Habh Gun Thaiddae Naanak Jeeo Mai Koo Thheeeae Mai Niragun Thae Kiaa Hovai ||
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥

This shabad habhi gun taidey naanak jeeu mai koo theeey mai nirgun tey kiaa hovai is by Guru Arjan Dev in Raag Raamkali on Ang 964 of Sri Guru Granth Sahib.

ਸਲੋਕ ਮਃ

Salok Ma 5 ||

Shalok, Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ

Habh Gun Thaiddae Naanak Jeeo Mai Koo Thheeeae Mai Niragun Thae Kiaa Hovai ||

All virtues are Yours, Dear Lord; You bestow them upon us. I am unworthy - what can I achieve, O Nanak?

ਰਾਮਕਲੀ ਵਾਰ² (ਮਃ ੫) (੧੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੦
Raag Raamkali Guru Arjan Dev


ਤਉ ਜੇਵਡੁ ਦਾਤਾਰੁ ਕੋਈ ਜਾਚਕੁ ਸਦਾ ਜਾਚੋਵੈ ॥੧॥

Tho Jaevadd Dhaathaar N Koee Jaachak Sadhaa Jaachovai ||1||

There is no other Giver as great as You. I am a beggar; I beg from You forever. ||1||

ਰਾਮਕਲੀ ਵਾਰ² (ਮਃ ੫) (੧੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੧
Raag Raamkali Guru Arjan Dev


ਮਃ

Ma 5 ||

Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ

Dhaeh Shhijandharree Oon Majhoonaa Gur Sajan Jeeo Dhharaaeiaa ||

My body was wasting away, and I was depressed. The Guru, my Friend, has encouraged and consoled me.

ਰਾਮਕਲੀ ਵਾਰ² (ਮਃ ੫) (੧੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੧
Raag Raamkali Guru Arjan Dev


ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥

Habhae Sukh Suhaelarraa Suthaa Jithaa Jag Sabaaeiaa ||2||

I sleep in total peace and comfort; I have conquered the whole world. ||2||

ਰਾਮਕਲੀ ਵਾਰ² (ਮਃ ੫) (੧੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੨
Raag Raamkali Guru Arjan Dev


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੪


ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ

Vaddaa Thaeraa Dharabaar Sachaa Thudhh Thakhath ||

The Darbaar of Your Court is glorious and great. Your holy throne is True.

ਰਾਮਕਲੀ ਵਾਰ² (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੩
Raag Raamkali Guru Arjan Dev


ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ

Sir Saahaa Paathisaahu Nihachal Chour Shhath ||

You are the Emperor over the heads of kings. Your canopy and chauree (fly-brush) are permanent and unchanging.

ਰਾਮਕਲੀ ਵਾਰ² (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੩
Raag Raamkali Guru Arjan Dev


ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ

Jo Bhaavai Paarabreham Soee Sach Niaao ||

That alone is true justice, which is pleasing to the Will of the Supreme Lord God.

ਰਾਮਕਲੀ ਵਾਰ² (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੩
Raag Raamkali Guru Arjan Dev


ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ

Jae Bhaavai Paarabreham Nithhaavae Milai Thhaao ||

Even the homeless receive a home, when it is pleasing to the Will of the Supreme Lord God.

ਰਾਮਕਲੀ ਵਾਰ² (ਮਃ ੫) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੪
Raag Raamkali Guru Arjan Dev


ਜੋ ਕੀਨ੍ਹ੍ਹੀ ਕਰਤਾਰਿ ਸਾਈ ਭਲੀ ਗਲ

Jo Keenhee Karathaar Saaee Bhalee Gal ||

Whatever the Creator Lord does, is a good thing.

ਰਾਮਕਲੀ ਵਾਰ² (ਮਃ ੫) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੪
Raag Raamkali Guru Arjan Dev


ਜਿਨ੍ਹ੍ਹੀ ਪਛਾਤਾ ਖਸਮੁ ਸੇ ਦਰਗਾਹ ਮਲ

Jinhee Pashhaathaa Khasam Sae Dharagaah Mal ||

Those who recognize their Lord and Master, are seated in the Court of the Lord.

ਰਾਮਕਲੀ ਵਾਰ² (ਮਃ ੫) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੫
Raag Raamkali Guru Arjan Dev


ਸਹੀ ਤੇਰਾ ਫੁਰਮਾਨੁ ਕਿਨੈ ਫੇਰੀਐ

Sehee Thaeraa Furamaan Kinai N Faereeai ||

True is Your Command; no one can challenge it.

ਰਾਮਕਲੀ ਵਾਰ² (ਮਃ ੫) (੧੬):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੫
Raag Raamkali Guru Arjan Dev


ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥

Kaaran Karan Kareem Kudharath Thaereeai ||16||

O Merciful Lord, Cause of causes, Your creative power is all-powerful. ||16||

ਰਾਮਕਲੀ ਵਾਰ² (ਮਃ ੫) (੧੬):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੪ ਪੰ. ੧੫
Raag Raamkali Guru Arjan Dev