Jin Bairee Hai Eihu Jag Loottiaa Thae Bairee Lai Baadhhae ||1||
ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥

This shabad angeekaaru keeaa prabhi apnai bairee sagley saadhey is by Guru Arjan Dev in Raag Raamkali on Ang 884 of Sri Guru Granth Sahib.

ਰਾਮਕਲੀ ਮਹਲਾ

Raamakalee Mehalaa 5 ||

Raamkalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੪


ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ

Angeekaar Keeaa Prabh Apanai Bairee Sagalae Saadhhae ||

God has made me His own, and vanquished all my enemies.

ਰਾਮਕਲੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੧
Raag Raamkali Guru Arjan Dev


ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥

Jin Bairee Hai Eihu Jag Loottiaa Thae Bairee Lai Baadhhae ||1||

Those enemies who have plundered this world, have all been placed in bondage. ||1||

ਰਾਮਕਲੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੨
Raag Raamkali Guru Arjan Dev


ਸਤਿਗੁਰੁ ਪਰਮੇਸਰੁ ਮੇਰਾ

Sathigur Paramaesar Maeraa ||

The True Guru is my Transcendent Lord.

ਰਾਮਕਲੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੨
Raag Raamkali Guru Arjan Dev


ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ

Anik Raaj Bhog Ras Maanee Naao Japee Bharavaasaa Thaeraa ||1|| Rehaao ||

I enjoy countless pleasures of power and tasty delights, chanting Your Name, and placing my faith in You. ||1||Pause||

ਰਾਮਕਲੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੨
Raag Raamkali Guru Arjan Dev


ਚੀਤਿ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ

Cheeth N Aavas Dhoojee Baathaa Sir Oopar Rakhavaaraa ||

I do not think of any other at all. The Lord is my protector, above my head.

ਰਾਮਕਲੀ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੩
Raag Raamkali Guru Arjan Dev


ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥੨॥

Baeparavaahu Rehath Hai Suaamee Eik Naam Kai Aadhhaaraa ||2||

I am carefree and independent, when I have the Support of Your Name, O my Lord and Master. ||2||

ਰਾਮਕਲੀ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੪
Raag Raamkali Guru Arjan Dev


ਪੂਰਨ ਹੋਇ ਮਿਲਿਓ ਸੁਖਦਾਈ ਊਨ ਕਾਈ ਬਾਤਾ

Pooran Hoe Miliou Sukhadhaaee Oon N Kaaee Baathaa ||

I have become perfect, meeting with the Giver of peace, and now, I lack nothing at all.

ਰਾਮਕਲੀ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੪
Raag Raamkali Guru Arjan Dev


ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਕਤਹੂ ਜਾਤਾ ॥੩॥

Thath Saar Param Padh Paaeiaa Shhodd N Kathehoo Jaathaa ||3||

I have obtained the essence of excellence, the supreme status; I shall not forsake it to go anywhere else. ||3||

ਰਾਮਕਲੀ (ਮਃ ੫) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੫
Raag Raamkali Guru Arjan Dev


ਬਰਨਿ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ

Baran N Saako Jaisaa Thoo Hai Saachae Alakh Apaaraa ||

I cannot describe how You are, O True Lord, unseen, infinite,

ਰਾਮਕਲੀ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੫
Raag Raamkali Guru Arjan Dev


ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥

Athul Athhaah Addol Suaamee Naanak Khasam Hamaaraa ||4||5||

Immeasurable, unfathomable and unmoving Lord. O Nanak, He is my Lord and Master. ||4||5||

ਰਾਮਕਲੀ (ਮਃ ੫) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੬
Raag Raamkali Guru Arjan Dev