Jin Ko Aap Likhath Dhhur Paaee ||
ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥

This shabad aadi purkhu aprampru aapey is by Guru Ram Das in Raag Maajh on Ang 129 of Sri Guru Granth Sahib.

ਮਾਝ ਮਹਲਾ

Maajh Mehalaa 4 ||

Maajh, Fourth Mehl:

ਮਾਝ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੯


ਆਦਿ ਪੁਰਖੁ ਅਪਰੰਪਰੁ ਆਪੇ

Aadh Purakh Aparanpar Aapae ||

The Primal Being is Himself remote and beyond.

ਮਾਝ (ਮਃ ੪) ਅਸਟ (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੮
Raag Maajh Guru Ram Das


ਆਪੇ ਥਾਪੇ ਥਾਪਿ ਉਥਾਪੇ

Aapae Thhaapae Thhaap Outhhaapae ||

He Himself establishes, and having established, He disestablishes.

ਮਾਝ (ਮਃ ੪) ਅਸਟ (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੮
Raag Maajh Guru Ram Das


ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥੧॥

Sabh Mehi Varathai Eaeko Soee Guramukh Sobhaa Paavaniaa ||1||

The One Lord is pervading in all; those who become Gurmukh are honored. ||1||

ਮਾਝ (ਮਃ ੪) ਅਸਟ (੩੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੮
Raag Maajh Guru Ram Das


ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ

Ho Vaaree Jeeo Vaaree Nirankaaree Naam Dhhiaavaniaa ||

I am a sacrifice, my soul is a sacrifice, to those who meditate on the Naam, the Name of the Formless Lord.

ਮਾਝ (ਮਃ ੪) ਅਸਟ (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੯ ਪੰ. ੧੯
Raag Maajh Guru Ram Das


ਤਿਸੁ ਰੂਪੁ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥੧॥ ਰਹਾਉ

This Roop N Raekhiaa Ghatt Ghatt Dhaekhiaa Guramukh Alakh Lakhaavaniaa ||1|| Rehaao ||

He has no form or shape; He is seen within each and every heart. The Gurmukh comes to know the unknowable. ||1||Pause||

ਮਾਝ (ਮਃ ੪) ਅਸਟ (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧
Raag Maajh Guru Ram Das


ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ

Thoo Dhaeiaal Kirapaal Prabh Soee ||

You are God, Kind and Merciful.

ਮਾਝ (ਮਃ ੪) ਅਸਟ (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧
Raag Maajh Guru Ram Das


ਤੁਧੁ ਬਿਨੁ ਦੂਜਾ ਅਵਰੁ ਕੋਈ

Thudhh Bin Dhoojaa Avar N Koee ||

Without You, there is no other at all.

ਮਾਝ (ਮਃ ੪) ਅਸਟ (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੨
Raag Maajh Guru Ram Das


ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥੨॥

Gur Parasaadh Karae Naam Dhaevai Naamae Naam Samaavaniaa ||2||

When the Guru showers His Grace upon us, He blesses us with the Naam; through the Naam, we merge in the Naam. ||2||

ਮਾਝ (ਮਃ ੪) ਅਸਟ (੩੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੨
Raag Maajh Guru Ram Das


ਤੂੰ ਆਪੇ ਸਚਾ ਸਿਰਜਣਹਾਰਾ

Thoon Aapae Sachaa Sirajanehaaraa ||

You Yourself are the True Creator Lord.

ਮਾਝ (ਮਃ ੪) ਅਸਟ (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੩
Raag Maajh Guru Ram Das


ਭਗਤੀ ਭਰੇ ਤੇਰੇ ਭੰਡਾਰਾ

Bhagathee Bharae Thaerae Bhanddaaraa ||

Your treasures are overflowing with devotional worship.

ਮਾਝ (ਮਃ ੪) ਅਸਟ (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੩
Raag Maajh Guru Ram Das


ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥੩॥

Guramukh Naam Milai Man Bheejai Sehaj Samaadhh Lagaavaniaa ||3||

The Gurmukhs obtain the Naam. Their minds are enraptured, and they easily and intuitively enter into Samaadhi. ||3||

ਮਾਝ (ਮਃ ੪) ਅਸਟ (੩੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੩
Raag Maajh Guru Ram Das


ਅਨਦਿਨੁ ਗੁਣ ਗਾਵਾ ਪ੍ਰਭ ਤੇਰੇ

Anadhin Gun Gaavaa Prabh Thaerae ||

Night and day, I sing Your Glorious Praises, God.

ਮਾਝ (ਮਃ ੪) ਅਸਟ (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੪
Raag Maajh Guru Ram Das


ਤੁਧੁ ਸਾਲਾਹੀ ਪ੍ਰੀਤਮ ਮੇਰੇ

Thudhh Saalaahee Preetham Maerae ||

I praise You, O my Beloved.

