Naam Binaa Kaisae Paar Outharai ||
ਨਾਮ ਬਿਨਾ ਕੈਸੇ ਪਾਰਿ ਉਤਰੈ ॥

This shabad jaisey mandar mahi balhar naa thaahrai is by Bhagat Kabir in Raag Gond on Ang 872 of Sri Guru Granth Sahib.

ਗੋਂਡ

Gonadd ||

Gond:

ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੨


ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ

Jaisae Mandhar Mehi Balehar Naa Thaaharai ||

As the house will not stand when the supporting beams are removed from within it,

ਗੋਂਡ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੮
Raag Gond Bhagat Kabir


ਨਾਮ ਬਿਨਾ ਕੈਸੇ ਪਾਰਿ ਉਤਰੈ

Naam Binaa Kaisae Paar Outharai ||

Just so, without the Naam, the Name of the Lord, how can anyone be carried across?

ਗੋਂਡ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੮
Raag Gond Bhagat Kabir


ਕੁੰਭ ਬਿਨਾ ਜਲੁ ਨਾ ਟੀਕਾਵੈ

Kunbh Binaa Jal Naa Tteekaavai ||

Without the pitcher, the water is not contained;

ਗੋਂਡ (ਭ. ਕਬੀਰ) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੮
Raag Gond Bhagat Kabir


ਸਾਧੂ ਬਿਨੁ ਐਸੇ ਅਬਗਤੁ ਜਾਵੈ ॥੧॥

Saadhhoo Bin Aisae Abagath Jaavai ||1||

Just so, without the Holy Saint, the mortal departs in misery. ||1||

ਗੋਂਡ (ਭ. ਕਬੀਰ) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੯
Raag Gond Bhagat Kabir


ਜਾਰਉ ਤਿਸੈ ਜੁ ਰਾਮੁ ਚੇਤੈ

Jaaro Thisai J Raam N Chaethai ||

One who does not remember the Lord - let him burn;

ਗੋਂਡ (ਭ. ਕਬੀਰ) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੯
Raag Gond Bhagat Kabir


ਤਨ ਮਨ ਰਮਤ ਰਹੈ ਮਹਿ ਖੇਤੈ ॥੧॥ ਰਹਾਉ

Than Man Ramath Rehai Mehi Khaethai ||1|| Rehaao ||

His body and mind have remained absorbed in this field of the world. ||1||Pause||

ਗੋਂਡ (ਭ. ਕਬੀਰ) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੯
Raag Gond Bhagat Kabir


ਜੈਸੇ ਹਲਹਰ ਬਿਨਾ ਜਿਮੀ ਨਹੀ ਬੋਈਐ

Jaisae Halehar Binaa Jimee Nehee Boeeai ||

Without a farmer, the land is not planted;

ਗੋਂਡ (ਭ. ਕਬੀਰ) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੦
Raag Gond Bhagat Kabir


ਸੂਤ ਬਿਨਾ ਕੈਸੇ ਮਣੀ ਪਰੋਈਐ

Sooth Binaa Kaisae Manee Paroeeai ||

Without a thread, how can the beads be strung?

ਗੋਂਡ (ਭ. ਕਬੀਰ) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੦
Raag Gond Bhagat Kabir


ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ

Ghunddee Bin Kiaa Ganth Charrhaaeeai ||

Without a loop, how can the knot be tied?

ਗੋਂਡ (ਭ. ਕਬੀਰ) (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੧
Raag Gond Bhagat Kabir


ਸਾਧੂ ਬਿਨੁ ਤੈਸੇ ਅਬਗਤੁ ਜਾਈਐ ॥੨॥

Saadhhoo Bin Thaisae Abagath Jaaeeai ||2||

Just so, without the Holy Saint, the mortal departs in misery. ||2||

ਗੋਂਡ (ਭ. ਕਬੀਰ) (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੧
Raag Gond Bhagat Kabir


ਜੈਸੇ ਮਾਤ ਪਿਤਾ ਬਿਨੁ ਬਾਲੁ ਹੋਈ

Jaisae Maath Pithaa Bin Baal N Hoee ||

Without a mother or father there is no child;

ਗੋਂਡ (ਭ. ਕਬੀਰ) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੧
Raag Gond Bhagat Kabir


ਬਿੰਬ ਬਿਨਾ ਕੈਸੇ ਕਪਰੇ ਧੋਈ

Binb Binaa Kaisae Kaparae Dhhoee ||

Just so, without water, how can the clothes be washed?

ਗੋਂਡ (ਭ. ਕਬੀਰ) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੨
Raag Gond Bhagat Kabir


ਘੋਰ ਬਿਨਾ ਕੈਸੇ ਅਸਵਾਰ

Ghor Binaa Kaisae Asavaar ||

Without a horse, how can there be a rider?

ਗੋਂਡ (ਭ. ਕਬੀਰ) (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੨
Raag Gond Bhagat Kabir


ਸਾਧੂ ਬਿਨੁ ਨਾਹੀ ਦਰਵਾਰ ॥੩॥

Saadhhoo Bin Naahee Dharavaar ||3||

Without the Holy Saint, one cannot reach the Court of the Lord. ||3||

ਗੋਂਡ (ਭ. ਕਬੀਰ) (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੨
Raag Gond Bhagat Kabir


ਜੈਸੇ ਬਾਜੇ ਬਿਨੁ ਨਹੀ ਲੀਜੈ ਫੇਰੀ

Jaisae Baajae Bin Nehee Leejai Faeree ||

Just as without music, there is no dancing,

ਗੋਂਡ (ਭ. ਕਬੀਰ) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੩
Raag Gond Bhagat Kabir


ਖਸਮਿ ਦੁਹਾਗਨਿ ਤਜਿ ਅਉਹੇਰੀ

Khasam Dhuhaagan Thaj Aouhaeree ||

The bride rejected by her husband is dishonored.

ਗੋਂਡ (ਭ. ਕਬੀਰ) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੩
Raag Gond Bhagat Kabir


ਕਹੈ ਕਬੀਰੁ ਏਕੈ ਕਰਿ ਕਰਨਾ

Kehai Kabeer Eaekai Kar Karanaa ||

Says Kabeer, do this one thing:

ਗੋਂਡ (ਭ. ਕਬੀਰ) (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੩
Raag Gond Bhagat Kabir


ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥੪॥੬॥੯॥

Guramukh Hoe Bahur Nehee Maranaa ||4||6||9||

Become Gurmukh, and you shall never die again. ||4||6||9||

ਗੋਂਡ (ਭ. ਕਬੀਰ) (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੪
Raag Gond Bhagat Kabir