Thaa Keeaa Galaa Kathheeaa Naa Jaahi ||
ਤਾ ਕੀਆ ਗਲਾ ਕਥੀਆ ਨਾ ਜਾਹਿ ॥

This shabad giaan khand mahi giaanu parchandu is by Guru Nanak Dev in Jap on Ang 7 of Sri Guru Granth Sahib.

ਗਿਆਨ ਖੰਡ ਮਹਿ ਗਿਆਨੁ ਪਰਚੰਡੁ

Giaan Khandd Mehi Giaan Parachandd ||

In the realm of wisdom, spiritual wisdom reigns supreme.

ਜਪੁ (ਮਃ ੧) ੩੬:੧ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੯
Jap Guru Nanak Dev


ਤਿਥੈ ਨਾਦ ਬਿਨੋਦ ਕੋਡ ਅਨੰਦੁ

Thithhai Naadh Binodh Kodd Anandh ||

The Sound-current of the Naad vibrates there, amidst the sounds and the sights of bliss.

ਜਪੁ (ਮਃ ੧) ੩੬:੨ - ਗੁਰੂ ਗ੍ਰੰਥ ਸਾਹਿਬ : ਅੰਗ ੭ ਪੰ. ੧੯
Jap Guru Nanak Dev


ਸਰਮ ਖੰਡ ਕੀ ਬਾਣੀ ਰੂਪੁ

Saram Khandd Kee Baanee Roop ||

In the realm of humility, the Word is Beauty.

ਜਪੁ (ਮਃ ੧) ੩੬:੩ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧
Jap Guru Nanak Dev


ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ

Thithhai Ghaarrath Gharreeai Bahuth Anoop ||

Forms of incomparable beauty are fashioned there.

ਜਪੁ (ਮਃ ੧) ੩੬:੪ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧
Jap Guru Nanak Dev


ਤਾ ਕੀਆ ਗਲਾ ਕਥੀਆ ਨਾ ਜਾਹਿ

Thaa Keeaa Galaa Kathheeaa Naa Jaahi ||

These things cannot be described.

ਜਪੁ (ਮਃ ੧) ੩੬:੫ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧
Jap Guru Nanak Dev


ਜੇ ਕੋ ਕਹੈ ਪਿਛੈ ਪਛੁਤਾਇ

Jae Ko Kehai Pishhai Pashhuthaae ||

One who tries to speak of these shall regret the attempt.

ਜਪੁ (ਮਃ ੧) ੩੬:੬ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੧
Jap Guru Nanak Dev


ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ

Thithhai Gharreeai Surath Math Man Budhh ||

The intuitive consciousness, intellect and understanding of the mind are shaped there.

ਜਪੁ (ਮਃ ੧) ੩੬:੭ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੨
Jap Guru Nanak Dev


ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥

Thithhai Gharreeai Suraa Sidhhaa Kee Sudhh ||36||

The consciousness of the spiritual warriors and the Siddhas, the beings of spiritual perfection, are shaped there. ||36||

ਜਪੁ (ਮਃ ੧) ੩੬:੮ - ਗੁਰੂ ਗ੍ਰੰਥ ਸਾਹਿਬ : ਅੰਗ ੮ ਪੰ. ੨
Jap Guru Nanak Dev