Aapae Mael Leae Gunadhaathaa Houmai Thrisanaa Maaree ||15||
ਆਪੇ ਮੇਲਿ ਲਏ ਗੁਣਦਾਤਾ ਹਉਮੈ ਤ੍ਰਿਸਨਾ ਮਾਰੀ ॥੧੫॥

This shabad auhthi hasat maree gharu chhaaiaa dharni gagan kal dhaaree 1 is by Guru Nanak Dev in Raag Raamkali on Ang 907 of Sri Guru Granth Sahib.

ਰਾਮਕਲੀ ਮਹਲਾ

Raamakalee Mehalaa 1 ||

Raamkalee, First Mehl:

ਰਾਮਕਲੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੦੭


ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥੧॥

Aouhath Hasath Marree Ghar Shhaaeiaa Dhharan Gagan Kal Dhhaaree ||1||

He has made His home in the monastery of the heart; He has infused His power into the earth and the sky. ||1||

ਰਾਮਕਲੀ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੩
Raag Raamkali Guru Nanak Dev


ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ

Guramukh Kaethee Sabadh Oudhhaaree Santhahu ||1|| Rehaao ||

Through the Word of the Shabad, the Gurmukhs have saved so very many, O Saints. ||1||Pause||

ਰਾਮਕਲੀ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੩
Raag Raamkali Guru Nanak Dev


ਮਮਤਾ ਮਾਰਿ ਹਉਮੈ ਸੋਖੈ ਤ੍ਰਿਭਵਣਿ ਜੋਤਿ ਤੁਮਾਰੀ ॥੨॥

Mamathaa Maar Houmai Sokhai Thribhavan Joth Thumaaree ||2||

He conquers attachment, and eradicates egotism, and sees Your Divine Light pervading the three worlds, Lord. ||2||

ਰਾਮਕਲੀ (ਮਃ ੧) ਅਸਟ. (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੪
Raag Raamkali Guru Nanak Dev


ਮਨਸਾ ਮਾਰਿ ਮਨੈ ਮਹਿ ਰਾਖੈ ਸਤਿਗੁਰ ਸਬਦਿ ਵੀਚਾਰੀ ॥੩॥

Manasaa Maar Manai Mehi Raakhai Sathigur Sabadh Veechaaree ||3||

He conquers desire, and enshrines the Lord within his mind; he contemplates the Word of the True Guru's Shabad. ||3||

ਰਾਮਕਲੀ (ਮਃ ੧) ਅਸਟ. (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੪
Raag Raamkali Guru Nanak Dev


ਸਿੰਙੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ॥੪॥

Sinn(g)ee Surath Anaahadh Vaajai Ghatt Ghatt Joth Thumaaree ||4||

The horn of consciousness vibrates the unstruck sound current; Your Light illuminates each and every heart, Lord. ||4||

ਰਾਮਕਲੀ (ਮਃ ੧) ਅਸਟ. (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੫
Raag Raamkali Guru Nanak Dev


ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ ॥੫॥

Parapanch Baen Thehee Man Raakhiaa Breham Agan Parajaaree ||5||

He plays the flute of the universe in his mind, and lights the fire of God. ||5||

ਰਾਮਕਲੀ (ਮਃ ੧) ਅਸਟ. (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੬
Raag Raamkali Guru Nanak Dev


ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ ॥੬॥

Panch Thath Mil Ahinis Dheepak Niramal Joth Apaaree ||6||

Bringing together the five elements, day and night, the Lord's lamp shines with the Immaculate Light of the Infinite. ||6||

ਰਾਮਕਲੀ (ਮਃ ੧) ਅਸਟ. (੯) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੬
Raag Raamkali Guru Nanak Dev


ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ ॥੭॥

Rav Sas Loukae Eihu Than Kinguree Vaajai Sabadh Niraaree ||7||

The right and left nostrils, the sun and the moon channels, are the strings of the body-harp; they vibrate the wondrous melody of the Shabad. ||7||

ਰਾਮਕਲੀ (ਮਃ ੧) ਅਸਟ. (੯) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੭
Raag Raamkali Guru Nanak Dev


ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ ॥੮॥

Siv Nagaree Mehi Aasan Aoudhhoo Alakh Aganm Apaaree ||8||

The true hermit obtains a seat in the City of God, the invisible, inaccessible, infinite. ||8||

ਰਾਮਕਲੀ (ਮਃ ੧) ਅਸਟ. (੯) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੭
Raag Raamkali Guru Nanak Dev


ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥੯॥

Kaaeiaa Nagaree Eihu Man Raajaa Panch Vasehi Veechaaree ||9||

The mind is the king of the city of the body; the five sources of knowledge dwell within it. ||9||

ਰਾਮਕਲੀ (ਮਃ ੧) ਅਸਟ. (੯) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੮
Raag Raamkali Guru Nanak Dev


ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥੧੦॥

Sabadh Ravai Aasan Ghar Raajaa Adhal Karae Gunakaaree ||10||

Seated in his home, this king chants the Shabad; he administers justice and virtue. ||10||

ਰਾਮਕਲੀ (ਮਃ ੧) ਅਸਟ. (੯) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੯
Raag Raamkali Guru Nanak Dev


ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥੧੧॥

Kaal Bikaal Kehae Kehi Bapurae Jeevath Mooaa Man Maaree ||11||

What can poor death or birth say to him? Conquering his mind, he remains dead while yet alive. ||11||

ਰਾਮਕਲੀ (ਮਃ ੧) ਅਸਟ. (੯) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੭ ਪੰ. ੧੯
Raag Raamkali Guru Nanak Dev


ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ ਆਪੇ ਕਰਤਾ ਕਾਰੀ ॥੧੨॥

Brehamaa Bisan Mehaes Eik Moorath Aapae Karathaa Kaaree ||12||

Brahma, Vishnu and Shiva are manifestations of the One God. He Himself is the Doer of deeds. ||12||

ਰਾਮਕਲੀ (ਮਃ ੧) ਅਸਟ. (੯) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧
Raag Raamkali Guru Nanak Dev


ਕਾਇਆ ਸੋਧਿ ਤਰੈ ਭਵ ਸਾਗਰੁ ਆਤਮ ਤਤੁ ਵੀਚਾਰੀ ॥੧੩॥

Kaaeiaa Sodhh Tharai Bhav Saagar Aatham Thath Veechaaree ||13||

One who purifies his body, crosses over the terrifying world-ocean; he contemplates the essence of his own soul. ||13||

ਰਾਮਕਲੀ (ਮਃ ੧) ਅਸਟ. (੯) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੧
Raag Raamkali Guru Nanak Dev


ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥੧੪॥

Gur Saevaa Thae Sadhaa Sukh Paaeiaa Anthar Sabadh Raviaa Gunakaaree ||14||

Serving the Guru, he finds everlasting peace; deep within, the Shabad permeates him, coloring him with virtue. ||14||

ਰਾਮਕਲੀ (ਮਃ ੧) ਅਸਟ. (੯) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੨
Raag Raamkali Guru Nanak Dev


ਆਪੇ ਮੇਲਿ ਲਏ ਗੁਣਦਾਤਾ ਹਉਮੈ ਤ੍ਰਿਸਨਾ ਮਾਰੀ ॥੧੫॥

Aapae Mael Leae Gunadhaathaa Houmai Thrisanaa Maaree ||15||

The Giver of virtue unites with Himself, one who conquers egotism and desire. ||15||

ਰਾਮਕਲੀ (ਮਃ ੧) ਅਸਟ. (੯) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੩
Raag Raamkali Guru Nanak Dev


ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ ॥੧੬॥

Thrai Gun Maettae Chouthhai Varathai Eaehaa Bhagath Niraaree ||16||

Eradicating the three qualities, dwell in the fourth state. This is the unparalleled devotional worship. ||16||

ਰਾਮਕਲੀ (ਮਃ ੧) ਅਸਟ. (੯) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੩
Raag Raamkali Guru Nanak Dev


ਗੁਰਮੁਖਿ ਜੋਗ ਸਬਦਿ ਆਤਮੁ ਚੀਨੈ ਹਿਰਦੈ ਏਕੁ ਮੁਰਾਰੀ ॥੧੭॥

Guramukh Jog Sabadh Aatham Cheenai Hiradhai Eaek Muraaree ||17||

This is the Yoga of the Gurmukh: Through the Shabad, he understands his own soul, and he enshrines within his heart the One Lord. ||17||

