meyrey man japi ahinisi naamu harey
ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥


ਰਾਗੁ ਨਟ ਨਾਰਾਇਨ ਮਹਲਾ

Raag Natt Naaraaein Mehalaa 4

Raag Nat Naaraayan, Fourth Mehl:

ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੭੫


ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੭੫


ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ

Maerae Man Jap Ahinis Naam Harae ||

O my mind, chant the Name of the Lord, day and night.

ਨਟ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੪
Raag Nat Narain Guru Ram Das


ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥੧॥ ਰਹਾਉ

Kott Kott Dhokh Bahu Keenae Sabh Parehar Paas Dhharae ||1|| Rehaao ||

Millions and millions of sins and mistakes, committed through countless lifetimes, shall all be put aside and sent away. ||1||Pause||

ਨਟ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੪
Raag Nat Narain Guru Ram Das


ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ

Har Har Naam Japehi Aaraadhhehi Saevak Bhaae Kharae ||

Those who chant the Name of the Lord, Har, Har, and worship Him in adoration, and serve Him with love, are genuine.

ਨਟ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੫
Raag Nat Narain Guru Ram Das


ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥੧॥

Kilabikh Dhokh Geae Sabh Neekar Jio Paanee Mail Harae ||1||

All their sins are erased, just as water washes off the dirt. ||1||

ਨਟ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੫
Raag Nat Narain Guru Ram Das


ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ

Khin Khin Nar Naaraaein Gaavehi Mukh Bolehi Nar Nareharae ||

That being, who sings the Lord's Praises each and every instant, chants with his mouth the Name of the Lord.

ਨਟ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੬
Raag Nat Narain Guru Ram Das


ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥੨॥

Panch Dhokh Asaadhh Nagar Mehi Eik Khin Pal Dhoor Karae ||2||

In a moment, in an instant, the Lord rids him of the five incurable diseases of the body-village. ||2||

ਨਟ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੬
Raag Nat Narain Guru Ram Das


ਵਡਭਾਗੀ ਹਰਿ ਨਾਮੁ ਧਿਆਵਹਿ ਹਰਿ ਕੇ ਭਗਤ ਹਰੇ

Vaddabhaagee Har Naam Dhhiaavehi Har Kae Bhagath Harae ||

Very fortunate are those who meditate on the Lord's Name; they alone are the Lord's devotees.

ਨਟ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੭
Raag Nat Narain Guru Ram Das


ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ ਮੈ ਮੂੜ ਮੁਗਧ ਨਿਸਤਰੇ ॥੩॥

Thin Kee Sangath Dhaehi Prabh Jaacho Mai Moorr Mugadhh Nisatharae ||3||

I beg for the Sangat, the Congregation; O God, please bless me with them. I am a fool, and an idiot - please save me! ||3||

ਨਟ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੭
Raag Nat Narain Guru Ram Das


ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ

Kirapaa Kirapaa Dhhaar Jagajeevan Rakh Laevahu Saran Parae ||

Shower me with Your Mercy and Grace, O Life of the World; save me, I seek Your Sanctuary.

ਨਟ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੮
Raag Nat Narain Guru Ram Das


ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥੪॥੧॥

Naanak Jan Thumaree Saranaaee Har Raakhahu Laaj Harae ||4||1||

Servant Nanak has entered Your Sanctuary; O Lord, please preserve my honor! ||4||1||

ਨਟ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੯
Raag Nat Narain Guru Ram Das