Houmai Baadhhaa Guramukh Shhoottaa ||
ਹਉਮੈ ਬਾਧਾ ਗੁਰਮੁਖਿ ਛੂਟਾ ॥

This shabad kaunu su muktaa kaunu su jugtaa is by Guru Arjan Dev in Raag Maajh on Ang 131 of Sri Guru Granth Sahib.

ਮਾਝ ਮਹਲਾ

Maajh Mehalaa 5 ||

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੧


ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ

Koun S Mukathaa Koun S Jugathaa ||

Who is liberated, and who is united?

ਮਾਝ (ਮਃ ੫) ਅਸਟ (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੨
Raag Maajh Guru Arjan Dev


ਕਉਣੁ ਸੁ ਗਿਆਨੀ ਕਉਣੁ ਸੁ ਬਕਤਾ

Koun S Giaanee Koun S Bakathaa ||

Who is a spiritual teacher, and who is a preacher?

ਮਾਝ (ਮਃ ੫) ਅਸਟ (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੩
Raag Maajh Guru Arjan Dev


ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥੧॥

Koun S Girehee Koun Oudhaasee Koun S Keemath Paaeae Jeeo ||1||

Who is a house-holder, and who is a renunciate? Who can estimate the Lord's Value? ||1||

ਮਾਝ (ਮਃ ੫) ਅਸਟ (੩੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੩
Raag Maajh Guru Arjan Dev


ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ

Kin Bidhh Baadhhaa Kin Bidhh Shhoottaa ||

How is one bound, and how is one freed of his bonds?

ਮਾਝ (ਮਃ ੫) ਅਸਟ (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੪
Raag Maajh Guru Arjan Dev


ਕਿਨਿ ਬਿਧਿ ਆਵਣੁ ਜਾਵਣੁ ਤੂਟਾ

Kin Bidhh Aavan Jaavan Thoottaa ||

How can one escape from the cycle of coming and going in reincarnation?

ਮਾਝ (ਮਃ ੫) ਅਸਟ (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੪
Raag Maajh Guru Arjan Dev


ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥੨॥

Koun Karam Koun Nihakaramaa Koun S Kehai Kehaaeae Jeeo ||2||

Who is subject to karma, and who is beyond karma? Who chants the Name, and inspires others to chant it? ||2||

ਮਾਝ (ਮਃ ੫) ਅਸਟ (੩੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੪
Raag Maajh Guru Arjan Dev


ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ

Koun S Sukheeaa Koun S Dhukheeaa ||

Who is happy, and who is sad?

ਮਾਝ (ਮਃ ੫) ਅਸਟ (੩੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੫
Raag Maajh Guru Arjan Dev


ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ

Koun S Sanamukh Koun Vaemukheeaa ||

Who, as sunmukh, turns toward the Guru, and who, as vaymukh, turns away from the Guru?

ਮਾਝ (ਮਃ ੫) ਅਸਟ (੩੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੫
Raag Maajh Guru Arjan Dev


ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥੩॥

Kin Bidhh Mileeai Kin Bidhh Bishhurai Eih Bidhh Koun Pragattaaeae Jeeo ||3||

How can one meet the Lord? How is one separated from Him? Who can reveal the way to me? ||3||

ਮਾਝ (ਮਃ ੫) ਅਸਟ (੩੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੬
Raag Maajh Guru Arjan Dev


ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ

Koun S Akhar Jith Dhhaavath Rehathaa ||

What is that Word, by which the wandering mind can be restrained?

ਮਾਝ (ਮਃ ੫) ਅਸਟ (੩੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੬
Raag Maajh Guru Arjan Dev


ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ

Koun Oupadhaes Jith Dhukh Sukh Sam Sehathaa ||

What are those teachings, by which we may endure pain and pleasure alike?

ਮਾਝ (ਮਃ ੫) ਅਸਟ (੩੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੭
Raag Maajh Guru Arjan Dev


ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥

Koun S Chaal Jith Paarabreham Dhhiaaeae Kin Bidhh Keerathan Gaaeae Jeeo ||4||

What is that lifestyle, by which we may come to meditate on the Supreme Lord? How may we sing the Kirtan of His Praises? ||4||

ਮਾਝ (ਮਃ ੫) ਅਸਟ (੩੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੭
Raag Maajh Guru Arjan Dev


ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ

Guramukh Mukathaa Guramukh Jugathaa ||

The Gurmukh is liberated, and the Gurmukh is linked.

ਮਾਝ (ਮਃ ੫) ਅਸਟ (੩੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੮
Raag Maajh Guru Arjan Dev


ਗੁਰਮੁਖਿ ਗਿਆਨੀ ਗੁਰਮੁਖਿ ਬਕਤਾ

Guramukh Giaanee Guramukh Bakathaa ||

The Gurmukh is the spiritual teacher, and the Gurmukh is the preacher.

