Naanak Viralae Paaeeahi This Jan Keem N Mool ||1||
ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥੧॥

This shabad muhbati jisu khudaai dee rataa rangi chalooli is by Guru Arjan Dev in Raag Raamkali on Ang 966 of Sri Guru Granth Sahib.

ਸਲੋਕ ਮਃ

Salok Ma 5 ||

Shalok, Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬


ਮੁਹਬਤਿ ਜਿਸੁ ਖੁਦਾਇ ਦੀ ਰਤਾ ਰੰਗਿ ਚਲੂਲਿ

Muhabath Jis Khudhaae Dhee Rathaa Rang Chalool ||

One who loves God is imbued with the deep crimson color of His love.

ਰਾਮਕਲੀ ਵਾਰ² (ਮਃ ੫) (੨੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੮
Raag Raamkali Guru Arjan Dev


ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਮੂਲਿ ॥੧॥

Naanak Viralae Paaeeahi This Jan Keem N Mool ||1||

O Nanak, such a person is rarely found; the value of such a humble person can never be estimated. ||1||

ਰਾਮਕਲੀ ਵਾਰ² (ਮਃ ੫) (੨੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੮
Raag Raamkali Guru Arjan Dev


ਮਃ

Ma 5 ||

Fifth Mehl:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬


ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ

Andhar Vidhhaa Sach Naae Baahar Bhee Sach Ddithom ||

The True Name has pierced the nucleus of my self deep within. Outside, I see the True Lord as well.

ਰਾਮਕਲੀ ਵਾਰ² (ਮਃ ੫) (੨੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੯
Raag Raamkali Guru Arjan Dev


ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥੨॥

Naanak Raviaa Habh Thhaae Van Thrin Thribhavan Rom ||2||

O Nanak, He is pervading and permeating all places, the forests and the meadows, the three worlds, and every hair. ||2||

ਰਾਮਕਲੀ ਵਾਰ² (ਮਃ ੫) (੨੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੯
Raag Raamkali Guru Arjan Dev


ਪਉੜੀ

Pourree ||

Pauree:

ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੬੬


ਆਪੇ ਕੀਤੋ ਰਚਨੁ ਆਪੇ ਹੀ ਰਤਿਆ

Aapae Keetho Rachan Aapae Hee Rathiaa ||

He Himself created the Universe; He Himself imbues it.

ਰਾਮਕਲੀ ਵਾਰ² (ਮਃ ੫) (੨੨):੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੦
Raag Raamkali Guru Arjan Dev


ਆਪੇ ਹੋਇਓ ਇਕੁ ਆਪੇ ਬਹੁ ਭਤਿਆ

Aapae Hoeiou Eik Aapae Bahu Bhathiaa ||

He Himself is One, and He Himself has numerous forms.

ਰਾਮਕਲੀ ਵਾਰ² (ਮਃ ੫) (੨੨):੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੦
Raag Raamkali Guru Arjan Dev


ਆਪੇ ਸਭਨਾ ਮੰਝਿ ਆਪੇ ਬਾਹਰਾ

Aapae Sabhanaa Manjh Aapae Baaharaa ||

He Himself is within all, and He Himself is beyond them.

ਰਾਮਕਲੀ ਵਾਰ² (ਮਃ ੫) (੨੨):੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੧
Raag Raamkali Guru Arjan Dev


ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ

Aapae Jaanehi Dhoor Aapae Hee Jaaharaa ||

He Himself is known to be far away, and He Himself is right here.

ਰਾਮਕਲੀ ਵਾਰ² (ਮਃ ੫) (੨੨):੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੧
Raag Raamkali Guru Arjan Dev


ਆਪੇ ਹੋਵਹਿ ਗੁਪਤੁ ਆਪੇ ਪਰਗਟੀਐ

Aapae Hovehi Gupath Aapae Paragatteeai ||

He Himself is hidden, and He Himself is revealed.

ਰਾਮਕਲੀ ਵਾਰ² (ਮਃ ੫) (੨੨):੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੧
Raag Raamkali Guru Arjan Dev


ਕੀਮਤਿ ਕਿਸੈ ਪਾਇ ਤੇਰੀ ਥਟੀਐ

Keemath Kisai N Paae Thaeree Thhatteeai ||

No one can estimate the value of Your Creation, Lord.

ਰਾਮਕਲੀ ਵਾਰ² (ਮਃ ੫) (੨੨):੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੨
Raag Raamkali Guru Arjan Dev


ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤੁ ਤੂੰ

Gehir Ganbheer Athhaahu Apaar Aganath Thoon ||

You are deep and profound, unfathomable, infinite and invaluable.

ਰਾਮਕਲੀ ਵਾਰ² (ਮਃ ੫) (੨੨):੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੨
Raag Raamkali Guru Arjan Dev


ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥੨੨॥੧॥੨॥ ਸੁਧੁ

Naanak Varathai Eik Eiko Eik Thoon ||22||1||2|| Sudhh ||

O Nanak, the One Lord is all-pervading. You are the One and only. ||22||1||2|| Sudh||

ਰਾਮਕਲੀ ਵਾਰ² (ਮਃ ੫) (੨੨):੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੬ ਪੰ. ੧੩
Raag Raamkali Guru Arjan Dev