Leelaa Kishh Lakhee N Jaae ||4||
ਲੀਲਾ ਕਿਛੁ ਲਖੀ ਨ ਜਾਇ ॥੪॥

This shabad kaaran karan kareem is by Guru Arjan Dev in Raag Raamkali on Ang 896 of Sri Guru Granth Sahib.

ਰਾਮਕਲੀ ਮਹਲਾ

Raamakalee Mehalaa 5 ||

Raamkalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੬


ਕਾਰਨ ਕਰਨ ਕਰੀਮ

Kaaran Karan Kareem ||

He is the Doer, the Cause of causes, the bountiful Lord.

ਰਾਮਕਲੀ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੯
Raag Raamkali Guru Arjan Dev


ਸਰਬ ਪ੍ਰਤਿਪਾਲ ਰਹੀਮ

Sarab Prathipaal Reheem ||

The merciful Lord cherishes all.

ਰਾਮਕਲੀ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੯
Raag Raamkali Guru Arjan Dev


ਅਲਹ ਅਲਖ ਅਪਾਰ

Aleh Alakh Apaar ||

The Lord is unseen and infinite.

ਰਾਮਕਲੀ (ਮਃ ੫) (੪੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੯
Raag Raamkali Guru Arjan Dev


ਖੁਦਿ ਖੁਦਾਇ ਵਡ ਬੇਸੁਮਾਰ ॥੧॥

Khudh Khudhaae Vadd Baesumaar ||1||

God is great and endless. ||1||

ਰਾਮਕਲੀ (ਮਃ ੫) (੪੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੬ ਪੰ. ੧੯
Raag Raamkali Guru Arjan Dev


ਓੁਂ ਨਮੋ ਭਗਵੰਤ ਗੁਸਾਈ

Oun Namo Bhagavanth Gusaaee ||

I humbly pray to invoke the Universal Lord God, the Lord of the World.

ਰਾਮਕਲੀ (ਮਃ ੫) (੪੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧
Raag Raamkali Guru Arjan Dev


ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ

Khaalak Rav Rehiaa Sarab Thaaee ||1|| Rehaao ||

The Creator Lord is all-pervading, everywhere. ||1||Pause||

ਰਾਮਕਲੀ (ਮਃ ੫) (੪੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧
Raag Raamkali Guru Arjan Dev


ਜਗੰਨਾਥ ਜਗਜੀਵਨ ਮਾਧੋ

Jagannaathh Jagajeevan Maadhho ||

He is the Lord of the Universe, the Life of the World.

ਰਾਮਕਲੀ (ਮਃ ੫) (੪੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੨
Raag Raamkali Guru Arjan Dev


ਭਉ ਭੰਜਨ ਰਿਦ ਮਾਹਿ ਅਰਾਧੋ

Bho Bhanjan Ridh Maahi Araadhho ||

Within your heart, worship and adore the Destroyer of fear.

ਰਾਮਕਲੀ (ਮਃ ੫) (੪੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੨
Raag Raamkali Guru Arjan Dev


ਰਿਖੀਕੇਸ ਗੋਪਾਲ ਗੋੁਵਿੰਦ

Rikheekaes Gopaal Guovindh ||

The Master Rishi of the senses, Lord of the World, Lord of the Universe.

ਰਾਮਕਲੀ (ਮਃ ੫) (੪੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੨
Raag Raamkali Guru Arjan Dev


ਪੂਰਨ ਸਰਬਤ੍ਰ ਮੁਕੰਦ ॥੨॥

Pooran Sarabathr Mukandh ||2||

He is perfect, ever-present everywhere, the Liberator. ||2||

ਰਾਮਕਲੀ (ਮਃ ੫) (੪੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੨
Raag Raamkali Guru Arjan Dev


ਮਿਹਰਵਾਨ ਮਉਲਾ ਤੂਹੀ ਏਕ

Miharavaan Moulaa Thoohee Eaek ||

You are the One and only merciful Master,

ਰਾਮਕਲੀ (ਮਃ ੫) (੪੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੩
Raag Raamkali Guru Arjan Dev


ਪੀਰ ਪੈਕਾਂਬਰ ਸੇਖ

Peer Paikaanbar Saekh ||

Spiritual teacher, prophet, religious teacher.