ਮਾਝ (ਮਃ ੫) ਅਸਟ (੩੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੮
Raag Maajh Guru Arjan Dev


ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥

Dhhann Girehee Oudhaasee Guramukh Guramukh Keemath Paaeae Jeeo ||5||

Blessed is the Gurmukh, the householder and the renunciate. The Gurmukh knows the Lord's Value. ||5||

ਮਾਝ (ਮਃ ੫) ਅਸਟ (੩੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੯
Raag Maajh Guru Arjan Dev


ਹਉਮੈ ਬਾਧਾ ਗੁਰਮੁਖਿ ਛੂਟਾ

Houmai Baadhhaa Guramukh Shhoottaa ||

Egotism is bondage; as Gurmukh, one is emancipated.

ਮਾਝ (ਮਃ ੫) ਅਸਟ (੩੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੯
Raag Maajh Guru Arjan Dev


ਗੁਰਮੁਖਿ ਆਵਣੁ ਜਾਵਣੁ ਤੂਟਾ

Guramukh Aavan Jaavan Thoottaa ||

The Gurmukh escapes the cycle of coming and going in reincarnation.

ਮਾਝ (ਮਃ ੫) ਅਸਟ (੩੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੯
Raag Maajh Guru Arjan Dev


ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥

Guramukh Karam Guramukh Nihakaramaa Guramukh Karae S Subhaaeae Jeeo ||6||

The Gurmukh performs actions of good karma, and the Gurmukh is beyond karma. Whatever the Gurmukh does, is done in good faith. ||6||

ਮਾਝ (ਮਃ ੫) ਅਸਟ (੩੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੦
Raag Maajh Guru Arjan Dev


ਗੁਰਮੁਖਿ ਸੁਖੀਆ ਮਨਮੁਖਿ ਦੁਖੀਆ

Guramukh Sukheeaa Manamukh Dhukheeaa ||

The Gurmukh is happy, while the self-willed manmukh is sad.

ਮਾਝ (ਮਃ ੫) ਅਸਟ (੩੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੦
Raag Maajh Guru Arjan Dev


ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ

Guramukh Sanamukh Manamukh Vaemukheeaa ||

The Gurmukh turns toward the Guru, and the self-willed manmukh turns away from the Guru.

ਮਾਝ (ਮਃ ੫) ਅਸਟ (੩੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੧
Raag Maajh Guru Arjan Dev


ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥

Guramukh Mileeai Manamukh Vishhurai Guramukh Bidhh Pragattaaeae Jeeo ||7||

The Gurmukh is united with the Lord, while the manmukh is separated from Him. The Gurmukh reveals the way. ||7||

ਮਾਝ (ਮਃ ੫) ਅਸਟ (੩੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੧
Raag Maajh Guru Arjan Dev


ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ

Guramukh Akhar Jith Dhhaavath Rehathaa ||

The Guru's Instruction is the Word, by which the wandering mind is restrained.

ਮਾਝ (ਮਃ ੫) ਅਸਟ (੩੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੨
Raag Maajh Guru Arjan Dev


ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ

Guramukh Oupadhaes Dhukh Sukh Sam Sehathaa ||

Through the Guru's Teachings, we can endure pain and pleasure alike.

ਮਾਝ (ਮਃ ੫) ਅਸਟ (੩੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੨
Raag Maajh Guru Arjan Dev


ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥

Guramukh Chaal Jith Paarabreham Dhhiaaeae Guramukh Keerathan Gaaeae Jeeo ||8||

To live as Gurmukh is the lifestyle by which we come to meditate on the Supreme Lord. The Gurmukh sings the Kirtan of His Praises. ||8||

ਮਾਝ (ਮਃ ੫) ਅਸਟ (੩੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੩
Raag Maajh Guru Arjan Dev


ਸਗਲੀ ਬਣਤ ਬਣਾਈ ਆਪੇ

Sagalee Banath Banaaee Aapae ||

The Lord Himself created the entire creation.

ਮਾਝ (ਮਃ ੫) ਅਸਟ (੩੬) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੩
Raag Maajh Guru Arjan Dev


ਆਪੇ ਕਰੇ ਕਰਾਏ ਥਾਪੇ

Aapae Karae Karaaeae Thhaapae ||

He Himself acts, and causes others to act. He Himself establishes.

ਮਾਝ (ਮਃ ੫) ਅਸਟ (੩੬) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੪
Raag Maajh Guru Arjan Dev


ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥

Eikas Thae Hoeiou Ananthaa Naanak Eaekas Maahi Samaaeae Jeeo ||9||2||36||

From oneness, He has brought forth the countless multitudes. O Nanak, they shall merge into the One once again. ||9||2||36||

ਮਾਝ (ਮਃ ੫) ਅਸਟ (੩੬) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੪
Raag Maajh Guru Arjan Dev