Jodhhai Veerai Poorabaanee Kee Dhhunee ||
ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥

This shabad satiguru sahjai daa kheytu hai jis no laaey bhaau is by Guru Amar Das in Raag Raamkali on Ang 947 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੭


ਰਾਮਕਲੀ ਕੀ ਵਾਰ ਮਹਲਾ

Raamakalee Kee Vaar Mehalaa 3 ||

Vaar Of Raamkalee, Third Mehl,

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੭


ਜੋਧੈ ਵੀਰੈ ਪੂਰਬਾਣੀ ਕੀ ਧੁਨੀ

Jodhhai Veerai Poorabaanee Kee Dhhunee ||

To Be Sung To The Tune Of 'Jodha And Veera Poorbaanee':

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੭


ਸਲੋਕੁ ਮਃ

Salok Ma 3 ||

Shalok, Third Mehl:

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੭


ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ

Sathigur Sehajai Dhaa Khaeth Hai Jis No Laaeae Bhaao ||

The True Guru is the field of intuitive wisdom. One who is inspired to love Him,

ਰਾਮਕਲੀ ਵਾਰ¹ (ਮਃ ੩) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੨
Raag Raamkali Guru Amar Das


ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ

Naao Beejae Naao Ougavai Naamae Rehai Samaae ||

Plants the seed of the Name there. The Name sprouts up, and he remains absorbed in the Name.

ਰਾਮਕਲੀ ਵਾਰ¹ (ਮਃ ੩) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੩
Raag Raamkali Guru Amar Das


ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ

Houmai Eaeho Beej Hai Sehasaa Gaeiaa Vilaae ||

But this egotism is the seed of skepticism; it has been uprooted.

ਰਾਮਕਲੀ ਵਾਰ¹ (ਮਃ ੩) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੩
Raag Raamkali Guru Amar Das


ਨਾ ਕਿਛੁ ਬੀਜੇ ਉਗਵੈ ਜੋ ਬਖਸੇ ਸੋ ਖਾਇ

Naa Kishh Beejae N Ougavai Jo Bakhasae So Khaae ||

It is not planted there, and it does not sprout; whatever God grants us, we eat.

ਰਾਮਕਲੀ ਵਾਰ¹ (ਮਃ ੩) (੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੪
Raag Raamkali Guru Amar Das


ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨਿਕਸਿਆ ਜਾਇ

Anbhai Saethee Anbh Raliaa Bahurr N Nikasiaa Jaae ||

When water mixes with water, it cannot be separated again.

ਰਾਮਕਲੀ ਵਾਰ¹ (ਮਃ ੩) (੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੪
Raag Raamkali Guru Amar Das


ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ

Naanak Guramukh Chalath Hai Vaekhahu Lokaa Aae ||

O Nanak, the Gurmukh is wonderful; come, poeple, and see!

ਰਾਮਕਲੀ ਵਾਰ¹ (ਮਃ ੩) (੧) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੫
Raag Raamkali Guru Amar Das


ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ

Lok K Vaekhai Bapurraa Jis No Sojhee Naahi ||

But what can the poor people see? They do not understand.

ਰਾਮਕਲੀ ਵਾਰ¹ (ਮਃ ੩) (੧) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੫
Raag Raamkali Guru Amar Das


ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ ॥੧॥

Jis Vaekhaalae So Vaekhai Jis Vasiaa Man Maahi ||1||

He alone sees, whom the Lord causes to see; the Lord comes to dwell in his mind. ||1||

ਰਾਮਕਲੀ ਵਾਰ¹ (ਮਃ ੩) (੧) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੫
Raag Raamkali Guru Amar Das


ਮਃ

Ma 3 ||

Third Mehl:

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੭


ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ

Manamukh Dhukh Kaa Khaeth Hai Dhukh Beejae Dhukh Khaae ||

The self-willed manmukh is the field of sorrow and suffering. He plains sorrow, and eats sorrow.

ਰਾਮਕਲੀ ਵਾਰ¹ (ਮਃ ੩) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੬
Raag Raamkali Guru Amar Das


ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ

Dhukh Vich Janmai Dhukh Marai Houmai Karath Vihaae ||

In sorrow he is born, and in sorrow he dies. Acting in egotism, his life passes away.

ਰਾਮਕਲੀ ਵਾਰ¹ (ਮਃ ੩) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੬
Raag Raamkali Guru Amar Das


ਆਵਣੁ ਜਾਣੁ ਸੁਝਈ ਅੰਧਾ ਅੰਧੁ ਕਮਾਇ

Aavan Jaan N Sujhee Andhhaa Andhh Kamaae ||

He does not understand the coming and going of reincarnation; the blind man acts in blindness.

