Anthar Kapatt Chukaavahu Maerae Gurasikhahu Nihakapatt Kamaavahu Har Kee Har Ghaal Nihaal Nihaal Nihaal ||1||
ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥

This shabad koee aani sunaavai hari kee hari gaal is by Guru Ram Das in Raag Nat Narain on Ang 977 of Sri Guru Granth Sahib.

ਨਟ ਮਹਲਾ

Natt Mehalaa 4 ||

Nat, Fourth Mehl:

ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੭੭


ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ

Koee Aan Sunaavai Har Kee Har Gaal ||

If only someone would come and tell me the Lord's sermon.

ਨਟ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੮
Raag Nat Narain Guru Ram Das


ਤਿਸ ਕਉ ਹਉ ਬਲਿ ਬਲਿ ਬਾਲ

This Ko Ho Bal Bal Baal ||

I would be a sacrifice, a sacrifice, a sacrifice to him.

ਨਟ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੮
Raag Nat Narain Guru Ram Das


ਸੋ ਹਰਿ ਜਨੁ ਹੈ ਭਲ ਭਾਲ

So Har Jan Hai Bhal Bhaal ||

That humble servant of the Lord is the best of the best.

ਨਟ (ਮਃ ੪) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੮
Raag Nat Narain Guru Ram Das


ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ

Har Ho Ho Ho Mael Nihaal ||1|| Rehaao ||

Meeting with the Lord, you be enraptured. ||1||Pause||

ਨਟ (ਮਃ ੪) (੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧
Raag Nat Narain Guru Ram Das


ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ

Har Kaa Maarag Gur Santh Bathaaeiou Gur Chaal Dhikhaaee Har Chaal ||

The Guru, the Saint, has shown me the Lord's Path. The Guru has shown me the way to walk on the Lord's Path.

ਨਟ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੧
Raag Nat Narain Guru Ram Das


ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥

Anthar Kapatt Chukaavahu Maerae Gurasikhahu Nihakapatt Kamaavahu Har Kee Har Ghaal Nihaal Nihaal Nihaal ||1||

Cast out deception from within yourself, O my Gursikhs, and without deception, serve the Lord. You shall be enraptured, enraptured, enraptured. ||1||

ਨਟ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੨
Raag Nat Narain Guru Ram Das


ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ

Thae Gur Kae Sikh Maerae Har Prabh Bhaaeae Jinaa Har Prabh Jaaniou Maeraa Naal ||

Those Sikhs of the Guru, who realize that my Lord God is with them, are pleasing to my Lord God.

ਨਟ (ਮਃ ੪) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੩
Raag Nat Narain Guru Ram Das


ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥

Jan Naanak Ko Math Har Prabh Dheenee Har Dhaekh Nikatt Hadhoor Nihaal Nihaal Nihaal Nihaal ||2||3||9||

The Lord God has blessed servant Nanak with understanding; seeing his Lord hear at hand, his is enraptured, enraptured, enraptured, enraptured. ||2||3||9||

ਨਟ (ਮਃ ੪) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੮ ਪੰ. ੪
Raag Nat Narain Guru Ram Das