Raamakalee Mehalaa 3 Ghar 1 ||
ਰਾਮਕਲੀ ਮਹਲਾ ੩ ਘਰੁ ੧ ॥

This shabad satjugi sachu kahai sabhu koee is by Guru Amar Das in Raag Raamkali on Ang 880 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੮੦


ਰਾਮਕਲੀ ਮਹਲਾ ਘਰੁ

Raamakalee Mehalaa 3 Ghar 1 ||

Raamkalee, Third Mehl, First House:

ਰਾਮਕਲੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੮੮੦


ਸਤਜੁਗਿ ਸਚੁ ਕਹੈ ਸਭੁ ਕੋਈ

Sathajug Sach Kehai Sabh Koee ||

In the Golden Age of Sat Yuga, everyone spoke the Truth.

ਰਾਮਕਲੀ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੧
Raag Raamkali Guru Amar Das


ਘਰਿ ਘਰਿ ਭਗਤਿ ਗੁਰਮੁਖਿ ਹੋਈ

Ghar Ghar Bhagath Guramukh Hoee ||

In each and every home, devotional worship was performed by the people, according to the Guru's Teachings.

ਰਾਮਕਲੀ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੧
Raag Raamkali Guru Amar Das


ਸਤਜੁਗਿ ਧਰਮੁ ਪੈਰ ਹੈ ਚਾਰਿ

Sathajug Dhharam Pair Hai Chaar ||

In that Golden Age, Dharma had four feet.

ਰਾਮਕਲੀ (ਮਃ ੩) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੨
Raag Raamkali Guru Amar Das


ਗੁਰਮੁਖਿ ਬੂਝੈ ਕੋ ਬੀਚਾਰਿ ॥੧॥

Guramukh Boojhai Ko Beechaar ||1||

How rare are those people who, as Gurmukh, contemplate this and understand. ||1||

ਰਾਮਕਲੀ (ਮਃ ੩) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੨
Raag Raamkali Guru Amar Das


ਜੁਗ ਚਾਰੇ ਨਾਮਿ ਵਡਿਆਈ ਹੋਈ

Jug Chaarae Naam Vaddiaaee Hoee ||

In all four ages, the Naam, the Name of the Lord, is glory and greatness.

ਰਾਮਕਲੀ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੨
Raag Raamkali Guru Amar Das


ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਪਾਵੈ ਕੋਈ ॥੧॥ ਰਹਾਉ

J Naam Laagai So Mukath Hovai Gur Bin Naam N Paavai Koee ||1|| Rehaao ||

One who holds tight to the Naam is liberated; without the Guru, no one obtains the Naam. ||1||Pause||

ਰਾਮਕਲੀ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੩
Raag Raamkali Guru Amar Das


ਤ੍ਰੇਤੈ ਇਕ ਕਲ ਕੀਨੀ ਦੂਰਿ

Thraethai Eik Kal Keenee Dhoor ||

In the Silver Age of Traytaa Yuga, one leg was removed.

ਰਾਮਕਲੀ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੩
Raag Raamkali Guru Amar Das


ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ

Paakhandd Varathiaa Har Jaanan Dhoor ||

Hypocrisy became prevalent, and people thought that the Lord was far away.

ਰਾਮਕਲੀ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੪
Raag Raamkali Guru Amar Das


ਗੁਰਮੁਖਿ ਬੂਝੈ ਸੋਝੀ ਹੋਈ

Guramukh Boojhai Sojhee Hoee ||

The Gurmukhs still understood and realized;

ਰਾਮਕਲੀ (ਮਃ ੩) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੪
Raag Raamkali Guru Amar Das


ਅੰਤਰਿ ਨਾਮੁ ਵਸੈ ਸੁਖੁ ਹੋਈ ॥੨॥

Anthar Naam Vasai Sukh Hoee ||2||

The Naam abided deep within them, and they were at peace. ||2||

ਰਾਮਕਲੀ (ਮਃ ੩) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੪
Raag Raamkali Guru Amar Das


ਦੁਆਪੁਰਿ ਦੂਜੈ ਦੁਬਿਧਾ ਹੋਇ

Dhuaapur Dhoojai Dhubidhhaa Hoe ||

In the Brass Age of Dwaapur Yuga, duality and double-mindedness arose.

ਰਾਮਕਲੀ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੫
Raag Raamkali Guru Amar Das


ਭਰਮਿ ਭੁਲਾਨੇ ਜਾਣਹਿ ਦੋਇ

Bharam Bhulaanae Jaanehi Dhoe ||

Deluded by doubt, they knew duality.

ਰਾਮਕਲੀ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੫
Raag Raamkali Guru Amar Das


ਦੁਆਪੁਰਿ ਧਰਮਿ ਦੁਇ ਪੈਰ ਰਖਾਏ

Dhuaapur Dhharam Dhue Pair Rakhaaeae ||

In this Brass Age, Dharma was left with only two feet.

