Bhagathee Bhaae Bharae Bhanddaaraa ||
ਭਗਤੀ ਭਾਇ ਭਰੇ ਭੰਡਾਰਾ ॥

This shabad prabhu abinaasee taa kiaa kaaraa is by Guru Arjan Dev in Raag Maajh on Ang 131 of Sri Guru Granth Sahib.

ਮਾਝ ਮਹਲਾ

Maajh Mehalaa 5 ||

Maajh, Fifth Mehl:

ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੧


ਪ੍ਰਭੁ ਅਬਿਨਾਸੀ ਤਾ ਕਿਆ ਕਾੜਾ

Prabh Abinaasee Thaa Kiaa Kaarraa ||

God is Eternal and Imperishable, so why should anyone be anxious?

ਮਾਝ (ਮਃ ੫) ਅਸਟ (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੫
Raag Maajh Guru Arjan Dev


ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ

Har Bhagavanthaa Thaa Jan Kharaa Sukhaalaa ||

The Lord is Wealthy and Prosperous, so His humble servant should feel totally secure.

ਮਾਝ (ਮਃ ੫) ਅਸਟ (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੫
Raag Maajh Guru Arjan Dev


ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥੧॥

Jeea Praan Maan Sukhadhaathaa Thoon Karehi Soee Sukh Paavaniaa ||1||

O Giver of peace of the soul, of life, of honor-as You ordain, I obtain peace. ||1||

ਮਾਝ (ਮਃ ੫) ਅਸਟ (੩੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੬
Raag Maajh Guru Arjan Dev


ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ

Ho Vaaree Jeeo Vaaree Guramukh Man Than Bhaavaniaa ||

I am a sacrifice, my soul is a sacrifice, to that Gurmukh whose mind and body are pleased with You.

ਮਾਝ (ਮਃ ੫) ਅਸਟ (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੬
Raag Maajh Guru Arjan Dev


ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਲਾਵਣਿਆ ॥੧॥ ਰਹਾਉ

Thoon Maeraa Parabath Thoon Maeraa Oulaa Thum Sang Lavai N Laavaniaa ||1|| Rehaao ||

You are my mountain, You are my shelter and shield. No one can rival You. ||1||Pause||

ਮਾਝ (ਮਃ ੫) ਅਸਟ (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੭
Raag Maajh Guru Arjan Dev


ਤੇਰਾ ਕੀਤਾ ਜਿਸੁ ਲਾਗੈ ਮੀਠਾ

Thaeraa Keethaa Jis Laagai Meethaa ||

That person, unto whom Your actions seem sweet,

ਮਾਝ (ਮਃ ੫) ਅਸਟ (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੭
Raag Maajh Guru Arjan Dev


ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ

Ghatt Ghatt Paarabreham Thin Jan Ddeethaa ||

Comes to see the Supreme Lord God in each and every heart.

ਮਾਝ (ਮਃ ੫) ਅਸਟ (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੮
Raag Maajh Guru Arjan Dev


ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥੨॥

Thhaan Thhananthar Thoonhai Thoonhai Eiko Eik Varathaavaniaa ||2||

In all places and interspaces, You exist. You are the One and Only Lord, pervading everywhere. ||2||

ਮਾਝ (ਮਃ ੫) ਅਸਟ (੩੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੮
Raag Maajh Guru Arjan Dev


ਸਗਲ ਮਨੋਰਥ ਤੂੰ ਦੇਵਣਹਾਰਾ

Sagal Manorathh Thoon Dhaevanehaaraa ||

You are the Fulfiller of all the mind's desires.

ਮਾਝ (ਮਃ ੫) ਅਸਟ (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੯
Raag Maajh Guru Arjan Dev


ਭਗਤੀ ਭਾਇ ਭਰੇ ਭੰਡਾਰਾ

Bhagathee Bhaae Bharae Bhanddaaraa ||

Your treasures are overflowing with love and devotion.

ਮਾਝ (ਮਃ ੫) ਅਸਟ (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੯
Raag Maajh Guru Arjan Dev


ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥੩॥

Dhaeiaa Dhhaar Raakhae Thudhh Saeee Poorai Karam Samaavaniaa ||3||

Showering Your Mercy, You protect those who, through perfect destiny, merge into You. ||3||

ਮਾਝ (ਮਃ ੫) ਅਸਟ (੩੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੧ ਪੰ. ੧੯
Raag Maajh Guru Arjan Dev


ਅੰਧ ਕੂਪ ਤੇ ਕੰਢੈ ਚਾੜੇ

Andhh Koop Thae Kandtai Chaarrae ||

You pulled me out of the deep, dark well onto the dry ground.

ਮਾਝ (ਮਃ ੫) ਅਸਟ (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧
Raag Maajh Guru Arjan Dev


ਕਰਿ ਕਿਰਪਾ ਦਾਸ ਨਦਰਿ ਨਿਹਾਲੇ

Kar Kirapaa Dhaas Nadhar Nihaalae ||

Showering Your Mercy, You blessed Your servant with Your Glance of Grace.

