Thoo Dhaanaa Thoo Abichal Thoohee Thoo Jaath Maeree Paathee ||
ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥

This shabad too daanaa too abiclu toohee too jaati meyree paatee is by Guru Arjan Dev in Raag Raamkali on Ang 884 of Sri Guru Granth Sahib.

ਰਾਮਕਲੀ ਮਹਲਾ

Raamakalee Mehalaa 5 ||

Raamkalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੪


ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ

Thoo Dhaanaa Thoo Abichal Thoohee Thoo Jaath Maeree Paathee ||

You are wise; You are eternal and unchanging. You are my social class and honor.

ਰਾਮਕਲੀ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੭
Raag Raamkali Guru Arjan Dev


ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥੧॥

Thoo Addol Kadhae Ddolehi Naahee Thaa Ham Kaisee Thaathee ||1||

You are unmoving - You never move at all. How can I be worried? ||1||

ਰਾਮਕਲੀ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੭
Raag Raamkali Guru Arjan Dev


ਏਕੈ ਏਕੈ ਏਕ ਤੂਹੀ

Eaekai Eaekai Eaek Thoohee ||

You alone are the One and only Lord;

ਰਾਮਕਲੀ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੮
Raag Raamkali Guru Arjan Dev


ਏਕੈ ਏਕੈ ਤੂ ਰਾਇਆ

Eaekai Eaekai Thoo Raaeiaa ||

You alone are the king.

ਰਾਮਕਲੀ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੮
Raag Raamkali Guru Arjan Dev


ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ

Tho Kirapaa Thae Sukh Paaeiaa ||1|| Rehaao ||

By Your Grace, I have found peace. ||1||Pause||

ਰਾਮਕਲੀ (ਮਃ ੫) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੮
Raag Raamkali Guru Arjan Dev


ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ

Thoo Saagar Ham Hans Thumaarae Thum Mehi Maanak Laalaa ||

You are the ocean, and I am Your swan; the pearls and rubies are in You.

ਰਾਮਕਲੀ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੯
Raag Raamkali Guru Arjan Dev


ਤੁਮ ਦੇਵਹੁ ਤਿਲੁ ਸੰਕ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥੨॥

Thum Dhaevahu Thil Sank N Maanahu Ham Bhuncheh Sadhaa Nihaalaa ||2||

You give, and You do not hesitate for an instant; I receive, forever enraptured. ||2||

ਰਾਮਕਲੀ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੯
Raag Raamkali Guru Arjan Dev


ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ

Ham Baarik Thum Pithaa Hamaarae Thum Mukh Dhaevahu Kheeraa ||

I am Your child, and You are my father; You place the milk in my mouth.

ਰਾਮਕਲੀ (ਮਃ ੫) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੧੦
Raag Raamkali Guru Arjan Dev


ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥

Ham Khaeleh Sabh Laadd Laddaaveh Thum Sadh Gunee Geheeraa ||3||

I play with You, and You caress me in every way. You are forever the ocean of excellence. ||3||

ਰਾਮਕਲੀ (ਮਃ ੫) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੧੦
Raag Raamkali Guru Arjan Dev


ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ

Thum Pooran Poor Rehae Sanpooran Ham Bhee Sang Aghaaeae ||

You are perfect, perfectly all-pervading; I am fulfilled with You as well.

ਰਾਮਕਲੀ (ਮਃ ੫) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੧੧
Raag Raamkali Guru Arjan Dev


ਮਿਲਤ ਮਿਲਤ ਮਿਲਤ ਮਿਲਿ ਰਹਿਆ ਨਾਨਕ ਕਹਣੁ ਜਾਏ ॥੪॥੬॥

Milath Milath Milath Mil Rehiaa Naanak Kehan N Jaaeae ||4||6||

I am merged, merged, merged and remain merged; O Nanak, I cannot describe it! ||4||6||

ਰਾਮਕਲੀ (ਮਃ ੫) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੮੪ ਪੰ. ੧੧
Raag Raamkali Guru Arjan Dev