Jis Bhaettath Mittai Abhimaan ||
ਜਿਸੁ ਭੇਟਤ ਮਿਟੈ ਅਭਿਮਾਨੁ ॥

This shabad darsan kau jaaeeai kurbaanu is by Guru Arjan Dev in Raag Raamkali on Ang 897 of Sri Guru Granth Sahib.

ਰਾਮਕਲੀ ਮਹਲਾ

Raamakalee Mehalaa 5 ||

Raamkalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੯੭


ਦਰਸਨ ਕਉ ਜਾਈਐ ਕੁਰਬਾਨੁ

Dharasan Ko Jaaeeai Kurabaan ||

Let yourself be a sacrifice to the Blessed Vision of the Lord's Darshan.

ਰਾਮਕਲੀ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੩
Raag Raamkali Guru Arjan Dev


ਚਰਨ ਕਮਲ ਹਿਰਦੈ ਧਰਿ ਧਿਆਨੁ

Charan Kamal Hiradhai Dhhar Dhhiaan ||

Focus your heart's meditation on the Lord's lotus feet.

ਰਾਮਕਲੀ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੩
Raag Raamkali Guru Arjan Dev


ਧੂਰਿ ਸੰਤਨ ਕੀ ਮਸਤਕਿ ਲਾਇ

Dhhoor Santhan Kee Masathak Laae ||

Apply the dust of the feet of the Saints to your forehead,

ਰਾਮਕਲੀ (ਮਃ ੫) (੪੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੪
Raag Raamkali Guru Arjan Dev


ਜਨਮ ਜਨਮ ਕੀ ਦੁਰਮਤਿ ਮਲੁ ਜਾਇ ॥੧॥

Janam Janam Kee Dhuramath Mal Jaae ||1||

And the filthy evil-mindedness of countless incarnations will be washed off. ||1||

ਰਾਮਕਲੀ (ਮਃ ੫) (੪੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੪
Raag Raamkali Guru Arjan Dev


ਜਿਸੁ ਭੇਟਤ ਮਿਟੈ ਅਭਿਮਾਨੁ

Jis Bhaettath Mittai Abhimaan ||

Meeting Him, egotistical pride is eradicated,

ਰਾਮਕਲੀ (ਮਃ ੫) (੪੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੪
Raag Raamkali Guru Arjan Dev


ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ

Paarabreham Sabh Nadharee Aavai Kar Kirapaa Pooran Bhagavaan ||1|| Rehaao ||

And you will come to see the Supreme Lord God in all. The Perfect Lord God has showered His Mercy. ||1||Pause||

ਰਾਮਕਲੀ (ਮਃ ੫) (੪੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੫
Raag Raamkali Guru Arjan Dev


ਗੁਰ ਕੀ ਕੀਰਤਿ ਜਪੀਐ ਹਰਿ ਨਾਉ

Gur Kee Keerath Japeeai Har Naao ||

This is the Guru's Praise, to chant the Name of the Lord.

ਰਾਮਕਲੀ (ਮਃ ੫) (੪੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੫
Raag Raamkali Guru Arjan Dev


ਗੁਰ ਕੀ ਭਗਤਿ ਸਦਾ ਗੁਣ ਗਾਉ

Gur Kee Bhagath Sadhaa Gun Gaao ||

This is devotion to the Guru, to sing forever the Glorious Praises of the Lord.

ਰਾਮਕਲੀ (ਮਃ ੫) (੪੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੬
Raag Raamkali Guru Arjan Dev


ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ

Gur Kee Surath Nikatt Kar Jaan ||

This is contemplation upon the Guru, to know that the Lord is close at hand.

ਰਾਮਕਲੀ (ਮਃ ੫) (੪੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੬
Raag Raamkali Guru Arjan Dev


ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥

Gur Kaa Sabadh Sath Kar Maan ||2||

Accept the Word of the Guru's Shabad as Truth. ||2||

ਰਾਮਕਲੀ (ਮਃ ੫) (੪੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੭
Raag Raamkali Guru Arjan Dev


ਗੁਰ ਬਚਨੀ ਸਮਸਰਿ ਸੁਖ ਦੂਖ

Gur Bachanee Samasar Sukh Dhookh ||

Through the Word of the Guru's Teachings, look upon pleasure and pain as one and the same.

ਰਾਮਕਲੀ (ਮਃ ੫) (੪੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੭
Raag Raamkali Guru Arjan Dev


ਕਦੇ ਬਿਆਪੈ ਤ੍ਰਿਸਨਾ ਭੂਖ

Kadhae N Biaapai Thrisanaa Bhookh ||

Hunger and thirst shall never afflict you.

ਰਾਮਕਲੀ (ਮਃ ੫) (੪੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੭
Raag Raamkali Guru Arjan Dev


ਮਨਿ ਸੰਤੋਖੁ ਸਬਦਿ ਗੁਰ ਰਾਜੇ

Man Santhokh Sabadh Gur Raajae ||

The mind becomes content and satisfied through the Word of the Guru's Shabad.

ਰਾਮਕਲੀ (ਮਃ ੫) (੪੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੭
Raag Raamkali Guru Arjan Dev


ਜਪਿ ਗੋਬਿੰਦੁ ਪੜਦੇ ਸਭਿ ਕਾਜੇ ॥੩॥

Jap Gobindh Parradhae Sabh Kaajae ||3||

Meditate on the Lord of the Universe, and He will cover all your faults. ||3||

ਰਾਮਕਲੀ (ਮਃ ੫) (੪੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੮
Raag Raamkali Guru Arjan Dev


ਗੁਰੁ ਪਰਮੇਸਰੁ ਗੁਰੁ ਗੋਵਿੰਦੁ

Gur Paramaesar Gur Govindh ||

The Guru is the Supreme Lord God; the Guru is the Lord of the Universe.

ਰਾਮਕਲੀ (ਮਃ ੫) (੪੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੮
Raag Raamkali Guru Arjan Dev


ਗੁਰੁ ਦਾਤਾ ਦਇਆਲ ਬਖਸਿੰਦੁ

Gur Dhaathaa Dhaeiaal Bakhasindh ||

The Guru is the Great Giver, merciful and forgiving.

ਰਾਮਕਲੀ (ਮਃ ੫) (੪੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੮
Raag Raamkali Guru Arjan Dev


ਗੁਰ ਚਰਨੀ ਜਾ ਕਾ ਮਨੁ ਲਾਗਾ

Gur Charanee Jaa Kaa Man Laagaa ||

One whose mind is attached to the Guru's feet,

ਰਾਮਕਲੀ (ਮਃ ੫) (੪੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੯
Raag Raamkali Guru Arjan Dev


ਨਾਨਕ ਦਾਸ ਤਿਸੁ ਪੂਰਨ ਭਾਗਾ ॥੪॥੩੬॥੪੭॥

Naanak Dhaas This Pooran Bhaagaa ||4||36||47||

O slave Nanak, is blessed with perfect destiny. ||4||36||47||

ਰਾਮਕਲੀ (ਮਃ ੫) (੪੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੯੭ ਪੰ. ੧੯
Raag Raamkali Guru Arjan Dev