Dhaevee Dhaevaa Mool Hai Maaeiaa ||
ਦੇਵੀ ਦੇਵਾ ਮੂਲੁ ਹੈ ਮਾਇਆ ॥

This shabad maaiaa mohu jagtu sabaaiaa is by Guru Amar Das in Raag Maajh on Ang 129 of Sri Guru Granth Sahib.

ਮਾਝ ਮਹਲਾ

Maajh Mehalaa 3 ||

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੯


ਮਾਇਆ ਮੋਹੁ ਜਗਤੁ ਸਬਾਇਆ

Maaeiaa Mohu Jagath Sabaaeiaa ||

The whole world is engrossed in emotional attachment to Maya.

ਮਾਝ (ਮਃ ੩) ਅਸਟ (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੬
Raag Maajh Guru Amar Das


ਤ੍ਰੈ ਗੁਣ ਦੀਸਹਿ ਮੋਹੇ ਮਾਇਆ

Thrai Gun Dheesehi Mohae Maaeiaa ||

Those who are controlled by the three qualities are attached to Maya.

ਮਾਝ (ਮਃ ੩) ਅਸਟ (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੬
Raag Maajh Guru Amar Das


ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥੧॥

Gur Parasaadhee Ko Viralaa Boojhai Chouthhai Padh Liv Laavaniaa ||1||

By Guru's Grace, a few come to understand; they center their consciousness in the fourth state. ||1||

ਮਾਝ (ਮਃ ੩) ਅਸਟ (੩੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੬
Raag Maajh Guru Amar Das


ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ

Ho Vaaree Jeeo Vaaree Maaeiaa Mohu Sabadh Jalaavaniaa ||

I am a sacrifice, my soul is a sacrifice, to those who burn away their emotional attachment to Maya, through the Shabad.

ਮਾਝ (ਮਃ ੩) ਅਸਟ (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੭
Raag Maajh Guru Amar Das


ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥੧॥ ਰਹਾਉ

Maaeiaa Mohu Jalaaeae So Har Sio Chith Laaeae Har Dhar Mehalee Sobhaa Paavaniaa ||1|| Rehaao ||

Those who burn away this attachment to Maya, and focus their consciousness on the Lord are honored in the True Court, and the Mansion of the Lord's Presence. ||1||Pause||

ਮਾਝ (ਮਃ ੩) ਅਸਟ (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੭
Raag Maajh Guru Amar Das


ਦੇਵੀ ਦੇਵਾ ਮੂਲੁ ਹੈ ਮਾਇਆ

Dhaevee Dhaevaa Mool Hai Maaeiaa ||

The source, the root, of the gods and goddesses is Maya.

ਮਾਝ (ਮਃ ੩) ਅਸਟ (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੮
Raag Maajh Guru Amar Das


ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ

Sinmrith Saasath Jinn Oupaaeiaa ||

For them, the Simritees and the Shaastras were composed.

ਮਾਝ (ਮਃ ੩) ਅਸਟ (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੯
Raag Maajh Guru Amar Das


ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ॥੨॥

Kaam Krodhh Pasariaa Sansaarae Aae Jaae Dhukh Paavaniaa ||2||

Sexual desire and anger are diffused throughout the universe. Coming and going, people suffer in pain. ||2||

ਮਾਝ (ਮਃ ੩) ਅਸਟ (੩੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੯
Raag Maajh Guru Amar Das


ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ

This Vich Giaan Rathan Eik Paaeiaa ||

The jewel of spiritual wisdom was placed within the universe.

ਮਾਝ (ਮਃ ੩) ਅਸਟ (੩੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੯
Raag Maajh Guru Amar Das


ਗੁਰ ਪਰਸਾਦੀ ਮੰਨਿ ਵਸਾਇਆ

Gur Parasaadhee Mann Vasaaeiaa ||

By Guru's Grace, it is enshrined within the mind.

ਮਾਝ (ਮਃ ੩) ਅਸਟ (੩੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੦
Raag Maajh Guru Amar Das


ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥੩॥

Jath Sath Sanjam Sach Kamaavai Gur Poorai Naam Dhhiaavaniaa ||3||

Celibacy, chastity, self-discipline and the practice of truthfulness are obtained from the Perfect Guru, by meditating on the Naam, the Name of the Lord. ||3||

ਮਾਝ (ਮਃ ੩) ਅਸਟ (੩੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੦
Raag Maajh Guru Amar Das


ਪੇਈਅੜੈ ਧਨ ਭਰਮਿ ਭੁਲਾਣੀ

Paeeearrai Dhhan Bharam Bhulaanee ||

In this world of her parents' home, the soul-bride has been deluded by doubt.

ਮਾਝ (ਮਃ ੩) ਅਸਟ (੩੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੧
Raag Maajh Guru Amar Das


ਦੂਜੈ ਲਾਗੀ ਫਿਰਿ ਪਛੋਤਾਣੀ

Dhoojai Laagee Fir Pashhothaanee ||

Attached to duality, she later comes to regret it.

