Kott Thaetheesaa Khojehi Thaa Ko Gur Mil Hiradhai Gaavaniaa ||2||
ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥

This shabad antri alkhu na jaaee lakhiaa is by Guru Arjan Dev in Raag Maajh on Ang 130 of Sri Guru Granth Sahib.

ਮਾਝ ਮਹਲਾ ਘਰੁ

Maajh Mehalaa 5 Ghar 1 ||

Maajh, Fifth Mehl, First House:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦


ਅੰਤਰਿ ਅਲਖੁ ਜਾਈ ਲਖਿਆ

Anthar Alakh N Jaaee Lakhiaa ||

The Unseen Lord is within, but He cannot be seen.

ਮਾਝ (ਮਃ ੫) ਅਸਟ (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੦
Raag Maajh Guru Arjan Dev


ਨਾਮੁ ਰਤਨੁ ਲੈ ਗੁਝਾ ਰਖਿਆ

Naam Rathan Lai Gujhaa Rakhiaa ||

He has taken the Jewel of the Naam, the Name of the Lord, and He keeps it well concealed.

ਮਾਝ (ਮਃ ੫) ਅਸਟ (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੧
Raag Maajh Guru Arjan Dev


ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥੧॥

Agam Agochar Sabh Thae Oochaa Gur Kai Sabadh Lakhaavaniaa ||1||

The Inaccessible and Incomprehensible Lord is the highest of all. Through the Word of the Guru's Shabad, He is known. ||1||

ਮਾਝ (ਮਃ ੫) ਅਸਟ (੩੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੧
Raag Maajh Guru Arjan Dev


ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ

Ho Vaaree Jeeo Vaaree Kal Mehi Naam Sunaavaniaa ||

I am a sacrifice, my soul is a sacrifice, to those who chant the Naam, in this Dark Age of Kali Yuga.

ਮਾਝ (ਮਃ ੫) ਅਸਟ (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੨
Raag Maajh Guru Arjan Dev


ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ

Santh Piaarae Sachai Dhhaarae Vaddabhaagee Dharasan Paavaniaa ||1|| Rehaao ||

The Beloved Saints were established by the True Lord. By great good fortune, the Blessed Vision of their Darshan is obtained. ||1||Pause||

ਮਾਝ (ਮਃ ੫) ਅਸਟ (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੨
Raag Maajh Guru Arjan Dev


ਸਾਧਿਕ ਸਿਧ ਜਿਸੈ ਕਉ ਫਿਰਦੇ

Saadhhik Sidhh Jisai Ko Firadhae ||

The One who is sought by the Siddhas and the seekers,

ਮਾਝ (ਮਃ ੫) ਅਸਟ (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੩
Raag Maajh Guru Arjan Dev


ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ

Brehamae Eindhr Dhhiaaein Hiradhae ||

Upon whom Brahma and Indra meditate within their hearts,

ਮਾਝ (ਮਃ ੫) ਅਸਟ (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੩
Raag Maajh Guru Arjan Dev


ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥੨॥

Kott Thaetheesaa Khojehi Thaa Ko Gur Mil Hiradhai Gaavaniaa ||2||

Whom the three hundred thirty million demi-gods search for-meeting the Guru, one comes to sing His Praises within the heart. ||2||

ਮਾਝ (ਮਃ ੫) ਅਸਟ (੩੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੩
Raag Maajh Guru Arjan Dev


ਆਠ ਪਹਰ ਤੁਧੁ ਜਾਪੇ ਪਵਨਾ

Aath Pehar Thudhh Jaapae Pavanaa ||

Twenty-four hours a day, the wind breathes Your Name.

ਮਾਝ (ਮਃ ੫) ਅਸਟ (੩੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੪
Raag Maajh Guru Arjan Dev


ਧਰਤੀ ਸੇਵਕ ਪਾਇਕ ਚਰਨਾ

Dhharathee Saevak Paaeik Charanaa ||

The earth is Your servant, a slave at Your Feet.

ਮਾਝ (ਮਃ ੫) ਅਸਟ (੩੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੪
Raag Maajh Guru Arjan Dev


ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥੩॥

Khaanee Baanee Sarab Nivaasee Sabhanaa Kai Man Bhaavaniaa ||3||

In the four sources of creation, and in all speech, You dwell. You are dear to the minds of all. ||3||

ਮਾਝ (ਮਃ ੫) ਅਸਟ (੩੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੫
Raag Maajh Guru Arjan Dev


ਸਾਚਾ ਸਾਹਿਬੁ ਗੁਰਮੁਖਿ ਜਾਪੈ

Saachaa Saahib Guramukh Jaapai ||

The True Lord and Master is known to the Gurmukhs.

ਮਾਝ (ਮਃ ੫) ਅਸਟ (੩੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੫
Raag Maajh Guru Arjan Dev


ਪੂਰੇ ਗੁਰ ਕੈ ਸਬਦਿ ਸਿਞਾਪੈ

Poorae Gur Kai Sabadh Sinjaapai ||

He is realized through the Shabad, the Word of the Perfect Guru.