ਮਾਝ (ਮਃ ੪) ਅਸਟ (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੪
Raag Maajh Guru Ram Das


ਤੁਧੁ ਬਿਨੁ ਅਵਰੁ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥੪॥

Thudhh Bin Avar N Koee Jaachaa Gur Parasaadhee Thoon Paavaniaa ||4||

Without You, there is no other for me to seek out. It is only by Guru's Grace that You are found. ||4||

ਮਾਝ (ਮਃ ੪) ਅਸਟ (੩੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੪
Raag Maajh Guru Ram Das


ਅਗਮੁ ਅਗੋਚਰੁ ਮਿਤਿ ਨਹੀ ਪਾਈ

Agam Agochar Mith Nehee Paaee ||

The limits of the Inaccessible and Incomprehensible Lord cannot be found.

ਮਾਝ (ਮਃ ੪) ਅਸਟ (੩੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੫
Raag Maajh Guru Ram Das


ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ

Apanee Kirapaa Karehi Thoon Laihi Milaaee ||

Bestowing Your Mercy, You merge us into Yourself.

ਮਾਝ (ਮਃ ੪) ਅਸਟ (੩੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੫
Raag Maajh Guru Ram Das


ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥੫॥

Poorae Gur Kai Sabadh Dhhiaaeeai Sabadh Saev Sukh Paavaniaa ||5||

Through the Shabad, the Word of the Perfect Guru, we meditate on the Lord. Serving the Shabad, peace is found. ||5||

ਮਾਝ (ਮਃ ੪) ਅਸਟ (੩੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੬
Raag Maajh Guru Ram Das


ਰਸਨਾ ਗੁਣਵੰਤੀ ਗੁਣ ਗਾਵੈ

Rasanaa Gunavanthee Gun Gaavai ||

Praiseworthy is the tongue which sings the Lord's Glorious Praises.

ਮਾਝ (ਮਃ ੪) ਅਸਟ (੩੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੬
Raag Maajh Guru Ram Das


ਨਾਮੁ ਸਲਾਹੇ ਸਚੇ ਭਾਵੈ

Naam Salaahae Sachae Bhaavai ||

Praising the Naam, one becomes pleasing to the True One.

ਮਾਝ (ਮਃ ੪) ਅਸਟ (੩੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੭
Raag Maajh Guru Ram Das


ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥੬॥

Guramukh Sadhaa Rehai Rang Raathee Mil Sachae Sobhaa Paavaniaa ||6||

The Gurmukh remains forever imbued with the Lord's Love. Meeting the True Lord, glory is obtained. ||6||

ਮਾਝ (ਮਃ ੪) ਅਸਟ (੩੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੭
Raag Maajh Guru Ram Das


ਮਨਮੁਖੁ ਕਰਮ ਕਰੇ ਅਹੰਕਾਰੀ

Manamukh Karam Karae Ahankaaree ||

The self-willed manmukhs do their deeds in ego.

ਮਾਝ (ਮਃ ੪) ਅਸਟ (੩੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੮
Raag Maajh Guru Ram Das


ਜੂਐ ਜਨਮੁ ਸਭ ਬਾਜੀ ਹਾਰੀ

Jooai Janam Sabh Baajee Haaree ||

They lose their whole lives in the gamble.

ਮਾਝ (ਮਃ ੪) ਅਸਟ (੩੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੮
Raag Maajh Guru Ram Das


ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥੭॥

Anthar Lobh Mehaa Gubaaraa Fir Fir Aavan Jaavaniaa ||7||

Within is the terrible darkness of greed, and so they come and go in reincarnation, over and over again. ||7||

ਮਾਝ (ਮਃ ੪) ਅਸਟ (੩੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੮
Raag Maajh Guru Ram Das


ਆਪੇ ਕਰਤਾ ਦੇ ਵਡਿਆਈ

Aapae Karathaa Dhae Vaddiaaee ||

The Creator Himself bestows Glory

ਮਾਝ (ਮਃ ੪) ਅਸਟ (੩੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੯
Raag Maajh Guru Ram Das


ਜਿਨ ਕਉ ਆਪਿ ਲਿਖਤੁ ਧੁਰਿ ਪਾਈ

Jin Ko Aap Likhath Dhhur Paaee ||

On those whom He Himself has so pre-destined.

ਮਾਝ (ਮਃ ੪) ਅਸਟ (੩੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੯
Raag Maajh Guru Ram Das


ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥੮॥੧॥੩੪॥

Naanak Naam Milai Bho Bhanjan Gur Sabadhee Sukh Paavaniaa ||8||1||34||

O Nanak, they receive the Naam, the Name of the Lord, the Destroyer of fear; through the Word of the Guru's Shabad, they find peace. ||8||1||34||

ਮਾਝ (ਮਃ ੪) ਅਸਟ (੩੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੯
Raag Maajh Guru Ram Das