Makar Praag Dhaan Bahu Keeaa Sareer Dheeou Adhh Kaatt ||
ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥

This shabad meyrey man hari bhaju sabh kilbikh kaat is by Guru Ram Das in Raag Mali Gaura on Ang 985 of Sri Guru Granth Sahib.

ਮਾਲੀ ਗਉੜਾ ਮਹਲਾ

Maalee Gourraa Mehalaa 4 ||

Maalee Gauraa, Fourth Mehl:

ਮਾਲੀ ਗਉੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੮੬


ਮੇਰੇ ਮਨ ਹਰਿ ਭਜੁ ਸਭ ਕਿਲਬਿਖ ਕਾਟ

Maerae Man Har Bhaj Sabh Kilabikh Kaatt ||

O my mind, meditate, vibrate on the Lord, and all sins will be eradicated.

ਮਾਲੀ ਗਉੜਾ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧
Raag Mali Gaura Guru Ram Das


ਹਰਿ ਹਰਿ ਉਰ ਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥੧॥ ਰਹਾਉ

Har Har Our Dhhaariou Gur Poorai Maeraa Sees Keejai Gur Vaatt ||1|| Rehaao ||

The Guru has enshried the Lord,Har,Har, within my heart; I place my head on the Guru's Path. ||1||Pause||

ਮਾਲੀ ਗਉੜਾ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧
Raag Mali Gaura Guru Ram Das


ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ

Maerae Har Prabh Kee Mai Baath Sunaavai This Man Dhaevo Katt Kaatt ||

Whoever tells me the stories of my Lord God, I would cut my mind into slices, and dedicate it to him.

ਮਾਲੀ ਗਉੜਾ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੨
Raag Mali Gaura Guru Ram Das


ਹਰਿ ਸਾਜਨੁ ਮੇਲਿਓ ਗੁਰਿ ਪੂਰੈ ਗੁਰ ਬਚਨਿ ਬਿਕਾਨੋ ਹਟਿ ਹਾਟ ॥੧॥

Har Saajan Maeliou Gur Poorai Gur Bachan Bikaano Hatt Haatt ||1||

The Perfect Guru has united me with the Lord, my Friend; I have sold myself at each and every store for the Guru's Word. ||1||

ਮਾਲੀ ਗਉੜਾ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੨
Raag Mali Gaura Guru Ram Das


ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ

Makar Praag Dhaan Bahu Keeaa Sareer Dheeou Adhh Kaatt ||

One may give donations in charity at Prayaag, and cut the body in two at Benares,

ਮਾਲੀ ਗਉੜਾ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੩
Raag Mali Gaura Guru Ram Das


ਬਿਨੁ ਹਰਿ ਨਾਮ ਕੋ ਮੁਕਤਿ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥੨॥

Bin Har Naam Ko Mukath N Paavai Bahu Kanchan Dheejai Katt Kaatt ||2||

But without the Lord's Name, no one attains liberation, even though one may give away huge amounts of gold. ||2||

ਮਾਲੀ ਗਉੜਾ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੩
Raag Mali Gaura Guru Ram Das


ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ

Har Keerath Guramath Jas Gaaeiou Man Ougharae Kapatt Kapaatt ||

When one follows the Guru's Teachings, and sings the Kirtan of the Lord's Praises, the doors of the mind, held shut by deception, are thrown open again.

ਮਾਲੀ ਗਉੜਾ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੪
Raag Mali Gaura Guru Ram Das


ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥੩॥

Thrikuttee For Bharam Bho Bhaagaa Laj Bhaanee Mattukee Maatt ||3||

The three qualities are shattered, doubt and fear run away, and the clay pot of public opinion is broken. ||3||

ਮਾਲੀ ਗਉੜਾ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੫
Raag Mali Gaura Guru Ram Das


ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ

Kalajug Gur Pooraa Thin Paaeiaa Jin Dhhur Masathak Likhae Lilaatt ||

They alone find the Perfect Guru in this Dark Age of Kali Yuga, upon whose foreheads such pre-ordained destiny is inscribed.

ਮਾਲੀ ਗਉੜਾ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੫
Raag Mali Gaura Guru Ram Das


ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ ਤਿਖਾਟ ॥੪॥੬॥ ਛਕਾ

Jan Naanak Ras Anmrith Peeaa Sabh Laathhee Bhookh Thikhaatt ||4||6||

Servant Nanak drinks in the Ambrosial Nectar; all his hunger and thirst are quenched. ||4||6||

ਮਾਲੀ ਗਉੜਾ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੬
Raag Mali Gaura Guru Ram Das