Jhooth N Patheeai Parachai Saachai ||
ਝੂਠਿ ਨ ਪਤੀਐ ਪਰਚੈ ਸਾਚੈ ॥

This shabad kootnu soi ju man kau kootai is by Bhagat Kabir in Raag Gond on Ang 872 of Sri Guru Granth Sahib.

ਗੋਂਡ

Gonadd ||

Gond:

ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੨


ਕੂਟਨੁ ਸੋਇ ਜੁ ਮਨ ਕਉ ਕੂਟੈ

Koottan Soe J Man Ko Koottai ||

He alone is a pimp, who pounds down his mind.

ਗੋਂਡ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੪
Raag Gond Bhagat Kabir


ਮਨ ਕੂਟੈ ਤਉ ਜਮ ਤੇ ਛੂਟੈ

Man Koottai Tho Jam Thae Shhoottai ||

Pounding down his mind, he escapes from the Messenger of Death.

ਗੋਂਡ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੪
Raag Gond Bhagat Kabir


ਕੁਟਿ ਕੁਟਿ ਮਨੁ ਕਸਵਟੀ ਲਾਵੈ

Kutt Kutt Man Kasavattee Laavai ||

Pounding and beating his mind, he puts it to the test;

ਗੋਂਡ (ਭ. ਕਬੀਰ) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੫
Raag Gond Bhagat Kabir


ਸੋ ਕੂਟਨੁ ਮੁਕਤਿ ਬਹੁ ਪਾਵੈ ॥੧॥

So Koottan Mukath Bahu Paavai ||1||

Such a pimp attains total liberation. ||1||

ਗੋਂਡ (ਭ. ਕਬੀਰ) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੫
Raag Gond Bhagat Kabir


ਕੂਟਨੁ ਕਿਸੈ ਕਹਹੁ ਸੰਸਾਰ

Koottan Kisai Kehahu Sansaar ||

Who is called a pimp in this world?

ਗੋਂਡ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੫
Raag Gond Bhagat Kabir


ਸਗਲ ਬੋਲਨ ਕੇ ਮਾਹਿ ਬੀਚਾਰ ॥੧॥ ਰਹਾਉ

Sagal Bolan Kae Maahi Beechaar ||1|| Rehaao ||

In all speech, one must carefully consider. ||1||Pause||

ਗੋਂਡ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੬
Raag Gond Bhagat Kabir


ਨਾਚਨੁ ਸੋਇ ਜੁ ਮਨ ਸਿਉ ਨਾਚੈ

Naachan Soe J Man Sio Naachai ||

He alone is a dancer, who dances with his mind.

ਗੋਂਡ (ਭ. ਕਬੀਰ) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੬
Raag Gond Bhagat Kabir


ਝੂਠਿ ਪਤੀਐ ਪਰਚੈ ਸਾਚੈ

Jhooth N Patheeai Parachai Saachai ||

The Lord is not satisfied with falsehood; He is pleased only with Truth.

ਗੋਂਡ (ਭ. ਕਬੀਰ) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੬
Raag Gond Bhagat Kabir


ਇਸੁ ਮਨ ਆਗੇ ਪੂਰੈ ਤਾਲ

Eis Man Aagae Poorai Thaal ||

So play the beat of the drum in the mind.

ਗੋਂਡ (ਭ. ਕਬੀਰ) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੭
Raag Gond Bhagat Kabir


ਇਸੁ ਨਾਚਨ ਕੇ ਮਨ ਰਖਵਾਲ ॥੨॥

Eis Naachan Kae Man Rakhavaal ||2||

The Lord is the Protector of the dancer with such a mind. ||2||

ਗੋਂਡ (ਭ. ਕਬੀਰ) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੭
Raag Gond Bhagat Kabir


ਬਜਾਰੀ ਸੋ ਜੁ ਬਜਾਰਹਿ ਸੋਧੈ

Bajaaree So J Bajaarehi Sodhhai ||

She alone is a street-dancer, who cleanses her body-street,

ਗੋਂਡ (ਭ. ਕਬੀਰ) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੭
Raag Gond Bhagat Kabir


ਪਾਂਚ ਪਲੀਤਹ ਕਉ ਪਰਬੋਧੈ

Paanch Paleetheh Ko Parabodhhai ||

And educates the five passions.

ਗੋਂਡ (ਭ. ਕਬੀਰ) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੮
Raag Gond Bhagat Kabir


ਨਉ ਨਾਇਕ ਕੀ ਭਗਤਿ ਪਛਾਨੈ

No Naaeik Kee Bhagath Pashhaanai ||

She who embraces devotional worship for the Lord

ਗੋਂਡ (ਭ. ਕਬੀਰ) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੮
Raag Gond Bhagat Kabir


ਸੋ ਬਾਜਾਰੀ ਹਮ ਗੁਰ ਮਾਨੇ ॥੩॥

So Baajaaree Ham Gur Maanae ||3||

- I accept such a street-dancer as my Guru. ||3||

ਗੋਂਡ (ਭ. ਕਬੀਰ) (੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੮
Raag Gond Bhagat Kabir


ਤਸਕਰੁ ਸੋਇ ਜਿ ਤਾਤਿ ਕਰੈ

Thasakar Soe J Thaath N Karai ||

He alone is a thief, who is above envy,

ਗੋਂਡ (ਭ. ਕਬੀਰ) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੮
Raag Gond Bhagat Kabir


ਇੰਦ੍ਰੀ ਕੈ ਜਤਨਿ ਨਾਮੁ ਉਚਰੈ

Eindhree Kai Jathan Naam Oucharai ||

And who uses his sense organs to chant the Lord's Name.

ਗੋਂਡ (ਭ. ਕਬੀਰ) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੯
Raag Gond Bhagat Kabir


ਕਹੁ ਕਬੀਰ ਹਮ ਐਸੇ ਲਖਨ

Kahu Kabeer Ham Aisae Lakhan ||

Says Kabeer, these are the qualities of the one

ਗੋਂਡ (ਭ. ਕਬੀਰ) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੯
Raag Gond Bhagat Kabir


ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥੪॥੭॥੧੦॥

Dhhann Guradhaev Ath Roop Bichakhan ||4||7||10||

I know as my Blessed Divine Guru, who is the most beautiful and wise. ||4||7||10||

ਗੋਂਡ (ਭ. ਕਬੀਰ) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੨ ਪੰ. ੧੯
Raag Gond Bhagat Kabir