ਮਾਝ (ਮਃ ੫) ਅਸਟ (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧
Raag Maajh Guru Arjan Dev


ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਆਵਣਿਆ ॥੪॥

Gun Gaavehi Pooran Abinaasee Kehi Sun Thott N Aavaniaa ||4||

I sing the Glorious Praises of the Perfect, Immortal Lord. By speaking and hearing these Praises, they are not used up. ||4||

ਮਾਝ (ਮਃ ੫) ਅਸਟ (੩੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੨
Raag Maajh Guru Arjan Dev


ਐਥੈ ਓਥੈ ਤੂੰਹੈ ਰਖਵਾਲਾ

Aithhai Outhhai Thoonhai Rakhavaalaa ||

Here and hereafter, You are our Protector.

ਮਾਝ (ਮਃ ੫) ਅਸਟ (੩੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੨
Raag Maajh Guru Arjan Dev


ਮਾਤ ਗਰਭ ਮਹਿ ਤੁਮ ਹੀ ਪਾਲਾ

Maath Garabh Mehi Thum Hee Paalaa ||

In the womb of the mother, You cherish and nurture the baby.

ਮਾਝ (ਮਃ ੫) ਅਸਟ (੩੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੨
Raag Maajh Guru Arjan Dev


ਮਾਇਆ ਅਗਨਿ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥

Maaeiaa Agan N Pohai Thin Ko Rang Rathae Gun Gaavaniaa ||5||

The fire of Maya does not affect those who are imbued with the Lord's Love; they sing His Glorious Praises. ||5||

ਮਾਝ (ਮਃ ੫) ਅਸਟ (੩੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੩
Raag Maajh Guru Arjan Dev


ਕਿਆ ਗੁਣ ਤੇਰੇ ਆਖਿ ਸਮਾਲੀ

Kiaa Gun Thaerae Aakh Samaalee ||

What Praises of Yours can I chant and contemplate?

ਮਾਝ (ਮਃ ੫) ਅਸਟ (੩੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੩
Raag Maajh Guru Arjan Dev


ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ

Man Than Anthar Thudhh Nadhar Nihaalee ||

Deep within my mind and body, I behold Your Presence.

ਮਾਝ (ਮਃ ੫) ਅਸਟ (੩੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੪
Raag Maajh Guru Arjan Dev


ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਜਾਨਣਿਆ ॥੬॥

Thoon Maeraa Meeth Saajan Maeraa Suaamee Thudhh Bin Avar N Jaananiaa ||6||

You are my Friend and Companion, my Lord and Master. Without You, I do not know any other at all. ||6||

ਮਾਝ (ਮਃ ੫) ਅਸਟ (੩੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੪
Raag Maajh Guru Arjan Dev


ਜਿਸ ਕਉ ਤੂੰ ਪ੍ਰਭ ਭਇਆ ਸਹਾਈ

Jis Ko Thoon Prabh Bhaeiaa Sehaaee ||

O God, that one, unto whom You have given shelter,

ਮਾਝ (ਮਃ ੫) ਅਸਟ (੩੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੫
Raag Maajh Guru Arjan Dev


ਤਿਸੁ ਤਤੀ ਵਾਉ ਲਗੈ ਕਾਈ

This Thathee Vaao N Lagai Kaaee ||

Is not touched by the hot winds.

ਮਾਝ (ਮਃ ੫) ਅਸਟ (੩੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੫
Raag Maajh Guru Arjan Dev


ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥

Thoo Saahib Saran Sukhadhaathaa Sathasangath Jap Pragattaavaniaa ||7||

O my Lord and Master, You are my Sanctuary, the Giver of peace. Chanting, meditating on You in the Sat Sangat, the True Congregation, You are revealed. ||7||

ਮਾਝ (ਮਃ ੫) ਅਸਟ (੩੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੫
Raag Maajh Guru Arjan Dev


ਤੂੰ ਊਚ ਅਥਾਹੁ ਅਪਾਰੁ ਅਮੋਲਾ

Thoon Ooch Athhaahu Apaar Amolaa ||

You are Exalted, Unfathomable, Infinite and Invaluable.

ਮਾਝ (ਮਃ ੫) ਅਸਟ (੩੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੬
Raag Maajh Guru Arjan Dev


ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ

Thoon Saachaa Saahib Dhaas Thaeraa Golaa ||

You are my True Lord and Master. I am Your servant and slave.

ਮਾਝ (ਮਃ ੫) ਅਸਟ (੩੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੬
Raag Maajh Guru Arjan Dev


ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥

Thoon Meeraa Saachee Thakuraaee Naanak Bal Bal Jaavaniaa ||8||3||37||

You are the King, Your Sovereign Rule is True. Nanak is a sacrifice, a sacrifice to You. ||8||3||37||

ਮਾਝ (ਮਃ ੫) ਅਸਟ (੩੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੭
Raag Maajh Guru Arjan Dev