Houmai Maar Bandhhan Sabh Thorrai Guramukh Sabadh Suhaavaniaa ||1||
ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥

This shabad gurmukhi milai milaaey aapey is by Guru Amar Das in Raag Maajh on Ang 124 of Sri Guru Granth Sahib.

ਮਾਝ ਮਹਲਾ

Maajh Mehalaa 3 ||

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪


ਗੁਰਮੁਖਿ ਮਿਲੈ ਮਿਲਾਏ ਆਪੇ

Guramukh Milai Milaaeae Aapae ||

The Gurmukhs meet the Lord, and inspire others to meet Him as well.

ਮਾਝ (ਮਃ ੩) ਅਸਟ (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੮
Raag Maajh Guru Amar Das


ਕਾਲੁ ਜੋਹੈ ਦੁਖੁ ਸੰਤਾਪੇ

Kaal N Johai Dhukh N Santhaapae ||

Death does not see them, and pain does not afflict them.

ਮਾਝ (ਮਃ ੩) ਅਸਟ (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੮
Raag Maajh Guru Amar Das


ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥

Houmai Maar Bandhhan Sabh Thorrai Guramukh Sabadh Suhaavaniaa ||1||

Subduing egotism, they break all their bonds; as Gurmukh, they are adorned with the Word of the Shabad. ||1||

ਮਾਝ (ਮਃ ੩) ਅਸਟ (੨੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੮
Raag Maajh Guru Amar Das


ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ

Ho Vaaree Jeeo Vaaree Har Har Naam Suhaavaniaa ||

I am a sacrifice, my soul is a sacrifice, to those who look beautiful in the Name of the Lord, Har, Har.

ਮਾਝ (ਮਃ ੩) ਅਸਟ (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੯
Raag Maajh Guru Amar Das


ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ

Guramukh Gaavai Guramukh Naachai Har Saethee Chith Laavaniaa ||1|| Rehaao ||

The Gurmukhs sing, the Gurmukhs dance, and focus their consciousness on the Lord. ||1||Pause||

ਮਾਝ (ਮਃ ੩) ਅਸਟ (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੯
Raag Maajh Guru Amar Das


ਗੁਰਮੁਖਿ ਜੀਵੈ ਮਰੈ ਪਰਵਾਣੁ

Guramukh Jeevai Marai Paravaan ||

The Gurmukhs are celebrated in life and death.

ਮਾਝ (ਮਃ ੩) ਅਸਟ (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧
Raag Maajh Guru Amar Das


ਆਰਜਾ ਛੀਜੈ ਸਬਦੁ ਪਛਾਣੁ

Aarajaa N Shheejai Sabadh Pashhaan ||

Their lives are not wasted; they realize the Word of the Shabad.

ਮਾਝ (ਮਃ ੩) ਅਸਟ (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੧
Raag Maajh Guru Amar Das


ਗੁਰਮੁਖਿ ਮਰੈ ਕਾਲੁ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥

Guramukh Marai N Kaal N Khaaeae Guramukh Sach Samaavaniaa ||2||

The Gurmukhs do not die; they are not consumed by death. The Gurmukhs are absorbed in the True Lord. ||2||

ਮਾਝ (ਮਃ ੩) ਅਸਟ (੨੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੨
Raag Maajh Guru Amar Das


ਗੁਰਮੁਖਿ ਹਰਿ ਦਰਿ ਸੋਭਾ ਪਾਏ

Guramukh Har Dhar Sobhaa Paaeae ||

The Gurmukhs are honored in the Court of the Lord.

ਮਾਝ (ਮਃ ੩) ਅਸਟ (੨੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੨
Raag Maajh Guru Amar Das


ਗੁਰਮੁਖਿ ਵਿਚਹੁ ਆਪੁ ਗਵਾਏ

Guramukh Vichahu Aap Gavaaeae ||

The Gurmukhs eradicate selfishness and conceit from within.

ਮਾਝ (ਮਃ ੩) ਅਸਟ (੨੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੨
Raag Maajh Guru Amar Das


ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥

Aap Tharai Kul Sagalae Thaarae Guramukh Janam Savaaraniaa ||3||

They save themselves, and save all their families and ancestors as well. The Gurmukhs redeem their lives. ||3||

ਮਾਝ (ਮਃ ੩) ਅਸਟ (੨੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੩
Raag Maajh Guru Amar Das


ਗੁਰਮੁਖਿ ਦੁਖੁ ਕਦੇ ਲਗੈ ਸਰੀਰਿ

Guramukh Dhukh Kadhae N Lagai Sareer ||

The Gurmukhs never suffer bodily pain.

ਮਾਝ (ਮਃ ੩) ਅਸਟ (੨੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੩
Raag Maajh Guru Amar Das


ਗੁਰਮੁਖਿ ਹਉਮੈ ਚੂਕੈ ਪੀਰ

Guramukh Houmai Chookai Peer ||

The Gurmukhs have the pain of egotism taken away.

