Aap Oupaaeae Thai Aapae Vaekhai ||
ਆਪਿ ਉਪਾਏ ਤੈ ਆਪੇ ਵੇਖੈ ॥

This shabad nirgunu sargunu aapey soee is by Guru Amar Das in Raag Maajh on Ang 128 of Sri Guru Granth Sahib.

ਮਾਝ ਮਹਲਾ

Maajh Mehalaa 3 ||

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮


ਨਿਰਗੁਣੁ ਸਰਗੁਣੁ ਆਪੇ ਸੋਈ

Niragun Saragun Aapae Soee ||

The Lord Himself is Unmanifest and Unrelated; He is Manifest and Related as well.

ਮਾਝ (ਮਃ ੩) ਅਸਟ (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੩
Raag Maajh Guru Amar Das


ਤਤੁ ਪਛਾਣੈ ਸੋ ਪੰਡਿਤੁ ਹੋਈ

Thath Pashhaanai So Panddith Hoee ||

Those who recognize this essential reality are the true Pandits, the spiritual scholars.

ਮਾਝ (ਮਃ ੩) ਅਸਟ (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੩
Raag Maajh Guru Amar Das


ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥

Aap Tharai Sagalae Kul Thaarai Har Naam Mann Vasaavaniaa ||1||

They save themselves, and save all their families and ancestors as well, when they enshrine the Lord's Name in the mind. ||1||

ਮਾਝ (ਮਃ ੩) ਅਸਟ (੩੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੩
Raag Maajh Guru Amar Das


ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ

Ho Vaaree Jeeo Vaaree Har Ras Chakh Saadh Paavaniaa ||

I am a sacrifice, my soul is a sacrifice, to those who taste the essence of the Lord, and savor its taste.

ਮਾਝ (ਮਃ ੩) ਅਸਟ (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੪
Raag Maajh Guru Amar Das


ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ

Har Ras Chaakhehi Sae Jan Niramal Niramal Naam Dhhiaavaniaa ||1|| Rehaao ||

Those who taste this essence of the Lord are the pure, immaculate beings. They meditate on the Immaculate Naam, the Name of the Lord. ||1||Pause||

ਮਾਝ (ਮਃ ੩) ਅਸਟ (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੪
Raag Maajh Guru Amar Das


ਸੋ ਨਿਹਕਰਮੀ ਜੋ ਸਬਦੁ ਬੀਚਾਰੇ

So Nihakaramee Jo Sabadh Beechaarae ||

Those who reflect upon the Shabad are beyond karma.

ਮਾਝ (ਮਃ ੩) ਅਸਟ (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੫
Raag Maajh Guru Amar Das


ਅੰਤਰਿ ਤਤੁ ਗਿਆਨਿ ਹਉਮੈ ਮਾਰੇ

Anthar Thath Giaan Houmai Maarae ||

They subdue their ego, and find the essence of wisdom, deep within their being.

ਮਾਝ (ਮਃ ੩) ਅਸਟ (੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੬
Raag Maajh Guru Amar Das


ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥੨॥

Naam Padhaarathh No Nidhh Paaeae Thrai Gun Maett Samaavaniaa ||2||

They obtain the nine treasures of the wealth of the Naam. Rising above the three qualities, they merge into the Lord. ||2||

ਮਾਝ (ਮਃ ੩) ਅਸਟ (੩੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੬
Raag Maajh Guru Amar Das


ਹਉਮੈ ਕਰੈ ਨਿਹਕਰਮੀ ਹੋਵੈ

Houmai Karai Nihakaramee N Hovai ||

Those who act in ego do not go beyond karma.

ਮਾਝ (ਮਃ ੩) ਅਸਟ (੩੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੬
Raag Maajh Guru Amar Das


ਗੁਰ ਪਰਸਾਦੀ ਹਉਮੈ ਖੋਵੈ

Gur Parasaadhee Houmai Khovai ||

It is only by Guru's Grace that one is rid of ego.

ਮਾਝ (ਮਃ ੩) ਅਸਟ (੩੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੭
Raag Maajh Guru Amar Das


ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥੩॥

Anthar Bibaek Sadhaa Aap Veechaarae Gur Sabadhee Gun Gaavaniaa ||3||

Those who have discriminating minds, continually examine their own selves. Through the Word of the Guru's Shabad, they sing the Lord's Glorious Praises. ||3||

ਮਾਝ (ਮਃ ੩) ਅਸਟ (੩੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੭
Raag Maajh Guru Amar Das


ਹਰਿ ਸਰੁ ਸਾਗਰੁ ਨਿਰਮਲੁ ਸੋਈ

Har Sar Saagar Niramal Soee ||

The Lord is the most pure and sublime Ocean.

ਮਾਝ (ਮਃ ੩) ਅਸਟ (੩੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੮
Raag Maajh Guru Amar Das


ਸੰਤ ਚੁਗਹਿ ਨਿਤ ਗੁਰਮੁਖਿ ਹੋਈ

Santh Chugehi Nith Guramukh Hoee ||

The Saintly Gurmukhs continually peck at the Naam, like swans pecking at pearls in the ocean.

