Maeraa Man Raam Naam Ras Laagaa ||
ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥

This shabad meyraa manu raam naami rasi laagaa is by Guru Ram Das in Raag Mali Gaura on Ang 985 of Sri Guru Granth Sahib.

ਮਾਲੀ ਗਉੜਾ ਮਹਲਾ

Maalee Gourraa Mehalaa 4 ||

Maalee Gauraa, Fourth Mehl:

ਮਾਲੀ ਗਉੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੫


ਮੇਰਾ ਮਨੁ ਰਾਮ ਨਾਮਿ ਰਸਿ ਲਾਗਾ

Maeraa Man Raam Naam Ras Laagaa ||

My mind is addicted to the juice of the Lord's Name.

ਮਾਲੀ ਗਉੜਾ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੭
Raag Mali Gaura Guru Ram Das


ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ

Kamal Pragaas Bhaeiaa Gur Paaeiaa Har Japiou Bhram Bho Bhaagaa ||1|| Rehaao ||

My heart-lotus has blossomed forth, and I have found the Guru. Meditating on the Lord, my doubts and fears have run away. ||1||Pause||

ਮਾਲੀ ਗਉੜਾ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੭
Raag Mali Gaura Guru Ram Das


ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ

Bhai Bhaae Bhagath Laago Maeraa Heearaa Man Soeiou Guramath Jaagaa ||

In the Fear of God, my heart is committed in loving devotion to Him; following the Guru's Teachings, my sleeping mind has awakened.

ਮਾਲੀ ਗਉੜਾ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੮
Raag Mali Gaura Guru Ram Das


ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥੧॥

Kilabikh Kheen Bheae Saanth Aaee Har Our Dhhaariou Vaddabhaagaa ||1||

All my sins have been erased, and I have found peace and tranquility; I have enshrined the Lord within my heart, by great good fortune. ||1||

ਮਾਲੀ ਗਉੜਾ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੯
Raag Mali Gaura Guru Ram Das


ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ

Manamukh Rang Kasunbh Hai Kachooaa Jio Kusam Chaar Dhin Chaagaa ||

The self-willed manmukh is like the false color of the safflower, which fades away; its color lasts for only a few days.

ਮਾਲੀ ਗਉੜਾ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੯
Raag Mali Gaura Guru Ram Das


ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥੨॥

Khin Mehi Binas Jaae Parathaapai Ddandd Dhharam Raae Kaa Laagaa ||2||

He perishes in an instant; he is tormented, and punished by the Righteous Judge of Dharma. ||2||

ਮਾਲੀ ਗਉੜਾ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੧੦
Raag Mali Gaura Guru Ram Das


ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ

Sathasangath Preeth Saadhh Ath Goorree Jio Rang Majeeth Bahu Laagaa ||

The Lord's Love, found in the Sat Sangat, the True Congregation, is absolutely permanent, and colorfast.

ਮਾਲੀ ਗਉੜਾ (ਮਃ ੪) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੧੧
Raag Mali Gaura Guru Ram Das


ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਲਹੈ ਸਭਾਗਾ ॥੩॥

Kaaeiaa Kaapar Cheer Bahu Faarae Har Rang N Lehai Sabhaagaa ||3||

The cloth of the body may be torn to shreds, but still, this beautiful color of the Lord's Love does not fade away. ||3||

ਮਾਲੀ ਗਉੜਾ (ਮਃ ੪) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੧੧
Raag Mali Gaura Guru Ram Das


ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ

Har Chaarihou Rang Milai Gur Sobhaa Har Rang Chaloolai Raangaa ||

Meeting with the Blessed Guru, one is dyed in the color of the Lord's Love, imbued with this deep crimson color.

ਮਾਲੀ ਗਉੜਾ (ਮਃ ੪) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੧੨
Raag Mali Gaura Guru Ram Das


ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥੪॥੪॥

Jan Naanak Thin Kae Charan Pakhaarai Jo Har Charanee Jan Laagaa ||4||4||

Servant Nanak washes the feet of that humble being, who is attached to the feet of the Lord. ||4||4||

ਮਾਲੀ ਗਉੜਾ (ਮਃ ੪) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੫ ਪੰ. ੧੨
Raag Mali Gaura Guru Ram Das