Jan Naanak Sathigur Thinaa Milaaeioun Jin Sadh Hee Varathai Naal ||1||
ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥

This shabad suni sajan preetam meyriaa mai satiguru deyhu dikhaali is by Guru Arjan Dev in Raag Raamkali on Ang 957 of Sri Guru Granth Sahib.

ਸਲੋਕੁ ਮਃ

Salok Ma 5 ||

Shalok, Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭


ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ

Sun Sajan Preetham Maeriaa Mai Sathigur Dhaehu Dhikhaal ||

Listen, O my beloved friend: please show me the True Guru.

ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੯
Raag Raamkali Guru Arjan Dev


ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ

Ho This Dhaevaa Man Aapanaa Nith Hiradhai Rakhaa Samaal ||

I dedicate my mind to Him; I keep Him continually enshrined within my heart.

ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੯
Raag Raamkali Guru Arjan Dev


ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ

Eikas Sathigur Baaharaa Dhhrig Jeevan Sansaar ||

Without the One and Only True Guru, life in this world is cursed.

ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੦
Raag Raamkali Guru Arjan Dev


ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥

Jan Naanak Sathigur Thinaa Milaaeioun Jin Sadh Hee Varathai Naal ||1||

O servant Nanak, they alone meet the True Guru, with whom He constantly abides. ||1||

ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੦
Raag Raamkali Guru Arjan Dev


ਮਃ

Ma 5 ||

Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭


ਮੇਰੈ ਅੰਤਰਿ ਲੋਚਾ ਮਿਲਣ ਕੀ ਕਿਉ ਪਾਵਾ ਪ੍ਰਭ ਤੋਹਿ

Maerai Anthar Lochaa Milan Kee Kio Paavaa Prabh Thohi ||

Deep within me is the longing to meet You; how can I find You, God?

ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੧
Raag Raamkali Guru Arjan Dev


ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ

Koee Aisaa Sajan Lorr Lahu Jo Maelae Preetham Mohi ||

I will search for someone, some friend, who will unite me with my Beloved.

ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੨
Raag Raamkali Guru Arjan Dev


ਗੁਰਿ ਪੂਰੈ ਮੇਲਾਇਆ ਜਤ ਦੇਖਾ ਤਤ ਸੋਇ

Gur Poorai Maelaaeiaa Jath Dhaekhaa Thath Soe ||

The Perfect Guru has united me with Him; wherever I look, there He is.

ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੨
Raag Raamkali Guru Arjan Dev


ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਕੋਇ ॥੨॥

Jan Naanak So Prabh Saeviaa This Jaevadd Avar N Koe ||2||

Servant Nanak serves that God; there is no other as great as He is. ||2||

ਰਾਮਕਲੀ ਵਾਰ² (ਮਃ ੫) (੨) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੩
Raag Raamkali Guru Arjan Dev


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭


ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ

Dhaevanehaar Dhaathaar Kith Mukh Saalaaheeai ||

He is the Great Giver, the Generous Lord; with what mouth can I praise Him?

ਰਾਮਕਲੀ ਵਾਰ² (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੩
Raag Raamkali Guru Arjan Dev


ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ

Jis Rakhai Kirapaa Dhhaar Rijak Samaaheeai ||

In His Mercy, He protects, preserves and sustains us.

ਰਾਮਕਲੀ ਵਾਰ² (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੪
Raag Raamkali Guru Arjan Dev


ਕੋਇ ਕਿਸ ਹੀ ਵਸਿ ਸਭਨਾ ਇਕ ਧਰ

Koe N Kis Hee Vas Sabhanaa Eik Dhhar ||

No one is under anyone else's control; He is the One Support of all.

ਰਾਮਕਲੀ ਵਾਰ² (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੪
Raag Raamkali Guru Arjan Dev


ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ

Paalae Baalak Vaag Dhae Kai Aap Kar ||

He cherishes all as His children, and reaches out with His hand.

ਰਾਮਕਲੀ ਵਾਰ² (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੫
Raag Raamkali Guru Arjan Dev


ਕਰਦਾ ਅਨਦ ਬਿਨੋਦ ਕਿਛੂ ਜਾਣੀਐ

Karadhaa Anadh Binodh Kishhoo N Jaaneeai ||

He stages His joyous plays, which no one understands at all.

ਰਾਮਕਲੀ ਵਾਰ² (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੫
Raag Raamkali Guru Arjan Dev


ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ

Sarab Dhhaar Samarathh Ho This Kurabaaneeai ||

The all-powerful Lord gives His Support to all; I am a sacrifice to Him.

ਰਾਮਕਲੀ ਵਾਰ² (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੫
Raag Raamkali Guru Arjan Dev


ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ

Gaaeeai Raath Dhinanth Gaavan Jogiaa ||

Night and day, sing the Praises of the One who is worthy of being praised.

ਰਾਮਕਲੀ ਵਾਰ² (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੬
Raag Raamkali Guru Arjan Dev


ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿ ਰਸੁ ਭੋਗਿਆ ॥੨॥

Jo Gur Kee Pairee Paahi Thinee Har Ras Bhogiaa ||2||

Those who fall at the Guru's Feet, enjoy the sublime essence of the Lord. ||2||

ਰਾਮਕਲੀ ਵਾਰ² (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੬
Raag Raamkali Guru Arjan Dev