ਰਾਮਕਲੀ (ਮਃ ੫) (੪੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੩
Raag Raamkali Guru Arjan Dev


ਦਿਲਾ ਕਾ ਮਾਲਕੁ ਕਰੇ ਹਾਕੁ

Dhilaa Kaa Maalak Karae Haak ||

Master of hearts, Dispenser of justice,

ਰਾਮਕਲੀ (ਮਃ ੫) (੪੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੩
Raag Raamkali Guru Arjan Dev


ਕੁਰਾਨ ਕਤੇਬ ਤੇ ਪਾਕੁ ॥੩॥

Kuraan Kathaeb Thae Paak ||3||

More sacred than the Koran and the Bible. ||3||

ਰਾਮਕਲੀ (ਮਃ ੫) (੪੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੩
Raag Raamkali Guru Arjan Dev


ਨਾਰਾਇਣ ਨਰਹਰ ਦਇਆਲ

Naaraaein Narehar Dhaeiaal ||

The Lord is powerful and merciful.

ਰਾਮਕਲੀ (ਮਃ ੫) (੪੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੪
Raag Raamkali Guru Arjan Dev


ਰਮਤ ਰਾਮ ਘਟ ਘਟ ਆਧਾਰ

Ramath Raam Ghatt Ghatt Aadhhaar ||

The all-pervading Lord is the support of each and every heart.

ਰਾਮਕਲੀ (ਮਃ ੫) (੪੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੪
Raag Raamkali Guru Arjan Dev


ਬਾਸੁਦੇਵ ਬਸਤ ਸਭ ਠਾਇ

Baasudhaev Basath Sabh Thaae ||

The luminous Lord dwells everywhere.

ਰਾਮਕਲੀ (ਮਃ ੫) (੪੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੪
Raag Raamkali Guru Arjan Dev


ਲੀਲਾ ਕਿਛੁ ਲਖੀ ਜਾਇ ॥੪॥

Leelaa Kishh Lakhee N Jaae ||4||

His play cannot be known. ||4||

ਰਾਮਕਲੀ (ਮਃ ੫) (੪੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੫
Raag Raamkali Guru Arjan Dev


ਮਿਹਰ ਦਇਆ ਕਰਿ ਕਰਨੈਹਾਰ

Mihar Dhaeiaa Kar Karanaihaar ||

Be kind and compassionate to me, O Creator Lord.

ਰਾਮਕਲੀ (ਮਃ ੫) (੪੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੫
Raag Raamkali Guru Arjan Dev


ਭਗਤਿ ਬੰਦਗੀ ਦੇਹਿ ਸਿਰਜਣਹਾਰ

Bhagath Bandhagee Dhaehi Sirajanehaar ||

Bless me with devotion and meditation, O Lord Creator.

ਰਾਮਕਲੀ (ਮਃ ੫) (੪੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੫
Raag Raamkali Guru Arjan Dev


ਕਹੁ ਨਾਨਕ ਗੁਰਿ ਖੋਏ ਭਰਮ

Kahu Naanak Gur Khoeae Bharam ||

Says Nanak, the Guru has rid me of doubt.

ਰਾਮਕਲੀ (ਮਃ ੫) (੪੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੬
Raag Raamkali Guru Arjan Dev


ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥

Eaeko Alahu Paarabreham ||5||34||45||

The Muslim God Allah and the Hindu God Paarbrahm are one and the same. ||5||34||45||

ਰਾਮਕਲੀ (ਮਃ ੫) (੪੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੬
Raag Raamkali Guru Arjan Dev