Guramath Raam Naam Gahu Meethaa ||
ਗੁਰਮਤਿ ਰਾਮ ਨਾਮ ਗਹੁ ਮੀਤਾ ॥

This shabad bhairau bhoot seetlaa dhaavai is by Bhagat Namdev in Raag Gond on Ang 874 of Sri Guru Granth Sahib.

ਗੋਂਡ

Gonadd ||

Gond:

ਗੋਂਡ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੮੭੪


ਭੈਰਉ ਭੂਤ ਸੀਤਲਾ ਧਾਵੈ

Bhairo Bhooth Seethalaa Dhhaavai ||

One who chases after the god Bhairau, evil spirits and the goddess of smallpox,

ਗੋਂਡ (ਭ. ਨਾਮਦੇਵ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੩
Raag Gond Bhagat Namdev


ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥

Khar Baahan Ouhu Shhaar Ouddaavai ||1||

Is riding on a donkey, kicking up the dust. ||1||

ਗੋਂਡ (ਭ. ਨਾਮਦੇਵ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੩
Raag Gond Bhagat Namdev


ਹਉ ਤਉ ਏਕੁ ਰਮਈਆ ਲੈਹਉ

Ho Tho Eaek Rameeaa Laiho ||

I take only the Name of the One Lord.

ਗੋਂਡ (ਭ. ਨਾਮਦੇਵ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੩
Raag Gond Bhagat Namdev


ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ

Aan Dhaev Badhalaavan Dhaiho ||1|| Rehaao ||

I have given away all other gods in exchange for Him. ||1||Pause||

ਗੋਂਡ (ਭ. ਨਾਮਦੇਵ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੪
Raag Gond Bhagat Namdev


ਸਿਵ ਸਿਵ ਕਰਤੇ ਜੋ ਨਰੁ ਧਿਆਵੈ

Siv Siv Karathae Jo Nar Dhhiaavai ||

That man who chants ""Shiva, Shiva"", and meditates on him,

ਗੋਂਡ (ਭ. ਨਾਮਦੇਵ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੪
Raag Gond Bhagat Namdev


ਬਰਦ ਚਢੇ ਡਉਰੂ ਢਮਕਾਵੈ ॥੨॥

Baradh Chadtae Ddouroo Dtamakaavai ||2||

Is riding on a bull, shaking a tambourine. ||2||

ਗੋਂਡ (ਭ. ਨਾਮਦੇਵ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੪
Raag Gond Bhagat Namdev


ਮਹਾ ਮਾਈ ਕੀ ਪੂਜਾ ਕਰੈ

Mehaa Maaee Kee Poojaa Karai ||

One who worships the Great Goddess Maya

ਗੋਂਡ (ਭ. ਨਾਮਦੇਵ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੫
Raag Gond Bhagat Namdev


ਨਰ ਸੈ ਨਾਰਿ ਹੋਇ ਅਉਤਰੈ ॥੩॥

Nar Sai Naar Hoe Aoutharai ||3||

Will be reincarnated as a woman, and not a man. ||3||

ਗੋਂਡ (ਭ. ਨਾਮਦੇਵ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੫
Raag Gond Bhagat Namdev


ਤੂ ਕਹੀਅਤ ਹੀ ਆਦਿ ਭਵਾਨੀ

Thoo Keheeath Hee Aadh Bhavaanee ||

You are called the Primal Goddess.

ਗੋਂਡ (ਭ. ਨਾਮਦੇਵ) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੫
Raag Gond Bhagat Namdev


ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥

Mukath Kee Bareeaa Kehaa Shhapaanee ||4||

At the time of liberation, where will you hide then? ||4||

ਗੋਂਡ (ਭ. ਨਾਮਦੇਵ) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੬
Raag Gond Bhagat Namdev


ਗੁਰਮਤਿ ਰਾਮ ਨਾਮ ਗਹੁ ਮੀਤਾ

Guramath Raam Naam Gahu Meethaa ||

Follow the Guru's Teachings, and hold tight to the Lord's Name, O friend.

ਗੋਂਡ (ਭ. ਨਾਮਦੇਵ) (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੬
Raag Gond Bhagat Namdev


ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥

Pranavai Naamaa Eio Kehai Geethaa ||5||2||6||

Thus prays Naam Dayv, and so says the Gita as well. ||5||2||6||

ਗੋਂਡ (ਭ. ਨਾਮਦੇਵ) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੪ ਪੰ. ੧੭
Raag Gond Bhagat Namdev