ਮਾਝ (ਮਃ ੩) ਅਸਟ (੩੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੧
Raag Maajh Guru Amar Das


ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਪਾਵਣਿਆ ॥੪॥

Halath Palath Dhovai Gavaaeae Supanai Sukh N Paavaniaa ||4||

She forfeits both this world and the next, and even in her dreams, she does not find peace. ||4||

ਮਾਝ (ਮਃ ੩) ਅਸਟ (੩੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੧
Raag Maajh Guru Amar Das


ਪੇਈਅੜੈ ਧਨ ਕੰਤੁ ਸਮਾਲੇ

Paeeearrai Dhhan Kanth Samaalae ||

The soul-bride who remembers her Husband Lord in this world,

ਮਾਝ (ਮਃ ੩) ਅਸਟ (੩੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੨
Raag Maajh Guru Amar Das


ਗੁਰ ਪਰਸਾਦੀ ਵੇਖੈ ਨਾਲੇ

Gur Parasaadhee Vaekhai Naalae ||

By Guru's Grace, sees Him close at hand.

ਮਾਝ (ਮਃ ੩) ਅਸਟ (੩੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੨
Raag Maajh Guru Amar Das


ਪਿਰ ਕੈ ਸਹਜਿ ਰਹੈ ਰੰਗਿ ਰਾਤੀ ਸਬਦਿ ਸਿੰਗਾਰੁ ਬਣਾਵਣਿਆ ॥੫॥

Pir Kai Sehaj Rehai Rang Raathee Sabadh Singaar Banaavaniaa ||5||

She remains intuitively attuned to the Love of her Beloved; she makes the Word of His Shabad her decoration. ||5||

ਮਾਝ (ਮਃ ੩) ਅਸਟ (੩੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੩
Raag Maajh Guru Amar Das


ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ

Safal Janam Jinaa Sathigur Paaeiaa ||

Blessed and fruitful is the coming of those who find the True Guru;

ਮਾਝ (ਮਃ ੩) ਅਸਟ (੩੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੩
Raag Maajh Guru Amar Das


ਦੂਜਾ ਭਾਉ ਗੁਰ ਸਬਦਿ ਜਲਾਇਆ

Dhoojaa Bhaao Gur Sabadh Jalaaeiaa ||

Through the Word of the Guru's Shabad, they burn their love of duality.

ਮਾਝ (ਮਃ ੩) ਅਸਟ (੩੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੪
Raag Maajh Guru Amar Das


ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥੬॥

Eaeko Rav Rehiaa Ghatt Anthar Mil Sathasangath Har Gun Gaavaniaa ||6||

The One Lord is permeating and pervading deep within the heart. Joining the Sat Sangat, the True Congregation, they sing the Glorious Praises of the Lord. ||6||

ਮਾਝ (ਮਃ ੩) ਅਸਟ (੩੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੪
Raag Maajh Guru Amar Das


ਸਤਿਗੁਰੁ ਸੇਵੇ ਸੋ ਕਾਹੇ ਆਇਆ

Sathigur N Saevae So Kaahae Aaeiaa ||

Those who do not serve the True Guru-why did they even come into this world?

ਮਾਝ (ਮਃ ੩) ਅਸਟ (੩੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੫
Raag Maajh Guru Amar Das


ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ

Dhhrig Jeevan Birathhaa Janam Gavaaeiaa ||

Cursed are their lives; they have uselessly wasted this human life.

ਮਾਝ (ਮਃ ੩) ਅਸਟ (੩੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੫
Raag Maajh Guru Amar Das


ਮਨਮੁਖਿ ਨਾਮੁ ਚਿਤਿ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥੭॥

Manamukh Naam Chith N Aavai Bin Naavai Bahu Dhukh Paavaniaa ||7||

The self-willed manmukhs do not remember the Naam. Without the Naam, they suffer in terrible pain. ||7||

ਮਾਝ (ਮਃ ੩) ਅਸਟ (੩੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੫
Raag Maajh Guru Amar Das


ਜਿਨਿ ਸਿਸਟਿ ਸਾਜੀ ਸੋਈ ਜਾਣੈ

Jin Sisatt Saajee Soee Jaanai ||

The One who created the Universe, He alone knows it.

ਮਾਝ (ਮਃ ੩) ਅਸਟ (੩੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੬
Raag Maajh Guru Amar Das


ਆਪੇ ਮੇਲੈ ਸਬਦਿ ਪਛਾਣੈ

Aapae Maelai Sabadh Pashhaanai ||

He unites with Himself those who realize the Shabad.

ਮਾਝ (ਮਃ ੩) ਅਸਟ (੩੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੬
Raag Maajh Guru Amar Das


ਨਾਨਕ ਨਾਮੁ ਮਿਲਿਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਵਣਿਆ ॥੮॥੧॥੩੨॥੩੩॥

Naanak Naam Miliaa Thin Jan Ko Jin Dhhur Masathak Laekh Likhaavaniaa ||8||1||32||33||

O Nanak, they alone receive the Naam, upon whose foreheads such pre-ordained destiny is recorded. ||8||1||32||33||

ਮਾਝ (ਮਃ ੩) ਅਸਟ (੩੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੭
Raag Maajh Guru Amar Das