Lilaatt Likhae Paaeiaa Gur Saadhhoo Gur Bachanee Man Than Raathaa ||
ਲਿਲਾਟ ਲਿਖੇ ਪਾਇਆ ਗੁਰੁ ਸਾਧੂ ਗੁਰ ਬਚਨੀ ਮਨੁ ਤਨੁ ਰਾਤਾ ॥

This shabad japi man raam naamu sukhdaataa is by Guru Ram Das in Raag Mali Gaura on Ang 984 of Sri Guru Granth Sahib.

ਮਾਲੀ ਗਉੜਾ ਮਹਲਾ

Maalee Gourraa Mehalaa 4 ||

Maalee Gauraa, Fourth Mehl:

ਮਾਲੀ ਗਉੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੪


ਜਪਿ ਮਨ ਰਾਮ ਨਾਮੁ ਸੁਖਦਾਤਾ

Jap Man Raam Naam Sukhadhaathaa ||

O my mind, chant the Name of the Lord, the Giver of peace.

ਮਾਲੀ ਗਉੜਾ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੦
Raag Mali Gaura Guru Ram Das


ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ

Sathasangath Mil Har Saadh Aaeiaa Guramukh Breham Pashhaathaa ||1|| Rehaao ||

One who joins the Sat Sangat, the True Congregation, and enjoys the sublime taste of the Lord, as Gurmukh, comes to realize God. ||1||Pause||

ਮਾਲੀ ਗਉੜਾ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੦
Raag Mali Gaura Guru Ram Das


ਵਡਭਾਗੀ ਗੁਰ ਦਰਸਨੁ ਪਾਇਆ ਗੁਰਿ ਮਿਲਿਐ ਹਰਿ ਪ੍ਰਭੁ ਜਾਤਾ

Vaddabhaagee Gur Dharasan Paaeiaa Gur Miliai Har Prabh Jaathaa ||

By great good fortune, one obtains the Blessed Vision of the Guru's Darshan; meeting with the Guru, the Lord God is known.

ਮਾਲੀ ਗਉੜਾ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੧
Raag Mali Gaura Guru Ram Das


ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿਤਿ ਹਰਿ ਸਰਿ ਨਾਤਾ ॥੧॥

Dhuramath Mail Gee Sabh Neekar Har Anmrith Har Sar Naathaa ||1||

The filth of evil-mindedness is totally washed away, bathing in the Lord's ambrosial pool of nectar. ||1||

ਮਾਲੀ ਗਉੜਾ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੨
Raag Mali Gaura Guru Ram Das


ਧਨੁ ਧਨੁ ਸਾਧ ਜਿਨ੍ਹ੍ਹੀ ਹਰਿ ਪ੍ਰਭੁ ਪਾਇਆ ਤਿਨ੍ਹ੍ਹ ਪੂਛਉ ਹਰਿ ਕੀ ਬਾਤਾ

Dhhan Dhhan Saadhh Jinhee Har Prabh Paaeiaa Thinh Pooshho Har Kee Baathaa ||

Blessed, blessed are the Holy, who have found their Lord God; I ask them to tell me the stories of the Lord.

ਮਾਲੀ ਗਉੜਾ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੨
Raag Mali Gaura Guru Ram Das


ਪਾਇ ਲਗਉ ਨਿਤ ਕਰਉ ਜੁਦਰੀਆ ਹਰਿ ਮੇਲਹੁ ਕਰਮਿ ਬਿਧਾਤਾ ॥੨॥

Paae Lago Nith Karo Judhareeaa Har Maelahu Karam Bidhhaathaa ||2||

I fall at their feet, and always pray to them, to mercifully unite me with my Lord, the Architect of Destiny. ||2||

ਮਾਲੀ ਗਉੜਾ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੩
Raag Mali Gaura Guru Ram Das


ਲਿਲਾਟ ਲਿਖੇ ਪਾਇਆ ਗੁਰੁ ਸਾਧੂ ਗੁਰ ਬਚਨੀ ਮਨੁ ਤਨੁ ਰਾਤਾ

Lilaatt Likhae Paaeiaa Gur Saadhhoo Gur Bachanee Man Than Raathaa ||

Through the destiny written on my forehead, I have found the Holy Guru; my mind and body are imbued with the Guru's Word.

ਮਾਲੀ ਗਉੜਾ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੪
Raag Mali Gaura Guru Ram Das


ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ ਸਭ ਕਿਲਵਿਖ ਪਾਪ ਗਵਾਤਾ ॥੩॥

Har Prabh Aae Milae Sukh Paaeiaa Sabh Kilavikh Paap Gavaathaa ||3||

The Lord God has come to meet me; I have found peace, and I am rid of all the sins. ||3||

ਮਾਲੀ ਗਉੜਾ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੪
Raag Mali Gaura Guru Ram Das


ਰਾਮ ਰਸਾਇਣੁ ਜਿਨ੍ਹ੍ਹ ਗੁਰਮਤਿ ਪਾਇਆ ਤਿਨ੍ਹ੍ਹ ਕੀ ਊਤਮ ਬਾਤਾ

Raam Rasaaein Jinh Guramath Paaeiaa Thinh Kee Ootham Baathaa ||

Those who follow the Guru's Teachings find the Lord, the source of nectar; their words are sublime and exalted.

ਮਾਲੀ ਗਉੜਾ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੫
Raag Mali Gaura Guru Ram Das


ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥੪॥੨॥

Thin Kee Pank Paaeeai Vaddabhaagee Jan Naanak Charan Paraathaa ||4||2||

By great good fortune, one is blessed with the dust of their feet; servant Nanak falls at their feet. ||4||2||

ਮਾਲੀ ਗਉੜਾ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੪ ਪੰ. ੧੬
Raag Mali Gaura Guru Ram Das