Choudheh Rathan Nikaalian Keethon Chaanaan ||
ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥

This shabad so tikaa so baihnaa soee deebaanu is by Bhatt Satta & Balwand in Raag Raamkali on Ang 968 of Sri Guru Granth Sahib.

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ

So Ttikaa So Baihanaa Soee Dheebaan ||

The same mark on the forehead, the same throne, and the same Royal Court.

ਰਾਮਕਲੀ ਵਾਰ³ (ਬਲਵੰਡ ਸਤਾ) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧
Raag Raamkali Bhatt Satta & Balwand


ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ

Piyoo Dhaadhae Jaevihaa Pothaa Paravaan ||

Just like the father and grandfather, the son is approved.

ਰਾਮਕਲੀ ਵਾਰ³ (ਬਲਵੰਡ ਸਤਾ) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੧
Raag Raamkali Bhatt Satta & Balwand


ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ

Jin Baasak Naethrai Ghathiaa Kar Naehee Thaan ||

He took the thousand-headed serpent as his churning string, and with the force of devotional love,

ਰਾਮਕਲੀ ਵਾਰ³ (ਬਲਵੰਡ ਸਤਾ) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੨
Raag Raamkali Bhatt Satta & Balwand


ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ

Jin Samundh Viroliaa Kar Maer Madhhaan ||

he churned the ocean of the world with his churning stick, the Sumayr mountain.

ਰਾਮਕਲੀ ਵਾਰ³ (ਬਲਵੰਡ ਸਤਾ) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੨
Raag Raamkali Bhatt Satta & Balwand


ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ

Choudheh Rathan Nikaalian Keethon Chaanaan ||

He extracted the fourteen jewels, and brought forth the Divine Light.

ਰਾਮਕਲੀ ਵਾਰ³ (ਬਲਵੰਡ ਸਤਾ) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੨
Raag Raamkali Bhatt Satta & Balwand


ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ

Ghorraa Keetho Sehaj Dhaa Jath Keeou Palaan ||

He made intuition his horse, and chastity his saddle.

ਰਾਮਕਲੀ ਵਾਰ³ (ਬਲਵੰਡ ਸਤਾ) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੩
Raag Raamkali Bhatt Satta & Balwand


ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ

Dhhanakh Charraaeiou Sath Dhaa Jas Handhaa Baan ||

He placed the arrow of the Lord's Praise in the bow of Truth.

ਰਾਮਕਲੀ ਵਾਰ³ (ਬਲਵੰਡ ਸਤਾ) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੩
Raag Raamkali Bhatt Satta & Balwand


ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ

Kal Vich Dhhoo Andhhaar Saa Charriaa Rai Bhaan ||

In this Dark Age of Kali Yuga, there was only pitch darkness. Then, He rose like the sun to illuminate the darkness.

ਰਾਮਕਲੀ ਵਾਰ³ (ਬਲਵੰਡ ਸਤਾ) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੪
Raag Raamkali Bhatt Satta & Balwand


ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ

Sathahu Khaeth Jamaaeiou Sathahu Shhaavaan ||

He farms the field of Truth, and spreads out the canopy of Truth.

ਰਾਮਕਲੀ ਵਾਰ³ (ਬਲਵੰਡ ਸਤਾ) ੬:੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੪
Raag Raamkali Bhatt Satta & Balwand


ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ

Nith Rasoee Thaereeai Ghio Maidhaa Khaan ||

Your kitchen always has ghee and flour to eat.

ਰਾਮਕਲੀ ਵਾਰ³ (ਬਲਵੰਡ ਸਤਾ) ੬:੧੦ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੪
Raag Raamkali Bhatt Satta & Balwand


ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ

Chaarae Kunddaan Sujheeous Man Mehi Sabadh Paravaan ||

You understand the four corners of the universe; in your mind, the Word of the Shabad is approved and supreme.

ਰਾਮਕਲੀ ਵਾਰ³ (ਬਲਵੰਡ ਸਤਾ) ੬:੧੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੫
Raag Raamkali Bhatt Satta & Balwand


ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ

Aavaa Goun Nivaariou Kar Nadhar Neesaan ||

You eliminate the comings and goings of reincarnation, and bestow the insignia of Your Glance of Grace.

ਰਾਮਕਲੀ ਵਾਰ³ (ਬਲਵੰਡ ਸਤਾ) ੬:੧੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੫
Raag Raamkali Bhatt Satta & Balwand


ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ

Aouthariaa Aouthaar Lai So Purakh Sujaan ||

You are the Avataar, the Incarnation of the all-knowing Primal Lord.

ਰਾਮਕਲੀ ਵਾਰ³ (ਬਲਵੰਡ ਸਤਾ) ੬:੧੩ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੬
Raag Raamkali Bhatt Satta & Balwand


ਝਖੜਿ ਵਾਉ ਡੋਲਈ ਪਰਬਤੁ ਮੇਰਾਣੁ

Jhakharr Vaao N Ddolee Parabath Maeraan ||

You are not pushed or shaken by the storm and the wind; you are like the Sumayr Mountain.

ਰਾਮਕਲੀ ਵਾਰ³ (ਬਲਵੰਡ ਸਤਾ) ੬:੧੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੬
Raag Raamkali Bhatt Satta & Balwand


ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ

Jaanai Birathhaa Jeea Kee Jaanee Hoo Jaan ||

You know the inner state of the soul; You are the Knower of knowers.

ਰਾਮਕਲੀ ਵਾਰ³ (ਬਲਵੰਡ ਸਤਾ) ੬:੧੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੭
Raag Raamkali Bhatt Satta & Balwand


ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ

Kiaa Saalaahee Sachae Paathisaah Jaan Thoo Sugharr Sujaan ||

How can I praise You, O True Supreme King, when You are so wise and all-knowing?

ਰਾਮਕਲੀ ਵਾਰ³ (ਬਲਵੰਡ ਸਤਾ) ੬:੧੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੭
Raag Raamkali Bhatt Satta & Balwand


ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ

Dhaan J Sathigur Bhaavasee So Sathae Dhaan ||

Those blessings granted by the Pleasure of the True Guru - please bless Satta with those gifts.

ਰਾਮਕਲੀ ਵਾਰ³ (ਬਲਵੰਡ ਸਤਾ) ੬:੧੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੭
Raag Raamkali Bhatt Satta & Balwand


ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ

Naanak Handhaa Shhathra Sir Oumath Hairaan ||

Seeing Nanak's canopy waving over Your head, everyone was astonished.

ਰਾਮਕਲੀ ਵਾਰ³ (ਬਲਵੰਡ ਸਤਾ) ੬:੧੮ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੮
Raag Raamkali Bhatt Satta & Balwand


ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ

So Ttikaa So Baihanaa Soee Dheebaan ||

The same mark on the forehead, the same throne, and the same Royal Court.

ਰਾਮਕਲੀ ਵਾਰ³ (ਬਲਵੰਡ ਸਤਾ) ੬:੧੯ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੮
Raag Raamkali Bhatt Satta & Balwand


ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥

Piyoo Dhaadhae Jaevihaa Pothraa Paravaan ||6||

Just like the father and grandfather, the son is approved. ||6||

ਰਾਮਕਲੀ ਵਾਰ³ (ਬਲਵੰਡ ਸਤਾ) ੬:੨੦ - ਗੁਰੂ ਗ੍ਰੰਥ ਸਾਹਿਬ : ਅੰਗ ੯੬੮ ਪੰ. ੯
Raag Raamkali Bhatt Satta & Balwand