Saas Saas Jaae Naamai Bin So Birathhaa Saas Bikaarae ||7||
ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥

This shabad raam meyrey mani tani naamu adhaarey is by Guru Ram Das in Raag Nat Narain on Ang 980 of Sri Guru Granth Sahib.

ਨਟ ਅਸਟਪਦੀਆ ਮਹਲਾ

Natt Asattapadheeaa Mehalaa 4

Nat Ashtapadees, Fourth Mehl:

ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੦


ਰਾਮ ਮੇਰੇ ਮਨਿ ਤਨਿ ਨਾਮੁ ਅਧਾਰੇ

Raam Maerae Man Than Naam Adhhaarae ||

O Lord, Your Name is the support of my mind and body.

ਨਟ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੦
Raag Nat Narain Guru Ram Das


ਖਿਨੁ ਪਲੁ ਰਹਿ ਸਕਉ ਬਿਨੁ ਸੇਵਾ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ ॥੧॥ ਰਹਾਉ

Khin Pal Rehi N Sako Bin Saevaa Mai Guramath Naam Samhaarae ||1|| Rehaao ||

I cannot survive for a moment, even for an instant, without serving You. Following the Guru's Teachings, I dwell upon the Naam, the Name of the Lord. ||1||Pause||

ਨਟ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੦
Raag Nat Narain Guru Ram Das


ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ

Har Har Har Har Har Man Dhhiaavahu Mai Har Har Naam Piaarae ||

Within my mind, I meditate on the Lord, Har, Har, Har, Har, Har. The Name of the Lord, Har, Har, is so dear to me.

ਨਟ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੧
Raag Nat Narain Guru Ram Das


ਦੀਨ ਦਇਆਲ ਭਏ ਪ੍ਰਭ ਠਾਕੁਰ ਗੁਰ ਕੈ ਸਬਦਿ ਸਵਾਰੇ ॥੧॥

Dheen Dhaeiaal Bheae Prabh Thaakur Gur Kai Sabadh Savaarae ||1||

When God,my Lord and Master,became merciful to me the meek one, I was exalted by the Word of the Guru's Shabad. ||1||

ਨਟ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੧
Raag Nat Narain Guru Ram Das


ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ

Madhhasoodhan Jagajeevan Maadhho Maerae Thaakur Agam Apaarae ||

Almighty Lord, Slayer of demons, Life of the World, my Lord and Master, inaccessible and infinite:

ਨਟ (ਮਃ ੪) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੨
Raag Nat Narain Guru Ram Das


ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥੨॥

Eik Bino Baenathee Karo Gur Aagai Mai Saadhhoo Charan Pakhaarae ||2||

I offer this one prayer to the Guru, to bless me, that I may wash the feet of the Holy. ||2||

ਨਟ (ਮਃ ੪) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੨
Raag Nat Narain Guru Ram Das


ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ

Sehas Naethr Naethr Hai Prabh Ko Prabh Eaeko Purakh Niraarae ||

The thousands of eyes are the eyes of God; the One God, the Primal Being, remains unattached.

ਨਟ (ਮਃ ੪) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੩
Raag Nat Narain Guru Ram Das


ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥੩॥

Sehas Moorath Eaeko Prabh Thaakur Prabh Eaeko Guramath Thaarae ||3||

The One God, our Lord and Master, has thousands of forms; God alone, through the Guru's Teachings, saves us. ||3||

ਨਟ (ਮਃ ੪) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੪
Raag Nat Narain Guru Ram Das


ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ

Guramath Naam Dhamodhar Paaeiaa Har Har Naam Our Dhhaarae ||

Following the Guru's Teachings, I have been blessed with the Naam, the Name of the Lord. I have enshrined within my heart the Name of the Lord, Har, Har.

ਨਟ (ਮਃ ੪) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੪
Raag Nat Narain Guru Ram Das


ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮ੍ਹ੍ਹਾਰੇ ॥੪॥

Har Har Kathhaa Banee Ath Meethee Jio Goongaa Gattak Samhaarae ||4||

The sermon of the Lord, Har, Har, is so very sweet; like the mute, I taste its sweetness, but I cannot describe it at all. ||4||

ਨਟ (ਮਃ ੪) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੫
Raag Nat Narain Guru Ram Das


ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ

Rasanaa Saadh Chakhai Bhaae Dhoojai Ath Feekae Lobh Bikaarae ||

The tongue savors the bland, insipid taste of the love of duality, greed and corruption.

ਨਟ (ਮਃ ੪) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੫
Raag Nat Narain Guru Ram Das


ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥੫॥

Jo Guramukh Saadh Chakhehi Raam Naamaa Sabh An Ras Saadh Bisaarae ||5||

The Gurmukh tastes the flavor of the Lord's Name, and all other tastes and flavors are forgotten. ||5||

ਨਟ (ਮਃ ੪) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੬
Raag Nat Narain Guru Ram Das


ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ

Guramath Raam Naam Dhhan Paaeiaa Sun Kehathiaa Paap Nivaarae ||

Following the Guru's Teachings, I have obtained the wealth of the Lord's Name; hearing it, and chanting it, sins are eradicated.

ਨਟ (ਮਃ ੪) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੭
Raag Nat Narain Guru Ram Das


ਧਰਮ ਰਾਇ ਜਮੁ ਨੇੜਿ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥੬॥

Dhharam Raae Jam Naerr N Aavai Maerae Thaakur Kae Jan Piaarae ||6||

The Messenger of Death and the Righteous Judge of Dharma do not even approach the beloved servant of my Lord and Master. ||6||

ਨਟ (ਮਃ ੪) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੭
Raag Nat Narain Guru Ram Das


ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮ੍ਹ੍ਹਾਰੇ

Saas Saas Saas Hai Jaethae Mai Guramath Naam Samhaarae ||

With as many breaths as I have, I chant the Naam, under Guru's Instructions.

ਨਟ (ਮਃ ੪) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੮
Raag Nat Narain Guru Ram Das


ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥੭॥

Saas Saas Jaae Naamai Bin So Birathhaa Saas Bikaarae ||7||

Each and every breath which escapes me without the Naam - that breath is useless and corrupt. ||7||

ਨਟ (ਮਃ ੪) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੯
Raag Nat Narain Guru Ram Das


ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ

Kirapaa Kirapaa Kar Dheen Prabh Saranee Mo Ko Har Jan Mael Piaarae ||

Please grant Your Grace; I am meek; I seek Your Sanctuary, God. Unite me with Your beloved, humble servants.

ਨਟ (ਮਃ ੪) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੧੯
Raag Nat Narain Guru Ram Das


ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥

Naanak Dhaasan Dhaas Kehath Hai Ham Dhaasan Kae Panihaarae ||8||1||

Nanak, the slave of Your slaves, says, I am the water-carrier of Your slaves. ||8||1||

ਨਟ (ਮਃ ੪) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੧ ਪੰ. ੧
Raag Nat Narain Guru Ram Das