Har Har Japath Naahee Santhaap ||
ਹਰਿ ਹਰਿ ਜਪਤ ਨਾਹੀ ਸੰਤਾਪ ॥

This shabad koti janam key binsey paap is by Guru Arjan Dev in Raag Raamkali on Ang 897 of Sri Guru Granth Sahib.

ਰਾਮਕਲੀ ਮਹਲਾ

Raamakalee Mehalaa 5 ||

Raamkalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੭


ਕੋਟਿ ਜਨਮ ਕੇ ਬਿਨਸੇ ਪਾਪ

Kott Janam Kae Binasae Paap ||

The sins of millions of incarnations are eradicated.

ਰਾਮਕਲੀ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੭
Raag Raamkali Guru Arjan Dev


ਹਰਿ ਹਰਿ ਜਪਤ ਨਾਹੀ ਸੰਤਾਪ

Har Har Japath Naahee Santhaap ||

Meditating on the Lord, Har, Har, pain will not afflict you.

ਰਾਮਕਲੀ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੭
Raag Raamkali Guru Arjan Dev


ਗੁਰ ਕੇ ਚਰਨ ਕਮਲ ਮਨਿ ਵਸੇ

Gur Kae Charan Kamal Man Vasae ||

When the Lord's lotus feet are enshrined in the mind,

ਰਾਮਕਲੀ (ਮਃ ੫) (੪੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੭
Raag Raamkali Guru Arjan Dev


ਮਹਾ ਬਿਕਾਰ ਤਨ ਤੇ ਸਭਿ ਨਸੇ ॥੧॥

Mehaa Bikaar Than Thae Sabh Nasae ||1||

All terrible evils are taken away from the body. ||1||

ਰਾਮਕਲੀ (ਮਃ ੫) (੪੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੭
Raag Raamkali Guru Arjan Dev


ਗੋਪਾਲ ਕੋ ਜਸੁ ਗਾਉ ਪ੍ਰਾਣੀ

Gopaal Ko Jas Gaao Praanee ||

Sing the Praise of the Lord of the World, O mortal being.

ਰਾਮਕਲੀ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੮
Raag Raamkali Guru Arjan Dev


ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥੧॥ ਰਹਾਉ

Akathh Kathhaa Saachee Prabh Pooran Jothee Joth Samaanee ||1|| Rehaao ||

The Unspoken Speech of the True Lord God is perfect. Dwelling upon it, one's light merges into the Light. ||1||Pause||

ਰਾਮਕਲੀ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੮
Raag Raamkali Guru Arjan Dev


ਤ੍ਰਿਸਨਾ ਭੂਖ ਸਭ ਨਾਸੀ

Thrisanaa Bhookh Sabh Naasee ||

Hunger and thirst are totally quenched;

ਰਾਮਕਲੀ (ਮਃ ੫) (੪੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੯
Raag Raamkali Guru Arjan Dev


ਸੰਤ ਪ੍ਰਸਾਦਿ ਜਪਿਆ ਅਬਿਨਾਸੀ

Santh Prasaadh Japiaa Abinaasee ||

By the Grace of the Saints, meditate on the immortal Lord.

ਰਾਮਕਲੀ (ਮਃ ੫) (੪੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੯
Raag Raamkali Guru Arjan Dev


ਰੈਨਿ ਦਿਨਸੁ ਪ੍ਰਭ ਸੇਵ ਕਮਾਨੀ

Rain Dhinas Prabh Saev Kamaanee ||

Night and day, serve God.

ਰਾਮਕਲੀ (ਮਃ ੫) (੪੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੯
Raag Raamkali Guru Arjan Dev


ਹਰਿ ਮਿਲਣੈ ਕੀ ਏਹ ਨੀਸਾਨੀ ॥੨॥

Har Milanai Kee Eaeh Neesaanee ||2||

This is the sign that one has met with the Lord. ||2||

ਰਾਮਕਲੀ (ਮਃ ੫) (੪੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੦
Raag Raamkali Guru Arjan Dev


ਮਿਟੇ ਜੰਜਾਲ ਹੋਏ ਪ੍ਰਭ ਦਇਆਲ

Mittae Janjaal Hoeae Prabh Dhaeiaal ||

Worldly entanglements are ended, when God becomes merciful.

ਰਾਮਕਲੀ (ਮਃ ੫) (੪੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੦
Raag Raamkali Guru Arjan Dev


ਗੁਰ ਕਾ ਦਰਸਨੁ ਦੇਖਿ ਨਿਹਾਲ

Gur Kaa Dharasan Dhaekh Nihaal ||

Gazing upon the Blessed Vision of the Guru's Darshan, I am enraptured.

ਰਾਮਕਲੀ (ਮਃ ੫) (੪੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੦
Raag Raamkali Guru Arjan Dev


ਪਰਾ ਪੂਰਬਲਾ ਕਰਮੁ ਬਣਿ ਆਇਆ

Paraa Poorabalaa Karam Ban Aaeiaa ||

My perfect pre-destined karma has been activated.

ਰਾਮਕਲੀ (ਮਃ ੫) (੪੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੧
Raag Raamkali Guru Arjan Dev


ਹਰਿ ਕੇ ਗੁਣ ਨਿਤ ਰਸਨਾ ਗਾਇਆ ॥੩॥

Har Kae Gun Nith Rasanaa Gaaeiaa ||3||

With my tongue, I continually sing the Glorious Praises of the Lord. ||3||

ਰਾਮਕਲੀ (ਮਃ ੫) (੪੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੧
Raag Raamkali Guru Arjan Dev


ਹਰਿ ਕੇ ਸੰਤ ਸਦਾ ਪਰਵਾਣੁ

Har Kae Santh Sadhaa Paravaan ||

The Saints of the Lord are accepted and approved forever.

ਰਾਮਕਲੀ (ਮਃ ੫) (੪੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੧
Raag Raamkali Guru Arjan Dev


ਸੰਤ ਜਨਾ ਮਸਤਕਿ ਨੀਸਾਣੁ

Santh Janaa Masathak Neesaan ||

The foreheads of the Saintly people are marked with the Lord's insignia.

ਰਾਮਕਲੀ (ਮਃ ੫) (੪੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੨
Raag Raamkali Guru Arjan Dev


ਦਾਸ ਕੀ ਰੇਣੁ ਪਾਏ ਜੇ ਕੋਇ

Dhaas Kee Raen Paaeae Jae Koe ||

One who is blessed with the dust of the feet of the Lord's slave,

ਰਾਮਕਲੀ (ਮਃ ੫) (੪੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੨
Raag Raamkali Guru Arjan Dev


ਨਾਨਕ ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥

Naanak This Kee Param Gath Hoe ||4||35||46||

O Nanak, obtains the supreme status. ||4||35||46||

ਰਾਮਕਲੀ (ਮਃ ੫) (੪੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੨
Raag Raamkali Guru Arjan Dev