Jis No Visarai Naao S Niradhhan Kaandteeai ||
ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥

This shabad ustati nindaa naanak jee mai habh vanaaee chhoriaa habhu kijhu tiaagee is by Guru Arjan Dev in Raag Raamkali on Ang 963 of Sri Guru Granth Sahib.

ਸਲੋਕ ਮਃ

Salok Ma 5 ||

Shalok, Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੩


ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ

Ousathath Nindhaa Naanak Jee Mai Habh Vanjaaee Shhorriaa Habh Kijh Thiaagee ||

I have totally discarded praise and slander, O Nanak; I have forsaken and abandoned everything.

ਰਾਮਕਲੀ ਵਾਰ² (ਮਃ ੫) (੧੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੩ ਪੰ. ੧੭
Raag Raamkali Guru Arjan Dev


ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥੧॥

Habhae Saak Koorraavae Ddithae Tho Palai Thaiddai Laagee ||1||

I have seen that all relationships are false, and so I have grasped hold of the hem of Your robe, Lord. ||1||

ਰਾਮਕਲੀ ਵਾਰ² (ਮਃ ੫) (੧੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੩ ਪੰ. ੧੮
Raag Raamkali Guru Arjan Dev


ਮਃ

Ma 5 ||

Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੩


ਫਿਰਦੀ ਫਿਰਦੀ ਨਾਨਕ ਜੀਉ ਹਉ ਫਾਵੀ ਥੀਈ ਬਹੁਤੁ ਦਿਸਾਵਰ ਪੰਧਾ

Firadhee Firadhee Naanak Jeeo Ho Faavee Thheeee Bahuth Dhisaavar Pandhhaa ||

I wandered and wandered and went crazy, O Nanak, in countless foreign lands and pathways.

ਰਾਮਕਲੀ ਵਾਰ² (ਮਃ ੫) (੧੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੩ ਪੰ. ੧੯
Raag Raamkali Guru Arjan Dev


ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥

Thaa Ho Sukh Sukhaalee Suthee Jaa Gur Mil Sajan Mai Ladhhaa ||2||

But then, I slept in peace and comfort, when I met the Guru, and found my Friend. ||2||

ਰਾਮਕਲੀ ਵਾਰ² (ਮਃ ੫) (੧੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੩ ਪੰ. ੧੯
Raag Raamkali Guru Arjan Dev


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ

Sabhae Dhukh Santhaap Jaan Thudhhahu Bhuleeai ||

When I forget You, I endure all pains and afflictions.

ਰਾਮਕਲੀ ਵਾਰ² (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧
Raag Raamkali Guru Arjan Dev


ਜੇ ਕੀਚਨਿ ਲਖ ਉਪਾਵ ਤਾਂ ਕਹੀ ਘੁਲੀਐ

Jae Keechan Lakh Oupaav Thaan Kehee N Ghuleeai ||

Making thousands of efforts, they are still not eliminated.

ਰਾਮਕਲੀ ਵਾਰ² (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧
Raag Raamkali Guru Arjan Dev


ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ

Jis No Visarai Naao S Niradhhan Kaandteeai ||

One who forgets the Name, is known as a poor person.

ਰਾਮਕਲੀ ਵਾਰ² (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੨
Raag Raamkali Guru Arjan Dev


ਜਿਸ ਨੋ ਵਿਸਰੈ ਨਾਉ ਸੁ ਜੋਨੀ ਹਾਂਢੀਐ

Jis No Visarai Naao So Jonee Haandteeai ||

One who forgets the Name, wanders in reincarnation.

ਰਾਮਕਲੀ ਵਾਰ² (ਮਃ ੫) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੨
Raag Raamkali Guru Arjan Dev


ਜਿਸੁ ਖਸਮੁ ਆਵੈ ਚਿਤਿ ਤਿਸੁ ਜਮੁ ਡੰਡੁ ਦੇ

Jis Khasam N Aavai Chith This Jam Ddandd Dhae ||

One who does not remember his Lord and Master, is punished by the Messenger of Death.

ਰਾਮਕਲੀ ਵਾਰ² (ਮਃ ੫) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੨
Raag Raamkali Guru Arjan Dev


ਜਿਸੁ ਖਸਮੁ ਆਵੀ ਚਿਤਿ ਰੋਗੀ ਸੇ ਗਣੇ

Jis Khasam N Aavee Chith Rogee Sae Ganae ||

One who does not remember his Lord and Master, is judged to be a sick person.

ਰਾਮਕਲੀ ਵਾਰ² (ਮਃ ੫) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੩
Raag Raamkali Guru Arjan Dev


ਜਿਸੁ ਖਸਮੁ ਆਵੀ ਚਿਤਿ ਸੁ ਖਰੋ ਅਹੰਕਾਰੀਆ

Jis Khasam N Aavee Chith S Kharo Ahankaareeaa ||

One who does not remember his Lord and Master, is egotistical and proud.

ਰਾਮਕਲੀ ਵਾਰ² (ਮਃ ੫) (੧੪):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੩
Raag Raamkali Guru Arjan Dev


ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥

Soee Dhuhaelaa Jag Jin Naao Visaareeaa ||14||

One who forgets the Name is miserable in this world. ||14||

ਰਾਮਕਲੀ ਵਾਰ² (ਮਃ ੫) (੧੪):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੪
Raag Raamkali Guru Arjan Dev