Naadh Bhramae Jaisae Miragaaeae ||
ਨਾਦ ਭ੍ਰਮੇ ਜੈਸੇ ਮਿਰਗਾਏ ॥

This shabad naad bhramey jaisey mirgaaey is by Bhagat Namdev in Raag Gond on Ang 873 of Sri Guru Granth Sahib.

ਗੋਂਡ

Gonadd ||

Gond:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੩


ਨਾਦ ਭ੍ਰਮੇ ਜੈਸੇ ਮਿਰਗਾਏ

Naadh Bhramae Jaisae Miragaaeae ||

The deer is lured by the sound of the hunter's bell;

ਗੋਂਡ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੩
Raag Gond Bhagat Namdev


ਪ੍ਰਾਨ ਤਜੇ ਵਾ ਕੋ ਧਿਆਨੁ ਜਾਏ ॥੧॥

Praan Thajae Vaa Ko Dhhiaan N Jaaeae ||1||

It loses its life, but it cannot stop thinking about it. ||1||

ਗੋਂਡ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੩
Raag Gond Bhagat Namdev


ਐਸੇ ਰਾਮਾ ਐਸੇ ਹੇਰਉ

Aisae Raamaa Aisae Haero ||

In the same way, I look upon my Lord.

ਗੋਂਡ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੩
Raag Gond Bhagat Namdev


ਰਾਮੁ ਛੋਡਿ ਚਿਤੁ ਅਨਤ ਫੇਰਉ ॥੧॥ ਰਹਾਉ

Raam Shhodd Chith Anath N Faero ||1|| Rehaao ||

I will not abandon my Lord, and turn my thoughts to another. ||1||Pause||

ਗੋਂਡ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੪
Raag Gond Bhagat Namdev


ਜਿਉ ਮੀਨਾ ਹੇਰੈ ਪਸੂਆਰਾ

Jio Meenaa Haerai Pasooaaraa ||

As the fisherman looks upon the fish,

ਗੋਂਡ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੪
Raag Gond Bhagat Namdev


ਸੋਨਾ ਗਢਤੇ ਹਿਰੈ ਸੁਨਾਰਾ ॥੨॥

Sonaa Gadtathae Hirai Sunaaraa ||2||

And the goldsmith looks upon the gold he fashions;||2||

ਗੋਂਡ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੪
Raag Gond Bhagat Namdev


ਜਿਉ ਬਿਖਈ ਹੇਰੈ ਪਰ ਨਾਰੀ

Jio Bikhee Haerai Par Naaree ||

As the man driven by sex looks upon another man's wife,

ਗੋਂਡ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੫
Raag Gond Bhagat Namdev


ਕਉਡਾ ਡਾਰਤ ਹਿਰੈ ਜੁਆਰੀ ॥੩॥

Kouddaa Ddaarath Hirai Juaaree ||3||

And the gambler looks upon the throwing of the dice -||3||

ਗੋਂਡ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੫
Raag Gond Bhagat Namdev


ਜਹ ਜਹ ਦੇਖਉ ਤਹ ਤਹ ਰਾਮਾ

Jeh Jeh Dhaekho Theh Theh Raamaa ||

In the same way, wherever Naam Dayv looks, he sees the Lord.

ਗੋਂਡ (ਭ. ਨਾਮਦੇਵ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੫
Raag Gond Bhagat Namdev


ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥

Har Kae Charan Nith Dhhiaavai Naamaa ||4||2||

Naam Dayv meditates continuously on the Feet of the Lord. ||4||2||

ਗੋਂਡ (ਭ. ਨਾਮਦੇਵ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੩ ਪੰ. ੧੬
Raag Gond Bhagat Namdev