ਰਾਮਕਲੀ (ਮਃ ੧) ਅਸਟ. (੯) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੪
Raag Raamkali Guru Nanak Dev


ਮਨੂਆ ਅਸਥਿਰੁ ਸਬਦੇ ਰਾਤਾ ਏਹਾ ਕਰਣੀ ਸਾਰੀ ॥੧੮॥

Manooaa Asathhir Sabadhae Raathaa Eaehaa Karanee Saaree ||18||

Imbued with the Shabad, his mind becomes steady and stable; this is the most excellent action. ||18||

ਰਾਮਕਲੀ (ਮਃ ੧) ਅਸਟ. (੯) ੧੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੪
Raag Raamkali Guru Nanak Dev


ਬੇਦੁ ਬਾਦੁ ਪਾਖੰਡੁ ਅਉਧੂ ਗੁਰਮੁਖਿ ਸਬਦਿ ਬੀਚਾਰੀ ॥੧੯॥

Baedh Baadh N Paakhandd Aoudhhoo Guramukh Sabadh Beechaaree ||19||

This true hermit does not enter into religious debates or hypocrisy; the Gurmukh contemplates the Shabad. ||19||

ਰਾਮਕਲੀ (ਮਃ ੧) ਅਸਟ. (੯) ੧੯:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੫
Raag Raamkali Guru Nanak Dev


ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥੨੦॥

Guramukh Jog Kamaavai Aoudhhoo Jath Sath Sabadh Veechaaree ||20||

The Gurmukh practices Yoga - he is the true hermit; he practices abstinence and truth, and contemplates the Shabad. ||20||

ਰਾਮਕਲੀ (ਮਃ ੧) ਅਸਟ. (੯) ੨੦:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੫
Raag Raamkali Guru Nanak Dev


ਸਬਦਿ ਮਰੈ ਮਨੁ ਮਾਰੇ ਅਉਧੂ ਜੋਗ ਜੁਗਤਿ ਵੀਚਾਰੀ ॥੨੧॥

Sabadh Marai Man Maarae Aoudhhoo Jog Jugath Veechaaree ||21||

One who dies in the Shabad and conquers his mind is the true hermit; he understands the Way of Yoga. ||21||

ਰਾਮਕਲੀ (ਮਃ ੧) ਅਸਟ. (੯) ੨੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੬
Raag Raamkali Guru Nanak Dev


ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ ॥੨੨॥

Maaeiaa Mohu Bhavajal Hai Avadhhoo Sabadh Tharai Kul Thaaree ||22||

Attachment to Maya is the terrifying world-ocean; through the Shabad, the true hermit saves himself, and his ancestors as well. ||22||

ਰਾਮਕਲੀ (ਮਃ ੧) ਅਸਟ. (੯) ੨੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੭
Raag Raamkali Guru Nanak Dev


ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥੨੩॥

Sabadh Soor Jug Chaarae Aoudhhoo Baanee Bhagath Veechaaree ||23||

Contemplating the Shabad, you shall be a hero throughout the four ages, O hermit; contemplate the Word of the Guru's Bani in devotion. ||23||

ਰਾਮਕਲੀ (ਮਃ ੧) ਅਸਟ. (੯) ੨੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੭
Raag Raamkali Guru Nanak Dev


ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ ॥੨੪॥

Eaehu Man Maaeiaa Mohiaa Aoudhhoo Nikasai Sabadh Veechaaree ||24||

This mind is enticed by Maya, O hermit; contemplating the Shabad, you shall find release. ||24||

ਰਾਮਕਲੀ (ਮਃ ੧) ਅਸਟ. (੯) ੨੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੮
Raag Raamkali Guru Nanak Dev


ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ ॥੨੫॥੯॥

Aapae Bakhasae Mael Milaaeae Naanak Saran Thumaaree ||25||9||

He Himself forgives, and unites in His Union; Nanak seeks Your Sanctuary, Lord. ||25||9||

ਰਾਮਕਲੀ (ਮਃ ੧) ਅਸਟ. (੯) ੨੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੦੮ ਪੰ. ੮
Raag Raamkali Guru Nanak Dev