Kar Kirapaa Har Jas Dheeth ||1||
ਕਰਿ ਕਿਰਪਾ ਹਰਿ ਜਸੁ ਦੀਤ ॥੧॥

This shabad kooo hai meyro saajnu meetu is by Guru Arjan Dev in Raag Nat Parhtaal on Ang 980 of Sri Guru Granth Sahib.

ਨਟ ਪੜਤਾਲ ਮਹਲਾ

Natt Parrathaal Mehalaa 5

Nat Partaal, Fifth Mehl:

ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਨਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੦


ਕੋਊ ਹੈ ਮੇਰੋ ਸਾਜਨੁ ਮੀਤੁ

Kooo Hai Maero Saajan Meeth ||

Is there any friend or companion of mine,

ਨਟ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੫
Raag Nat Parhtaal Guru Arjan Dev


ਹਰਿ ਨਾਮੁ ਸੁਨਾਵੈ ਨੀਤ

Har Naam Sunaavai Neeth ||

Who will constantly share the Lord's Name with me?

ਨਟ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੫
Raag Nat Parhtaal Guru Arjan Dev


ਬਿਨਸੈ ਦੁਖੁ ਬਿਪਰੀਤਿ

Binasai Dhukh Bipareeth ||

Will he rid me of my pains and evil tendencies?

ਨਟ (ਮਃ ੫) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੫
Raag Nat Parhtaal Guru Arjan Dev


ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ

Sabh Arapo Man Than Cheeth ||1|| Rehaao ||

I would surrender my mind, body, consciousness and everything. ||1||Pause||

ਨਟ (ਮਃ ੫) (੧੦) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੫
Raag Nat Parhtaal Guru Arjan Dev


ਕੋਈ ਵਿਰਲਾ ਆਪਨ ਕੀਤ

Koee Viralaa Aapan Keeth ||

How rare is that one whom the Lord makes His own,

ਨਟ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੬
Raag Nat Parhtaal Guru Arjan Dev


ਸੰਗਿ ਚਰਨ ਕਮਲ ਮਨੁ ਸੀਤ

Sang Charan Kamal Man Seeth ||

And whose mind is sewn into the Lord's Lotus Feet.

ਨਟ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੬
Raag Nat Parhtaal Guru Arjan Dev


ਕਰਿ ਕਿਰਪਾ ਹਰਿ ਜਸੁ ਦੀਤ ॥੧॥

Kar Kirapaa Har Jas Dheeth ||1||

Granting His Grace, the Lord blesses him with His Praise. ||1||

ਨਟ (ਮਃ ੫) (੧੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੬
Raag Nat Parhtaal Guru Arjan Dev


ਹਰਿ ਭਜਿ ਜਨਮੁ ਪਦਾਰਥੁ ਜੀਤ

Har Bhaj Janam Padhaarathh Jeeth ||

Vibrating, meditating on the Lord, he is victorious in this precious human life,

ਨਟ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੭
Raag Nat Parhtaal Guru Arjan Dev


ਕੋਟਿ ਪਤਿਤ ਹੋਹਿ ਪੁਨੀਤ

Kott Pathith Hohi Puneeth ||

And millions of sinners are sanctified.

ਨਟ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੭
Raag Nat Parhtaal Guru Arjan Dev


ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥

Naanak Dhaas Bal Bal Keeth ||2||1||10||19||

Slave Nanak is a sacrifice, a sacrifice to Him. ||2||1||10||19||

ਨਟ (ਮਃ ੫) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੭
Raag Nat Parhtaal Guru Arjan Dev