ਰਾਮਕਲੀ (ਮਃ ੩) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੫
Raag Raamkali Guru Amar Das


ਗੁਰਮੁਖਿ ਹੋਵੈ ਨਾਮੁ ਦ੍ਰਿੜਾਏ ॥੩॥

Guramukh Hovai Th Naam Dhrirraaeae ||3||

Those who became Gurmukh implanted the Naam deep within. ||3||

ਰਾਮਕਲੀ (ਮਃ ੩) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੬
Raag Raamkali Guru Amar Das


ਕਲਜੁਗਿ ਧਰਮ ਕਲਾ ਇਕ ਰਹਾਏ

Kalajug Dhharam Kalaa Eik Rehaaeae ||

In the Iron Age of Kali Yuga, Dharma was left with only one power.

ਰਾਮਕਲੀ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੬
Raag Raamkali Guru Amar Das


ਇਕ ਪੈਰਿ ਚਲੈ ਮਾਇਆ ਮੋਹੁ ਵਧਾਏ

Eik Pair Chalai Maaeiaa Mohu Vadhhaaeae ||

It walks on just one foot; love and emotional attachment to Maya have increased.

ਰਾਮਕਲੀ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੬
Raag Raamkali Guru Amar Das


ਮਾਇਆ ਮੋਹੁ ਅਤਿ ਗੁਬਾਰੁ

Maaeiaa Mohu Ath Gubaar ||

Love and emotional attachment to Maya bring total darkness.

ਰਾਮਕਲੀ (ਮਃ ੩) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੭
Raag Raamkali Guru Amar Das


ਸਤਗੁਰੁ ਭੇਟੈ ਨਾਮਿ ਉਧਾਰੁ ॥੪॥

Sathagur Bhaettai Naam Oudhhaar ||4||

If someone meets the True Guru, he is saved, through the Naam, the Name of the Lord. ||4||

ਰਾਮਕਲੀ (ਮਃ ੩) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੭
Raag Raamkali Guru Amar Das


ਸਭ ਜੁਗ ਮਹਿ ਸਾਚਾ ਏਕੋ ਸੋਈ

Sabh Jug Mehi Saachaa Eaeko Soee ||

Throughout the ages, there is only the One True Lord.

ਰਾਮਕਲੀ (ਮਃ ੩) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੭
Raag Raamkali Guru Amar Das


ਸਭ ਮਹਿ ਸਚੁ ਦੂਜਾ ਨਹੀ ਕੋਈ

Sabh Mehi Sach Dhoojaa Nehee Koee ||

Among all, is the True Lord; there is no other at all.

ਰਾਮਕਲੀ (ਮਃ ੩) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੮
Raag Raamkali Guru Amar Das


ਸਾਚੀ ਕੀਰਤਿ ਸਚੁ ਸੁਖੁ ਹੋਈ

Saachee Keerath Sach Sukh Hoee ||

Praising the True Lord, true peace is attained.

ਰਾਮਕਲੀ (ਮਃ ੩) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੮
Raag Raamkali Guru Amar Das


ਗੁਰਮੁਖਿ ਨਾਮੁ ਵਖਾਣੈ ਕੋਈ ॥੫॥

Guramukh Naam Vakhaanai Koee ||5||

How rare are those, who as Gurmukh, chant the Naam. ||5||

ਰਾਮਕਲੀ (ਮਃ ੩) (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੮
Raag Raamkali Guru Amar Das


ਸਭ ਜੁਗ ਮਹਿ ਨਾਮੁ ਊਤਮੁ ਹੋਈ

Sabh Jug Mehi Naam Ootham Hoee ||

Throughout all the ages, the Naam is the ultimate, the most sublime.

ਰਾਮਕਲੀ (ਮਃ ੩) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੯
Raag Raamkali Guru Amar Das


ਗੁਰਮੁਖਿ ਵਿਰਲਾ ਬੂਝੈ ਕੋਈ

Guramukh Viralaa Boojhai Koee ||

How rare are those, who as Gurmukh, understand this.

ਰਾਮਕਲੀ (ਮਃ ੩) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੯
Raag Raamkali Guru Amar Das


ਹਰਿ ਨਾਮੁ ਧਿਆਏ ਭਗਤੁ ਜਨੁ ਸੋਈ

Har Naam Dhhiaaeae Bhagath Jan Soee ||

One who meditates on the Lord's Name is a humble devotee.

ਰਾਮਕਲੀ (ਮਃ ੩) (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੯
Raag Raamkali Guru Amar Das


ਨਾਨਕ ਜੁਗਿ ਜੁਗਿ ਨਾਮਿ ਵਡਿਆਈ ਹੋਈ ॥੬॥੧॥

Naanak Jug Jug Naam Vaddiaaee Hoee ||6||1||

O Nanak, in each and every age, the Naam is glory and greatness. ||6||1||

ਰਾਮਕਲੀ (ਮਃ ੩) (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮੮੦ ਪੰ. ੧੦
Raag Raamkali Guru Amar Das