Natt Mehalaa 4 ||
ਨਟ ਮਹਲਾ ੪ ॥

This shabad meyrey man japi hari hari naamu sakhey is by Guru Ram Das in Raag Nat Narain on Ang 975 of Sri Guru Granth Sahib.

ਨਟ ਮਹਲਾ

Natt Mehalaa 4 ||

Nat, Fourth Mehl:

ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੭੫


ਮੇਰੇ ਮਨ ਜਪਿ ਹਰਿ ਹਰਿ ਨਾਮੁ ਸਖੇ

Maerae Man Jap Har Har Naam Sakhae ||

O my mind, chant the Name of the Lord, Har, Har, your only Friend.

ਨਟ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੫ ਪੰ. ੧੫
Raag Nat Narain Guru Ram Das


ਗੁਰ ਪਰਸਾਦੀ ਹਰਿ ਨਾਮੁ ਧਿਆਇਓ ਹਮ ਸਤਿਗੁਰ ਚਰਨ ਪਖੇ ॥੧॥ ਰਹਾਉ

Gur Parasaadhee Har Naam Dhhiaaeiou Ham Sathigur Charan Pakhae ||1|| Rehaao ||

By Guru's Grace, I meditate on the Name of the Lord; I wash the Feet of the True Guru. ||1||Pause||

ਨਟ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੬ ਪੰ. ੧
Raag Nat Narain Guru Ram Das


ਊਤਮ ਜਗੰਨਾਥ ਜਗਦੀਸੁਰ ਹਮ ਪਾਪੀ ਸਰਨਿ ਰਖੇ

Ootham Jagannaathh Jagadheesur Ham Paapee Saran Rakhae ||

The Exalted Lord of the World, the Master of the Universe, keeps a sinner like me in His Sanctuary

ਨਟ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੬ ਪੰ. ੨
Raag Nat Narain Guru Ram Das


ਤੁਮ ਵਡ ਪੁਰਖ ਦੀਨ ਦੁਖ ਭੰਜਨ ਹਰਿ ਦੀਓ ਨਾਮੁ ਮੁਖੇ ॥੧॥

Thum Vadd Purakh Dheen Dhukh Bhanjan Har Dheeou Naam Mukhae ||1||

You are the Greatest Being, Lord, Destroyer of the pains of the meek; You have placed Your Name in my mouth, Lord. ||1||

ਨਟ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੬ ਪੰ. ੨
Raag Nat Narain Guru Ram Das


ਹਰਿ ਗੁਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗਿ ਸਖੇ

Har Gun Ooch Neech Ham Gaaeae Gur Sathigur Sang Sakhae ||

I am lowly, but I sing the Lofty Praises of the Lord, meeting with the Guru, the True Guru, my Friend.

ਨਟ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੬ ਪੰ. ੩
Raag Nat Narain Guru Ram Das


ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ ॥੨॥

Jio Chandhan Sang Basai Ninm Birakhaa Gun Chandhan Kae Basakhae ||2||

Like the bitter nimm tree, growing near the sandalwood tree, I am permeated with the fragrance of sandalwood. ||2||

ਨਟ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੬ ਪੰ. ੩
Raag Nat Narain Guru Ram Das


ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ

Hamarae Avagan Bikhiaa Bikhai Kae Bahu Baar Baar Nimakhae ||

My faults and sins of corruption are countless; over and over again, I commit them.

ਨਟ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੬ ਪੰ. ੪
Raag Nat Narain Guru Ram Das


ਅਵਗਨਿਆਰੇ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ ॥੩॥

Avaganiaarae Paathhar Bhaarae Har Thaarae Sang Janakhae ||3||

I am unworthy, I am a heavy stone sinking down; but the Lord has carried me across, in association with His humble servants. ||3||

ਨਟ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੬ ਪੰ. ੫
Raag Nat Narain Guru Ram Das


ਜਿਨ ਕਉ ਤੁਮ ਹਰਿ ਰਾਖਹੁ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ

Jin Ko Thum Har Raakhahu Suaamee Sabh Thin Kae Paap Kirakhae ||

Those whom You save, Lord - all their sins are destroyed.

ਨਟ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੬ ਪੰ. ੫
Raag Nat Narain Guru Ram Das


ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸਟ ਤਾਰੇ ਹਰਣਖੇ ॥੪॥੩॥

Jan Naanak Kae Dhaeiaal Prabh Suaamee Thum Dhusatt Thaarae Haranakhae ||4||3||

O Merciful God, Lord and Master of servant Nanak, You have carried across even evil villains like Harnaakhash. ||4||3||

ਨਟ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੬ ਪੰ. ੬
Raag Nat Narain Guru Ram Das