Nith Charan Saevahu Saadhh Kae Thaj Lobh Moh Bikaar ||
ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥

This shabad rey man tahal hari sukh saar is by Guru Arjan Dev in Raag Mali Gaura on Ang 986 of Sri Guru Granth Sahib.

ਮਾਲੀ ਗਉੜਾ ਮਹਲਾ

Maalee Gourraa Mehalaa 5

Maalee Gauraa, Fifth Mehl:

ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਾਲੀ ਗਉੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੮੬


ਰੇ ਮਨ ਟਹਲ ਹਰਿ ਸੁਖ ਸਾਰ

Rae Man Ttehal Har Sukh Saar ||

O mind, true peace comes from serving the Lord.

ਮਾਲੀ ਗਉੜਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੮
Raag Mali Gaura Guru Arjan Dev


ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ ॥੧॥ ਰਹਾਉ

Avar Ttehalaa Jhootheeaa Nith Karai Jam Sir Maar ||1|| Rehaao ||

Other services are false,and as punishment for them,the Messenger of Death bashes in one's head. ||1||Pause||

ਮਾਲੀ ਗਉੜਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੮
Raag Mali Gaura Guru Arjan Dev


ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ

Jinaa Masathak Leekhiaa Thae Milae Sangaar ||

They alone join the Sangat, the Congregation, upon whose forehead such destiny is inscribed.

ਮਾਲੀ ਗਉੜਾ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੯
Raag Mali Gaura Guru Arjan Dev


ਸੰਸਾਰੁ ਭਉਜਲੁ ਤਾਰਿਆ ਹਰਿ ਸੰਤ ਪੁਰਖ ਅਪਾਰ ॥੧॥

Sansaar Bhoujal Thaariaa Har Santh Purakh Apaar ||1||

They are carried across the terrifying world-ocean by the Saints of the Infinite, Primal Lord God. ||1||

ਮਾਲੀ ਗਉੜਾ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੯
Raag Mali Gaura Guru Arjan Dev


ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ

Nith Charan Saevahu Saadhh Kae Thaj Lobh Moh Bikaar ||

Serve forever at the feet of the Holy; renounce greed, emotional attachment and corruption.

ਮਾਲੀ ਗਉੜਾ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੦
Raag Mali Gaura Guru Arjan Dev


ਸਭ ਤਜਹੁ ਦੂਜੀ ਆਸੜੀ ਰਖੁ ਆਸ ਇਕ ਨਿਰੰਕਾਰ ॥੨॥

Sabh Thajahu Dhoojee Aasarree Rakh Aas Eik Nirankaar ||2||

Abandon all other hopes, and rest your hopes in the One Formless Lord. ||2||

ਮਾਲੀ ਗਉੜਾ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੦
Raag Mali Gaura Guru Arjan Dev


ਇਕਿ ਭਰਮਿ ਭੂਲੇ ਸਾਕਤਾ ਬਿਨੁ ਗੁਰ ਅੰਧ ਅੰਧਾਰ

Eik Bharam Bhoolae Saakathaa Bin Gur Andhh Andhhaar ||

Some are faithless cynics, deluded by doubt; without the Guru, there is only pitch darkness.

ਮਾਲੀ ਗਉੜਾ (ਮਃ ੫) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੧
Raag Mali Gaura Guru Arjan Dev


ਧੁਰਿ ਹੋਵਨਾ ਸੁ ਹੋਇਆ ਕੋ ਮੇਟਣਹਾਰ ॥੩॥

Dhhur Hovanaa S Hoeiaa Ko N Maettanehaar ||3||

Whatever is pre-ordained, comes to pass; no one can erase it. ||3||

ਮਾਲੀ ਗਉੜਾ (ਮਃ ੫) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੧
Raag Mali Gaura Guru Arjan Dev


ਅਗਮ ਰੂਪੁ ਗੋਬਿੰਦ ਕਾ ਅਨਿਕ ਨਾਮ ਅਪਾਰ

Agam Roop Gobindh Kaa Anik Naam Apaar ||

The beauty of the Lord of the Universe is profound and unfathomable; the Names of the Infinite Lord are immunerable.

ਮਾਲੀ ਗਉੜਾ (ਮਃ ੫) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੨
Raag Mali Gaura Guru Arjan Dev


ਧਨੁ ਧੰਨੁ ਤੇ ਜਨ ਨਾਨਕਾ ਜਿਨ ਹਰਿ ਨਾਮਾ ਉਰਿ ਧਾਰ ॥੪॥੧॥

Dhhan Dhhann Thae Jan Naanakaa Jin Har Naamaa Our Dhhaar ||4||1||

Blessed, blessed are those humble beings, O Nanak, who enshrine the Lord's Name in their hearts. ||4||1||

ਮਾਲੀ ਗਉੜਾ (ਮਃ ੫) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੬ ਪੰ. ੧੨
Raag Mali Gaura Guru Arjan Dev