Dhaeiaal Hoeae Sabh Jeea Janthr Har Naanak Nadhar Nihaal ||1||
ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥

This shabad bheerhu mokalaaee keeteenu sabh rakhey kutmbai naali is by Guru Arjan Dev in Raag Raamkali on Ang 957 of Sri Guru Granth Sahib.

ਸਲੋਕ ਮਃ

Salok Ma 5 ||

Shalok, Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੭


ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ

Bheerrahu Mokalaaee Keetheean Sabh Rakhae Kuttanbai Naal ||

He has widened the narrow path for me, and preserved my integrity, along with that of my family.

ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੭
Raag Raamkali Guru Arjan Dev


ਕਾਰਜ ਆਪਿ ਸਵਾਰਿਅਨੁ ਸੋ ਪ੍ਰਭ ਸਦਾ ਸਭਾਲਿ

Kaaraj Aap Savaarian So Prabh Sadhaa Sabhaal ||

He Himself has arranged and resolved my affairs. I dwell upon that God forever.

ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੭
Raag Raamkali Guru Arjan Dev


ਪ੍ਰਭੁ ਮਾਤ ਪਿਤਾ ਕੰਠਿ ਲਾਇਦਾ ਲਹੁੜੇ ਬਾਲਕ ਪਾਲਿ

Prabh Maath Pithaa Kanth Laaeidhaa Lahurrae Baalak Paal ||

God is my mother and father; He hugs me close in His embrace, and cherishes me, like His tiny baby.

ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੮
Raag Raamkali Guru Arjan Dev


ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥੧॥

Dhaeiaal Hoeae Sabh Jeea Janthr Har Naanak Nadhar Nihaal ||1||

All beings and creatures have become kind and compassionate to me. O Nanak, the Lord has blessed me with His Glance of Grace. ||1||

ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੭ ਪੰ. ੧੮
Raag Raamkali Guru Arjan Dev


ਮਃ

Ma 5 ||

Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੮


ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ

Vin Thudhh Hor J Manganaa Sir Dhukhaa Kai Dhukh ||

To ask for any other than You, Lord, is the most miserable of miseries.

ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧
Raag Raamkali Guru Arjan Dev


ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ

Dhaehi Naam Santhokheeaa Outharai Man Kee Bhukh ||

Please bless me with Your Name, and make me content; may the hunger of my mind be satisfied.

ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੧
Raag Raamkali Guru Arjan Dev


ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥

Gur Van Thin Hariaa Keethiaa Naanak Kiaa Manukh ||2||

The Guru has made the woods and meadows green again. O Nanak, is it any wonder that He blesses human beings as well? ||2||

ਰਾਮਕਲੀ ਵਾਰ² (ਮਃ ੫) (੩) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੨
Raag Raamkali Guru Arjan Dev


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੫੮


ਸੋ ਐਸਾ ਦਾਤਾਰੁ ਮਨਹੁ ਵੀਸਰੈ

So Aisaa Dhaathaar Manahu N Veesarai ||

Such is that Great Giver; may I never forget Him from my mind.

ਰਾਮਕਲੀ ਵਾਰ² (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੨
Raag Raamkali Guru Arjan Dev


ਘੜੀ ਮੁਹਤੁ ਚਸਾ ਤਿਸੁ ਬਿਨੁ ਨਾ ਸਰੈ

Gharree N Muhath Chasaa This Bin Naa Sarai ||

I cannot survive without Him, for an instant, for a moment, for a second.

ਰਾਮਕਲੀ ਵਾਰ² (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੩
Raag Raamkali Guru Arjan Dev


ਅੰਤਰਿ ਬਾਹਰਿ ਸੰਗਿ ਕਿਆ ਕੋ ਲੁਕਿ ਕਰੈ

Anthar Baahar Sang Kiaa Ko Luk Karai ||

Inwardly and outwardly, He is with us; how can we hide anything from Him?

ਰਾਮਕਲੀ ਵਾਰ² (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੩
Raag Raamkali Guru Arjan Dev


ਜਿਸੁ ਪਤਿ ਰਖੈ ਆਪਿ ਸੋ ਭਵਜਲੁ ਤਰੈ

Jis Path Rakhai Aap So Bhavajal Tharai ||

One whose honor He Himself has preserved, crosses over the terrifying world-ocean.

ਰਾਮਕਲੀ ਵਾਰ² (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੪
Raag Raamkali Guru Arjan Dev


ਭਗਤੁ ਗਿਆਨੀ ਤਪਾ ਜਿਸੁ ਕਿਰਪਾ ਕਰੈ

Bhagath Giaanee Thapaa Jis Kirapaa Karai ||

He alone is a devotee, a spiritual teacher, and a disciplined pratictioner of meditation, whom the Lord has so blessed.

ਰਾਮਕਲੀ ਵਾਰ² (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੪
Raag Raamkali Guru Arjan Dev


ਸੋ ਪੂਰਾ ਪਰਧਾਨੁ ਜਿਸ ਨੋ ਬਲੁ ਧਰੈ

So Pooraa Paradhhaan Jis No Bal Dhharai ||

He alone is perfect and renowned as supreme, whom the Lord has blessed with His power.

ਰਾਮਕਲੀ ਵਾਰ² (ਮਃ ੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੪
Raag Raamkali Guru Arjan Dev


ਜਿਸਹਿ ਜਰਾਏ ਆਪਿ ਸੋਈ ਅਜਰੁ ਜਰੈ

Jisehi Jaraaeae Aap Soee Ajar Jarai ||

He alone endures the unendurable, whom the Lord inspires to endure it.

ਰਾਮਕਲੀ ਵਾਰ² (ਮਃ ੫) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੫
Raag Raamkali Guru Arjan Dev


ਤਿਸ ਹੀ ਮਿਲਿਆ ਸਚੁ ਮੰਤ੍ਰੁ ਗੁਰ ਮਨਿ ਧਰੈ ॥੩॥

This Hee Miliaa Sach Manthra Gur Man Dhharai ||3||

And he alone meets the True Lord, within whose mind the Guru's Mantra is implanted. ||3||

ਰਾਮਕਲੀ ਵਾਰ² (ਮਃ ੫) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੯੫੮ ਪੰ. ੫
Raag Raamkali Guru Arjan Dev