Salok Ma 3 ||
ਸਲੋਕੁ ਮਃ ੩ ॥

This shabad bharmi bhulaaee sabhu jagu phiree phaavee hoee bhaali is by Guru Amar Das in Raag Raamkali on Ang 947 of Sri Guru Granth Sahib.

ਸਲੋਕੁ ਮਃ

Salok Ma 3 ||

Shalok, Third Mehl:

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੭


ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ

Bharam Bhulaaee Sabh Jag Firee Faavee Hoee Bhaal ||

Deluded by doubt, I wandered over the whole world. Searching, I became frustrated.

ਰਾਮਕਲੀ ਵਾਰ¹ (ਮਃ ੩) (੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੭ ਪੰ. ੧੮
Raag Raamkali Guru Amar Das


ਸੋ ਸਹੁ ਸਾਂਤਿ ਦੇਵਈ ਕਿਆ ਚਲੈ ਤਿਸੁ ਨਾਲਿ

So Sahu Saanth N Dhaevee Kiaa Chalai This Naal ||

My Husband Lord has not blessed me with peace and tranquility; what will work with Him?

ਰਾਮਕਲੀ ਵਾਰ¹ (ਮਃ ੩) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧
Raag Raamkali Guru Amar Das


ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ

Gur Parasaadhee Har Dhhiaaeeai Anthar Rakheeai Our Dhhaar ||

By Guru's Grace, I meditate on the Lord; I enshrine Him deep within my heart.

ਰਾਮਕਲੀ ਵਾਰ¹ (ਮਃ ੩) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੧
Raag Raamkali Guru Amar Das


ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥

Naanak Ghar Baithiaa Sahu Paaeiaa Jaa Kirapaa Keethee Karathaar ||1||

O Nanak, seated in his her own home, she finds her Husband Lord, when the Creator Lord grants His Grace. ||1||

ਰਾਮਕਲੀ ਵਾਰ¹ (ਮਃ ੩) (੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੨
Raag Raamkali Guru Amar Das


ਮਃ

Ma 3 ||

Third Mehl:

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮


ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ

Dhhandhhaa Dhhaavath Dhin Gaeiaa Rain Gavaaee Soe ||

Chasing after worldly affairs, the day is wasted, and the night passes in sleep.

ਰਾਮਕਲੀ ਵਾਰ¹ (ਮਃ ੩) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੩
Raag Raamkali Guru Amar Das


ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ

Koorr Bol Bikh Khaaeiaa Manamukh Chaliaa Roe ||

Speaking lies, one eats poison; the self-willed manmukh departs, crying out in pain.

ਰਾਮਕਲੀ ਵਾਰ¹ (ਮਃ ੩) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੩
Raag Raamkali Guru Amar Das


ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ

Sirai Oupar Jam Ddandd Hai Dhoojai Bhaae Path Khoe ||

The Mesenger of Death holds his club over the mortal's head; in the love of duality, he loses his honor.

ਰਾਮਕਲੀ ਵਾਰ¹ (ਮਃ ੩) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੪
Raag Raamkali Guru Amar Das


ਹਰਿ ਨਾਮੁ ਕਦੇ ਚੇਤਿਓ ਫਿਰਿ ਆਵਣ ਜਾਣਾ ਹੋਇ

Har Naam Kadhae N Chaethiou Fir Aavan Jaanaa Hoe ||

He never even thinks of the Name of the Lord; over and over again, he comes and goes in reincarnation.

ਰਾਮਕਲੀ ਵਾਰ¹ (ਮਃ ੩) (੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੪
Raag Raamkali Guru Amar Das


ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਲਾਗੈ ਕੋਇ

Gur Parasaadhee Har Man Vasai Jam Ddandd N Laagai Koe ||

But if, by Guru's Grace, the Lord's Name comes to dwell in his mind, then the Messenger of Death will not strike him down with his club.

ਰਾਮਕਲੀ ਵਾਰ¹ (ਮਃ ੩) (੩) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੫
Raag Raamkali Guru Amar Das


ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥

Naanak Sehajae Mil Rehai Karam Paraapath Hoe ||2||

Then, O Nanak, he merges intuitively into the Lord, receiving His Grace. ||2||

ਰਾਮਕਲੀ ਵਾਰ¹ (ਮਃ ੩) (੩) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੫
Raag Raamkali Guru Amar Das


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੪੮


ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ

Eik Aapanee Sifathee Laaeian Dhae Sathigur Mathee ||

Some are linked to His Praises, when the Lord blesses them with the Guru's Teachings.

ਰਾਮਕਲੀ ਵਾਰ¹ (ਮਃ ੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੬
Raag Raamkali Guru Amar Das


ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ

Eikanaa No Naao Bakhasioun Asathhir Har Sathee ||

Some are blessed with the Name of the eternal, unchanging True Lord.

ਰਾਮਕਲੀ ਵਾਰ¹ (ਮਃ ੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੬
Raag Raamkali Guru Amar Das


ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ

Poun Paanee Baisantharo Hukam Karehi Bhagathee ||

Water, air and fire, by His Will, worship Him.

ਰਾਮਕਲੀ ਵਾਰ¹ (ਮਃ ੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੭
Raag Raamkali Guru Amar Das


ਏਨਾ ਨੋ ਭਉ ਅਗਲਾ ਪੂਰੀ ਬਣਤ ਬਣਤੀ

Eaenaa No Bho Agalaa Pooree Banath Banathee ||

They are held in the Fear of God; He has formed the perfect form.

ਰਾਮਕਲੀ ਵਾਰ¹ (ਮਃ ੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੭
Raag Raamkali Guru Amar Das


ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥੩॥

Sabh Eiko Hukam Varathadhaa Manniai Sukh Paaee ||3||

The Hukam, the Command of the One Lord is all-pervasive; accepting it, peace is found. ||3||

ਰਾਮਕਲੀ ਵਾਰ¹ (ਮਃ ੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੪੮ ਪੰ. ੭
Raag Raamkali Guru Amar Das