Kehai Kabeeraa Saaran ||4||1||10||
ਕਹੈ ਕਬੀਰਾ ਸਾਰੰ ॥੪॥੧॥੧੦॥

This shabad bandhchi bandhnu paaiaa is by Bhagat Kabir in Raag Raamkali on Ang 971 of Sri Guru Granth Sahib.

ਰਾਮਕਲੀ ਘਰੁ ਬਾਣੀ ਕਬੀਰ ਜੀ ਕੀ

Raamakalee Ghar 2 Baanee Kabeer Jee Kee

Raamkalee, Second House, The Word Of Kabeer Jee:

ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੭੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੯੭੧


ਬੰਧਚਿ ਬੰਧਨੁ ਪਾਇਆ

Bandhhach Bandhhan Paaeiaa ||

Maya, the Trapper, has sprung her trap.

ਰਾਮਲਕੀ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੯
Raag Raamkali Bhagat Kabir


ਮੁਕਤੈ ਗੁਰਿ ਅਨਲੁ ਬੁਝਾਇਆ

Mukathai Gur Anal Bujhaaeiaa ||

The Guru, the Liberated One, has put out the fire.

ਰਾਮਲਕੀ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੧ ਪੰ. ੧੯
Raag Raamkali Bhagat Kabir


ਜਬ ਨਖ ਸਿਖ ਇਹੁ ਮਨੁ ਚੀਨ੍ਹ੍ਹਾ

Jab Nakh Sikh Eihu Man Cheenhaa ||

When I came to understand this mind, from the tips of my toes to the crown of my head,

ਰਾਮਲਕੀ (ਭ. ਕਬੀਰ) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧
Raag Raamkali Bhagat Kabir


ਤਬ ਅੰਤਰਿ ਮਜਨੁ ਕੀਨ੍ਹ੍ਹਾ ॥੧॥

Thab Anthar Majan Keenhaa ||1||

Then I took my cleansing bath, deep within my self. ||1||

ਰਾਮਲਕੀ (ਭ. ਕਬੀਰ) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧
Raag Raamkali Bhagat Kabir


ਪਵਨਪਤਿ ਉਨਮਨਿ ਰਹਨੁ ਖਰਾ

Pavanapath Ounaman Rehan Kharaa ||

The mind, the master of the breath, abides in the state of supreme bliss.

ਰਾਮਲਕੀ (ਭ. ਕਬੀਰ) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੧
Raag Raamkali Bhagat Kabir


ਨਹੀ ਮਿਰਤੁ ਜਨਮੁ ਜਰਾ ॥੧॥ ਰਹਾਉ

Nehee Mirath N Janam Jaraa ||1|| Rehaao ||

There is no death, no re-birth, and no aging for me now. ||1||Pause||

ਰਾਮਲਕੀ (ਭ. ਕਬੀਰ) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੨
Raag Raamkali Bhagat Kabir


ਉਲਟੀ ਲੇ ਸਕਤਿ ਸਹਾਰੰ

Oulattee Lae Sakath Sehaaran ||

Turning away from materialism, I have found intuitive support.

ਰਾਮਲਕੀ (ਭ. ਕਬੀਰ) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੨
Raag Raamkali Bhagat Kabir


ਪੈਸੀਲੇ ਗਗਨ ਮਝਾਰੰ

Paiseelae Gagan Majhaaran ||

I have entered into the sky of the mind, and opened the Tenth Gate.

ਰਾਮਲਕੀ (ਭ. ਕਬੀਰ) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੨
Raag Raamkali Bhagat Kabir


ਬੇਧੀਅਲੇ ਚਕ੍ਰ ਭੁਅੰਗਾ

Baedhheealae Chakr Bhuangaa ||

The chakras of the coiled Kundalini energy have been opened,

ਰਾਮਲਕੀ (ਭ. ਕਬੀਰ) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੩
Raag Raamkali Bhagat Kabir


ਭੇਟੀਅਲੇ ਰਾਇ ਨਿਸੰਗਾ ॥੨॥

Bhaetteealae Raae Nisangaa ||2||

And I have met my Sovereign Lord King without fear. ||2||

ਰਾਮਲਕੀ (ਭ. ਕਬੀਰ) (੧੦) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੩
Raag Raamkali Bhagat Kabir


ਚੂਕੀਅਲੇ ਮੋਹ ਮਇਆਸਾ

Chookeealae Moh Maeiaasaa ||

My attachment to Maya has been eradicated;

ਰਾਮਲਕੀ (ਭ. ਕਬੀਰ) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੩
Raag Raamkali Bhagat Kabir


ਸਸਿ ਕੀਨੋ ਸੂਰ ਗਿਰਾਸਾ

Sas Keeno Soor Giraasaa ||

The moon energy has devoured the sun energy.

ਰਾਮਲਕੀ (ਭ. ਕਬੀਰ) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੪
Raag Raamkali Bhagat Kabir


ਜਬ ਕੁੰਭਕੁ ਭਰਿਪੁਰਿ ਲੀਣਾ

Jab Kunbhak Bharipur Leenaa ||

When I was focused and merged into the all-pervading Lord,

ਰਾਮਲਕੀ (ਭ. ਕਬੀਰ) (੧੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੪
Raag Raamkali Bhagat Kabir


ਤਹ ਬਾਜੇ ਅਨਹਦ ਬੀਣਾ ॥੩॥

Theh Baajae Anehadh Beenaa ||3||

Then the unstruck sound current began to vibrate. ||3||

ਰਾਮਲਕੀ (ਭ. ਕਬੀਰ) (੧੦) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੪
Raag Raamkali Bhagat Kabir


ਬਕਤੈ ਬਕਿ ਸਬਦੁ ਸੁਨਾਇਆ

Bakathai Bak Sabadh Sunaaeiaa ||

The Speaker has spoken, and proclaimed the Word of the Shabad.

ਰਾਮਲਕੀ (ਭ. ਕਬੀਰ) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੪
Raag Raamkali Bhagat Kabir


ਸੁਨਤੈ ਸੁਨਿ ਮੰਨਿ ਬਸਾਇਆ

Sunathai Sun Mann Basaaeiaa ||

The hearer has heard, and enshrined it in the mind.

ਰਾਮਲਕੀ (ਭ. ਕਬੀਰ) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੫
Raag Raamkali Bhagat Kabir


ਕਰਿ ਕਰਤਾ ਉਤਰਸਿ ਪਾਰੰ

Kar Karathaa Outharas Paaran ||

Chanting to the Creator, one crosses over.

ਰਾਮਲਕੀ (ਭ. ਕਬੀਰ) (੧੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੫
Raag Raamkali Bhagat Kabir


ਕਹੈ ਕਬੀਰਾ ਸਾਰੰ ॥੪॥੧॥੧੦॥

Kehai Kabeeraa Saaran ||4||1||10||

Says Kabeer, this is the essence. ||4||1||10||

ਰਾਮਲਕੀ (ਭ. ਕਬੀਰ) (੧੦) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੫
Raag Raamkali Bhagat Kabir