ਰਾਮਕਲੀ ਵਾਰ¹ (ਮਃ ੩) (੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੭
Raag Raamkali Guru Amar Das


ਜੋ ਦੇਵੈ ਤਿਸੈ ਜਾਣਈ ਦਿਤੇ ਕਉ ਲਪਟਾਇ

Jo Dhaevai Thisai N Jaanee Dhithae Ko Lapattaae ||

He does not know the One who gives, but he is attached to what is given.

ਰਾਮਕਲੀ ਵਾਰ¹ (ਮਃ ੩) (੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੭
Raag Raamkali Guru Amar Das


ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਕਰਣਾ ਜਾਇ ॥੨॥

Naanak Poorab Likhiaa Kamaavanaa Avar N Karanaa Jaae ||2||

O Nanak, he acts according to his pre-ordained destiny. He cannot do anything else. ||2||

ਰਾਮਕਲੀ ਵਾਰ¹ (ਮਃ ੩) (੧) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੮
Raag Raamkali Guru Amar Das


ਮਃ

Ma 3 ||

Third Mehl:

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੭


ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ

Sathigur Miliai Sadhaa Sukh Jis No Aapae Maelae Soe ||

Meeting the True Guru, everlasting peace is obtained. He Himself leads us to meet Him.

ਰਾਮਕਲੀ ਵਾਰ¹ (ਮਃ ੩) (੧) ਸ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੮
Raag Raamkali Guru Amar Das


ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ

Sukhai Eaehu Bibaek Hai Anthar Niramal Hoe ||

This is the true meaning of peace, that one becomes immaculate within oneself.

ਰਾਮਕਲੀ ਵਾਰ¹ (ਮਃ ੩) (੧) ਸ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੯
Raag Raamkali Guru Amar Das


ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ

Agiaan Kaa Bhram Katteeai Giaan Paraapath Hoe ||

The doubt of ignorance is eradicated, and spiritual wisdom is obtained.

ਰਾਮਕਲੀ ਵਾਰ¹ (ਮਃ ੩) (੧) ਸ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੯
Raag Raamkali Guru Amar Das


ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥੩॥

Naanak Eaeko Nadharee Aaeiaa Jeh Dhaekhaa Theh Soe ||3||

Nanak comes to gaze upon the One Lord alone; wherever he looks, there He is. ||3||

ਰਾਮਕਲੀ ਵਾਰ¹ (ਮਃ ੩) (੧) ਸ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੧੦
Raag Raamkali Guru Amar Das


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੭


ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ

Sachai Thakhath Rachaaeiaa Baisan Ko Jaanee ||

The True Lord created His throne, upon which He sits.

ਰਾਮਕਲੀ ਵਾਰ¹ (ਮਃ ੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੧੦
Raag Raamkali Guru Amar Das


ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ

Sabh Kishh Aapae Aap Hai Gur Sabadh Sunaaee ||

He Himself is everything; this is what the Word of the Guru's Shabad says.

ਰਾਮਕਲੀ ਵਾਰ¹ (ਮਃ ੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੧੧
Raag Raamkali Guru Amar Das


ਆਪੇ ਕੁਦਰਤਿ ਸਾਜੀਅਨੁ ਕਰਿ ਮਹਲ ਸਰਾਈ

Aapae Kudharath Saajeean Kar Mehal Saraaee ||

Through His almighty creative power, He created and fashioned the mansions and hotels.

ਰਾਮਕਲੀ ਵਾਰ¹ (ਮਃ ੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੧੧
Raag Raamkali Guru Amar Das


ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ

Chandh Sooraj Dhue Chaananae Pooree Banath Banaaee ||

He made the two lamps, the sun and the moon; He formed the perfect form.

ਰਾਮਕਲੀ ਵਾਰ¹ (ਮਃ ੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੧੨
Raag Raamkali Guru Amar Das


ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥੧॥

Aapae Vaekhai Sunae Aap Gur Sabadh Dhhiaaee ||1||

He Himself sees, and He Himself hears; meditate on the Word of the Guru's Shabad. ||1||

ਰਾਮਕਲੀ ਵਾਰ¹ (ਮਃ ੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੧੨
Raag Raamkali Guru Amar Das


ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥੧॥ ਰਹਾਉ

Vaahu Vaahu Sachae Paathisaah Thoo Sachee Naaee ||1|| Rehaao ||

Waaho! Waaho! Hail, hail, O True King! True is Your Name. ||1||Pause||

ਰਾਮਕਲੀ ਵਾਰ¹ (ਮਃ ੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੧੩
Raag Raamkali Guru Amar Das