ਮਾਝ (ਮਃ ੫) ਅਸਟ (੩੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੬
Raag Maajh Guru Arjan Dev


ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥੪॥

Jin Peeaa Saeee Thripathaasae Sachae Sach Aghaavaniaa ||4||

Those who drink it in are satisfied. Through the Truest of the True, they are fulfilled. ||4||

ਮਾਝ (ਮਃ ੫) ਅਸਟ (੩੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੬
Raag Maajh Guru Arjan Dev


ਤਿਸੁ ਘਰਿ ਸਹਜਾ ਸੋਈ ਸੁਹੇਲਾ

This Ghar Sehajaa Soee Suhaelaa ||

In the home of their own beings, they are peacefully and comfortably at ease.

ਮਾਝ (ਮਃ ੫) ਅਸਟ (੩੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੬
Raag Maajh Guru Arjan Dev


ਅਨਦ ਬਿਨੋਦ ਕਰੇ ਸਦ ਕੇਲਾ

Anadh Binodh Karae Sadh Kaelaa ||

They are blissful, enjoying pleasures, and eternally joyful.

ਮਾਝ (ਮਃ ੫) ਅਸਟ (੩੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੭
Raag Maajh Guru Arjan Dev


ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥੫॥

So Dhhanavanthaa So Vadd Saahaa Jo Gur Charanee Man Laavaniaa ||5||

They are wealthy, and the greatest kings; they center their minds on the Guru's Feet. ||5||

ਮਾਝ (ਮਃ ੫) ਅਸਟ (੩੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੭
Raag Maajh Guru Arjan Dev


ਪਹਿਲੋ ਦੇ ਤੈਂ ਰਿਜਕੁ ਸਮਾਹਾ

Pehilo Dhae Thain Rijak Samaahaa ||

First, You created nourishment;

ਮਾਝ (ਮਃ ੫) ਅਸਟ (੩੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੮
Raag Maajh Guru Arjan Dev


ਪਿਛੋ ਦੇ ਤੈਂ ਜੰਤੁ ਉਪਾਹਾ

Pishho Dhae Thain Janth Oupaahaa ||

Then, You created the living beings.

ਮਾਝ (ਮਃ ੫) ਅਸਟ (੩੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੮
Raag Maajh Guru Arjan Dev


ਤੁਧੁ ਜੇਵਡੁ ਦਾਤਾ ਅਵਰੁ ਸੁਆਮੀ ਲਵੈ ਕੋਈ ਲਾਵਣਿਆ ॥੬॥

Thudhh Jaevadd Dhaathaa Avar N Suaamee Lavai N Koee Laavaniaa ||6||

There is no other Giver as Great as You, O my Lord and Master. None approach or equal You. ||6||

ਮਾਝ (ਮਃ ੫) ਅਸਟ (੩੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੮
Raag Maajh Guru Arjan Dev


ਜਿਸੁ ਤੂੰ ਤੁਠਾ ਸੋ ਤੁਧੁ ਧਿਆਏ

Jis Thoon Thuthaa So Thudhh Dhhiaaeae ||

Those who are pleasing to You meditate on You.

ਮਾਝ (ਮਃ ੫) ਅਸਟ (੩੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੯
Raag Maajh Guru Arjan Dev


ਸਾਧ ਜਨਾ ਕਾ ਮੰਤ੍ਰੁ ਕਮਾਏ

Saadhh Janaa Kaa Manthra Kamaaeae ||

They practice the Mantra of the Holy.

ਮਾਝ (ਮਃ ੫) ਅਸਟ (੩੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੯
Raag Maajh Guru Arjan Dev


ਆਪਿ ਤਰੈ ਸਗਲੇ ਕੁਲ ਤਾਰੇ ਤਿਸੁ ਦਰਗਹ ਠਾਕ ਪਾਵਣਿਆ ॥੭॥

Aap Tharai Sagalae Kul Thaarae This Dharageh Thaak N Paavaniaa ||7||

They themselves swim across, and they save all their ancestors and families as well. In the Court of the Lord, they meet with no obstruction. ||7||

ਮਾਝ (ਮਃ ੫) ਅਸਟ (੩੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੦ ਪੰ. ੧੯
Raag Maajh Guru Arjan Dev


ਤੂੰ ਵਡਾ ਤੂੰ ਊਚੋ ਊਚਾ

Thoon Vaddaa Thoon Oocho Oochaa ||

You are so Great! You are the Highest of the High!

ਮਾਝ (ਮਃ ੫) ਅਸਟ (੩੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧
Raag Maajh Guru Arjan Dev


ਤੂੰ ਬੇਅੰਤੁ ਅਤਿ ਮੂਚੋ ਮੂਚਾ

Thoon Baeanth Ath Moocho Moochaa ||

You are Infinite, You are Everything!

ਮਾਝ (ਮਃ ੫) ਅਸਟ (੩੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧
Raag Maajh Guru Arjan Dev


ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥੮॥੧॥੩੫॥

Ho Kurabaanee Thaerai Vannjaa Naanak Dhaas Dhasaavaniaa ||8||1||35||

I am a sacrifice to You. Nanak is the slave of Your slaves. ||8||1||35||

ਮਾਝ (ਮਃ ੫) ਅਸਟ (੩੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧
Raag Maajh Guru Arjan Dev