ਚੰਦੁ ਸੂਰਜੁ ਦੁਇ ਜੋਤਿ ਸਰੂਪੁ

Chandh Sooraj Dhue Joth Saroop ||

The moon and the sun are both the embodiment of light.

ਰਾਮਲਕੀ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੬
Raag Raamkali Bhagat Kabir


ਜੋਤੀ ਅੰਤਰਿ ਬ੍ਰਹਮੁ ਅਨੂਪੁ ॥੧॥

Jothee Anthar Breham Anoop ||1||

Within their light, is God, the incomparable. ||1||

ਰਾਮਲਕੀ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੬
Raag Raamkali Bhagat Kabir


ਕਰੁ ਰੇ ਗਿਆਨੀ ਬ੍ਰਹਮ ਬੀਚਾਰੁ

Kar Rae Giaanee Breham Beechaar ||

O spiritual teacher, contemplate God.

ਰਾਮਲਕੀ (ਭ. ਕਬੀਰ) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੬
Raag Raamkali Bhagat Kabir


ਜੋਤੀ ਅੰਤਰਿ ਧਰਿਆ ਪਸਾਰੁ ॥੧॥ ਰਹਾਉ

Jothee Anthar Dhhariaa Pasaar ||1|| Rehaao ||

In this light is contained the expanse of the created universe. ||1||Pause||

ਰਾਮਲਕੀ (ਭ. ਕਬੀਰ) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੬
Raag Raamkali Bhagat Kabir


ਹੀਰਾ ਦੇਖਿ ਹੀਰੇ ਕਰਉ ਆਦੇਸੁ

Heeraa Dhaekh Heerae Karo Aadhaes ||

Gazing upon the diamond, I humbly salute this diamond.

ਰਾਮਲਕੀ (ਭ. ਕਬੀਰ) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੭
Raag Raamkali Bhagat Kabir


ਕਹੈ ਕਬੀਰੁ ਨਿਰੰਜਨ ਅਲੇਖੁ ॥੨॥੨॥੧੧॥

Kehai Kabeer Niranjan Alaekh ||2||2||11||

Says Kabeer, the Immaculate Lord is indescribable. ||2||2||11||

ਰਾਮਲਕੀ (ਭ. ਕਬੀਰ) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੨ ਪੰ. ੭
Raag Raamkali Bhagat Kabir