ਮਾਝ (ਮਃ ੩) ਅਸਟ (੩੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੮
Raag Maajh Guru Amar Das


ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥੪॥

Eisanaan Karehi Sadhaa Dhin Raathee Houmai Mail Chukaavaniaa ||4||

They bathe in it continually, day and night, and the filth of ego is washed away. ||4||

ਮਾਝ (ਮਃ ੩) ਅਸਟ (੩੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੮
Raag Maajh Guru Amar Das


ਨਿਰਮਲ ਹੰਸਾ ਪ੍ਰੇਮ ਪਿਆਰਿ

Niramal Hansaa Praem Piaar ||

The pure swans, with love and affection,

ਮਾਝ (ਮਃ ੩) ਅਸਟ (੩੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੯
Raag Maajh Guru Amar Das


ਹਰਿ ਸਰਿ ਵਸੈ ਹਉਮੈ ਮਾਰਿ

Har Sar Vasai Houmai Maar ||

Dwell in the Ocean of the Lord, and subdue their ego.

ਮਾਝ (ਮਃ ੩) ਅਸਟ (੩੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੯
Raag Maajh Guru Amar Das


ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥੫॥

Ahinis Preeth Sabadh Saachai Har Sar Vaasaa Paavaniaa ||5||

Day and night, they are in love with the True Word of the Shabad. They obtain their home in the Ocean of the Lord. ||5||

ਮਾਝ (ਮਃ ੩) ਅਸਟ (੩੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧
Raag Maajh Guru Amar Das


ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ

Manamukh Sadhaa Bag Mailaa Houmai Mal Laaee ||

The self-willed manmukhs shall always be filthy cranes, smeared with the filth of ego.

ਮਾਝ (ਮਃ ੩) ਅਸਟ (੩੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧
Raag Maajh Guru Amar Das


ਇਸਨਾਨੁ ਕਰੈ ਪਰੁ ਮੈਲੁ ਜਾਈ

Eisanaan Karai Par Mail N Jaaee ||

They may bathe, but their filth is not removed.

ਮਾਝ (ਮਃ ੩) ਅਸਟ (੩੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੨
Raag Maajh Guru Amar Das


ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥੬॥

Jeevath Marai Gur Sabadh Beechaarai Houmai Mail Chukaavaniaa ||6||

One who dies while yet alive, and contemplates the Word of the Guru's Shabad, is rid of this filth of ego. ||6||

ਮਾਝ (ਮਃ ੩) ਅਸਟ (੩੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੨
Raag Maajh Guru Amar Das


ਰਤਨੁ ਪਦਾਰਥੁ ਘਰ ਤੇ ਪਾਇਆ

Rathan Padhaarathh Ghar Thae Paaeiaa ||

The Priceless Jewel is found, in the home of one's own being,

ਮਾਝ (ਮਃ ੩) ਅਸਟ (੩੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੩
Raag Maajh Guru Amar Das


ਪੂਰੈ ਸਤਿਗੁਰਿ ਸਬਦੁ ਸੁਣਾਇਆ

Poorai Sathigur Sabadh Sunaaeiaa ||

When one listens to the Shabad, the Word of the Perfect True Guru.

ਮਾਝ (ਮਃ ੩) ਅਸਟ (੩੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੩
Raag Maajh Guru Amar Das


ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥੭॥

Gur Parasaadh Mittiaa Andhhiaaraa Ghatt Chaanan Aap Pashhaananiaa ||7||

By Guru's Grace, the darkness of spiritual ignorance is dispelled; I have come to recognize the Divine Light within my own heart. ||7||

ਮਾਝ (ਮਃ ੩) ਅਸਟ (੩੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੩
Raag Maajh Guru Amar Das


ਆਪਿ ਉਪਾਏ ਤੈ ਆਪੇ ਵੇਖੈ

Aap Oupaaeae Thai Aapae Vaekhai ||

The Lord Himself creates, and He Himself beholds.

ਮਾਝ (ਮਃ ੩) ਅਸਟ (੩੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੪
Raag Maajh Guru Amar Das


ਸਤਿਗੁਰੁ ਸੇਵੈ ਸੋ ਜਨੁ ਲੇਖੈ

Sathigur Saevai So Jan Laekhai ||

Serving the True Guru, one becomes acceptable.

ਮਾਝ (ਮਃ ੩) ਅਸਟ (੩੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੪
Raag Maajh Guru Amar Das


ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥

Naanak Naam Vasai Ghatt Anthar Gur Kirapaa Thae Paavaniaa ||8||31||32||

O Nanak, the Naam dwells deep within the heart; by Guru's Grace, it is obtained. ||8||31||32||

ਮਾਝ (ਮਃ ੩) ਅਸਟ (੩੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੫
Raag Maajh Guru Amar Das