Dhhann Gupaal Dhhann Guradhaev ||
ਧੰਨੁ ਗੁਪਾਲ ਧੰਨੁ ਗੁਰਦੇਵ ॥
ਗੋਂਡ ॥
Gonadd ||
Gond:
ਗੋਂਡ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੮੭੩
ਧੰਨੁ ਗੁਪਾਲ ਧੰਨੁ ਗੁਰਦੇਵ ॥
Dhhann Gupaal Dhhann Guradhaev ||
Blessed is the Lord of the World. Blessed is the Divine Guru.
ਗੋਂਡ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧
Raag Gond Bhagat Kabir
ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥
Dhhann Anaadh Bhookhae Kaval Ttehakaev ||
Blessed is that grain, by which the heart-lotus of the hungry blossoms forth.
ਗੋਂਡ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧
Raag Gond Bhagat Kabir
ਧਨੁ ਓਇ ਸੰਤ ਜਿਨ ਐਸੀ ਜਾਨੀ ॥
Dhhan Oue Santh Jin Aisee Jaanee ||
Blessed are those Saints, who know this.
ਗੋਂਡ (ਭ. ਕਬੀਰ) (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੨
Raag Gond Bhagat Kabir
ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥
Thin Ko Milibo Saaringapaanee ||1||
Meeting with them, one meets the Lord, the Sustainer of the World. ||1||
ਗੋਂਡ (ਭ. ਕਬੀਰ) (੧੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੨
Raag Gond Bhagat Kabir
ਆਦਿ ਪੁਰਖ ਤੇ ਹੋਇ ਅਨਾਦਿ ॥
Aadh Purakh Thae Hoe Anaadh ||
This grain comes from the Primal Lord God.
ਗੋਂਡ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੨
Raag Gond Bhagat Kabir
ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥
Japeeai Naam Ann Kai Saadh ||1|| Rehaao ||
One chants the Naam, the Name of the Lord, only when he tastes this grain. ||1||Pause||
ਗੋਂਡ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੩
Raag Gond Bhagat Kabir
ਜਪੀਐ ਨਾਮੁ ਜਪੀਐ ਅੰਨੁ ॥
Japeeai Naam Japeeai Ann ||
Meditate on the Naam, and meditate on this grain.
ਗੋਂਡ (ਭ. ਕਬੀਰ) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੩
Raag Gond Bhagat Kabir
ਅੰਭੈ ਕੈ ਸੰਗਿ ਨੀਕਾ ਵੰਨੁ ॥
Anbhai Kai Sang Neekaa Vann ||
Mixed with water, its taste becomes sublime.
ਗੋਂਡ (ਭ. ਕਬੀਰ) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੩
Raag Gond Bhagat Kabir
ਅੰਨੈ ਬਾਹਰਿ ਜੋ ਨਰ ਹੋਵਹਿ ॥
Annai Baahar Jo Nar Hovehi ||
One who abstains from this grain,
ਗੋਂਡ (ਭ. ਕਬੀਰ) (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੪
Raag Gond Bhagat Kabir
ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥
Theen Bhavan Mehi Apanee Khovehi ||2||
Loses his honor in the three worlds. ||2||
ਗੋਂਡ (ਭ. ਕਬੀਰ) (੧੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੪
Raag Gond Bhagat Kabir
ਛੋਡਹਿ ਅੰਨੁ ਕਰਹਿ ਪਾਖੰਡ ॥
Shhoddehi Ann Karehi Paakhandd ||
One who discards this grain, is practicing hypocrisy.
ਗੋਂਡ (ਭ. ਕਬੀਰ) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੪
Raag Gond Bhagat Kabir
ਨਾ ਸੋਹਾਗਨਿ ਨਾ ਓਹਿ ਰੰਡ ॥
Naa Sohaagan Naa Ouhi Randd ||
She is neither a happy soul-bride, nor a widow.
ਗੋਂਡ (ਭ. ਕਬੀਰ) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੪
Raag Gond Bhagat Kabir
ਜਗ ਮਹਿ ਬਕਤੇ ਦੂਧਾਧਾਰੀ ॥
Jag Mehi Bakathae Dhoodhhaadhhaaree ||
Those who claim in this world that they live on milk alone,
ਗੋਂਡ (ਭ. ਕਬੀਰ) (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੫
Raag Gond Bhagat Kabir
ਗੁਪਤੀ ਖਾਵਹਿ ਵਟਿਕਾ ਸਾਰੀ ॥੩॥
Gupathee Khaavehi Vattikaa Saaree ||3||
Secretly eat whole loads of food. ||3||
ਗੋਂਡ (ਭ. ਕਬੀਰ) (੧੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੫
Raag Gond Bhagat Kabir
ਅੰਨੈ ਬਿਨਾ ਨ ਹੋਇ ਸੁਕਾਲੁ ॥
Annai Binaa N Hoe Sukaal ||
Without this grain, time does not pass in peace.
ਗੋਂਡ (ਭ. ਕਬੀਰ) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੫
Raag Gond Bhagat Kabir
ਤਜਿਐ ਅੰਨਿ ਨ ਮਿਲੈ ਗੁਪਾਲੁ ॥
Thajiai Ann N Milai Gupaal ||
Forsaking this grain, one does not meet the Lord of the World.
ਗੋਂਡ (ਭ. ਕਬੀਰ) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੬
Raag Gond Bhagat Kabir
ਕਹੁ ਕਬੀਰ ਹਮ ਐਸੇ ਜਾਨਿਆ ॥
Kahu Kabeer Ham Aisae Jaaniaa ||
Says Kabeer, this I know:
ਗੋਂਡ (ਭ. ਕਬੀਰ) (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੬
Raag Gond Bhagat Kabir
ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥
Dhhann Anaadh Thaakur Man Maaniaa ||4||8||11||
Blessed is that grain, which brings faith in the Lord and Master to the mind. ||4||8||11||
ਗੋਂਡ (ਭ. ਕਬੀਰ) (੧੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੬
Raag Gond Bhagat Kabir