Har Kae Santh Mil Raam Ras Paaeiaa Ham Jan Kai Bal Balalae ||1||
ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥

This shabad raam japi jan raamai naami raley is by Guru Ram Das in Raag Nat Narain on Ang 975 of Sri Guru Granth Sahib.

ਨਟ ਮਹਲਾ

Natt Mehalaa 4 ||

Nat, Fourth Mehl:

ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੭੫


ਰਾਮ ਜਪਿ ਜਨ ਰਾਮੈ ਨਾਮਿ ਰਲੇ

Raam Jap Jan Raamai Naam Ralae ||

Meditating on the Lord, His humble servants are blended with the Lord's Name.

ਨਟ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੯
Raag Nat Narain Guru Ram Das


ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ

Raam Naam Japiou Gur Bachanee Har Dhhaaree Har Kirapalae ||1|| Rehaao ||

Chanting the Lord's Name, following the Guru's Teachings, the Lord showers His Mercy upon them. ||1||Pause||

ਨਟ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੦
Raag Nat Narain Guru Ram Das


ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ

Har Har Agam Agochar Suaamee Jan Jap Mil Salal Salalae ||

Our Lord and Master, Har, Har, is inaccessible and unfathomable. Meditating on Him, His humble servant merges with Him, like water with water.

ਨਟ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੦
Raag Nat Narain Guru Ram Das


ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥

Har Kae Santh Mil Raam Ras Paaeiaa Ham Jan Kai Bal Balalae ||1||

Meeting with the Lord's Saints, I have obtained the sublime essence of the Lord. I am a sacrifice, a sacrifice to His humble servants. ||1||

ਨਟ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੧
Raag Nat Narain Guru Ram Das


ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ

Purakhotham Har Naam Jan Gaaeiou Sabh Dhaaladh Dhukh Dhalalae ||

The Lord's humble servant sings the Praises of the Name of the Supreme, Primal Soul, and all poverty and pain are destroyed.

ਨਟ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੨
Raag Nat Narain Guru Ram Das


ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥੨॥

Vich Dhaehee Dhokh Asaadhh Panch Dhhaathoo Har Keeeae Khin Paralae ||2||

Within the body are the five evil and uncontrollable passions. The Lord destroys them in an instant. ||2||

ਨਟ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੨
Raag Nat Narain Guru Ram Das


ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ

Har Kae Santh Man Preeth Lagaaee Jio Dhaekhai Sas Kamalae ||

The Lord's Saint loves the Lord in his mind, like the lotus flower gazing at the moon.

ਨਟ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੩
Raag Nat Narain Guru Ram Das


ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥੩॥

Ounavai Ghan Ghan Ghanihar Garajai Man Bigasai Mor Muralae ||3||

The clouds hang low, the clouds tremble with thunder, and the mind dances joyfully like the peacock. ||3||

ਨਟ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੩
Raag Nat Narain Guru Ram Das


ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹ ਦੇਖਿ ਹਰਿ ਮਿਲੇ

Hamarai Suaamee Loch Ham Laaee Ham Jeevehi Dhaekh Har Milae ||

My Lord and Master has placed this yearning within me; I live by seeing and meeting my Lord.

ਨਟ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੪
Raag Nat Narain Guru Ram Das


ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥੪॥੨॥

Jan Naanak Har Amal Har Laaeae Har Maelahu Anadh Bhalae ||4||2||

Servant Nanak is addicted to the intoxication of the Lord; meeting with the Lord, he finds sublime bliss. ||4||2||

ਨਟ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੫
Raag Nat Narain Guru Ram Das