸ ਕਾ ਪੂਲਾ ॥੨॥

Kaes Jalae Jaisae Ghaas Kaa Poolaa ||2||

His hair burns like a bale of hay. ||2||

ਗੋਂਡ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੭
Raag Gond Bhagat Kabir


ਕਹੁ ਕਬੀਰ ਤਬ ਹੀ ਨਰੁ ਜਾਗੈ

Kahu Kabeer Thab Hee Nar Jaagai ||

Says Kabeer, the man wakes up,

ਗੋਂਡ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੭
Raag Gond Bhagat Kabir


ਜਮ ਕਾ ਡੰਡੁ ਮੂੰਡ ਮਹਿ ਲਾਗੈ ॥੩॥੨॥

Jam Kaa Ddandd Moondd Mehi Laagai ||3||2||

Only when the Messenger of Death hits him over the head with his club. ||3||2||

ਗੋਂਡ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੦ ਪੰ. ੭
Raag Gond Bhagat Kabir