ਮਾਝ (ਮਃ ੩) ਅਸਟ (੨੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੪
Raag Maajh Guru Amar Das


ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥੪॥

Guramukh Man Niramal Fir Mail N Laagai Guramukh Sehaj Samaavaniaa ||4||

The minds of the Gurmukhs are immaculate and pure; no filth ever sticks to them again. The Gurmukhs merge in celestial peace. ||4||

ਮਾਝ (ਮਃ ੩) ਅਸਟ (੨੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੪
Raag Maajh Guru Amar Das


ਗੁਰਮੁਖਿ ਨਾਮੁ ਮਿਲੈ ਵਡਿਆਈ

Guramukh Naam Milai Vaddiaaee ||

The Gurmukhs obtain the Greatness of the Naam.

ਮਾਝ (ਮਃ ੩) ਅਸਟ (੨੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੫
Raag Maajh Guru Amar Das


ਗੁਰਮੁਖਿ ਗੁਣ ਗਾਵੈ ਸੋਭਾ ਪਾਈ

Guramukh Gun Gaavai Sobhaa Paaee ||

The Gurmukhs sing the Glorious Praises of the Lord, and obtain honor.

ਮਾਝ (ਮਃ ੩) ਅਸਟ (੨੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੫
Raag Maajh Guru Amar Das


ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥੫॥

Sadhaa Anandh Rehai Dhin Raathee Guramukh Sabadh Karaavaniaa ||5||

They remain in bliss forever, day and night. The Gurmukhs practice the Word of the Shabad. ||5||

ਮਾਝ (ਮਃ ੩) ਅਸਟ (੨੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੫
Raag Maajh Guru Amar Das


ਗੁਰਮੁਖਿ ਅਨਦਿਨੁ ਸਬਦੇ ਰਾਤਾ

Guramukh Anadhin Sabadhae Raathaa ||

The Gurmukhs are attuned to the Shabad, night and day.

ਮਾਝ (ਮਃ ੩) ਅਸਟ (੨੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੬
Raag Maajh Guru Amar Das


ਗੁਰਮੁਖਿ ਜੁਗ ਚਾਰੇ ਹੈ ਜਾਤਾ

Guramukh Jug Chaarae Hai Jaathaa ||

The Gurmukhs are known throughout the four ages.

ਮਾਝ (ਮਃ ੩) ਅਸਟ (੨੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੬
Raag Maajh Guru Amar Das


ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥੬॥

Guramukh Gun Gaavai Sadhaa Niramal Sabadhae Bhagath Karaavaniaa ||6||

The Gurmukhs always sing the Glorious Praises of the Immaculate Lord. Through the Shabad, they practice devotional worship. ||6||

ਮਾਝ (ਮਃ ੩) ਅਸਟ (੨੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੭
Raag Maajh Guru Amar Das


ਬਾਝੁ ਗੁਰੂ ਹੈ ਅੰਧ ਅੰਧਾਰਾ

Baajh Guroo Hai Andhh Andhhaaraa ||

Without the Guru, there is only pitch-black darkness.

ਮਾਝ (ਮਃ ੩) ਅਸਟ (੨੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੭
Raag Maajh Guru Amar Das


ਜਮਕਾਲਿ ਗਰਠੇ ਕਰਹਿ ਪੁਕਾਰਾ

Jamakaal Garathae Karehi Pukaaraa ||

Seized by the Messenger of Death, people cry out and scream.

ਮਾਝ (ਮਃ ੩) ਅਸਟ (੨੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੮
Raag Maajh Guru Amar Das


ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥੭॥

Anadhin Rogee Bisattaa Kae Keerrae Bisattaa Mehi Dhukh Paavaniaa ||7||

Night and day, they are diseased, like maggots in manure, and in manure they endure agony. ||7||

ਮਾਝ (ਮਃ ੩) ਅਸਟ (੨੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੮
Raag Maajh Guru Amar Das


ਗੁਰਮੁਖਿ ਆਪੇ ਕਰੇ ਕਰਾਏ

Guramukh Aapae Karae Karaaeae ||

The Gurmukhs know that the Lord alone acts, and causes others to act.

ਮਾਝ (ਮਃ ੩) ਅਸਟ (੨੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੯
Raag Maajh Guru Amar Das


ਗੁਰਮੁਖਿ ਹਿਰਦੈ ਵੁਠਾ ਆਪਿ ਆਏ

Guramukh Hiradhai Vuthaa Aap Aaeae ||

In the hearts of the Gurmukhs, the Lord Himself comes to dwell.

ਮਾਝ (ਮਃ ੩) ਅਸਟ (੨੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੯
Raag Maajh Guru Amar Das


ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥

Naanak Naam Milai Vaddiaaee Poorae Gur Thae Paavaniaa ||8||25||26||

O Nanak, through the Naam, greatness is obtained. It is received from the Perfect Guru. ||8||25||26||

ਮਾਝ (ਮਃ ੩) ਅਸਟ (੨੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੫ ਪੰ. ੯
Raag Maajh Guru Amar Das